ਆਟੋ ਡੈਸਕ– ਹੁੰਡਈ ਨੇ ਆਪਣੀ ਲੋਕਪ੍ਰਸਿੱਧ ਹੈਚਬੈਕ ਕਾਰ ਗ੍ਰੈਂਡ ਆਈ10 ਦੇ ਬੀ.ਐੱਸ.-6 ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੇ ਬੇਸ ਮਾਡਲ ਦੀ ਕੀਮਤ 6.03 ਲੱਖ ਰੁਪਏ ਰੱਖੀ ਗਈਹੈ। ਕੰਪਨੀ ਨੇ ਇਸ ਕਾਰ ਦੀ ਬੁਕਿੰਗ ਫਰਵਰੀ ਮਹੀਨੇ ਦੀ ਸ਼ੁਰੂਆਤ ’ਚ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਨੂੰ ਜਲਦ ਹੀ ਉਪਲੱਬਧ ਕੀਤਾ ਜਾਵੇਗਾ।
Variants |
Price |
Magna (Solid) |
Rs 6.03 Lakh |
Magna (Metallic) |
Rs 6.07 Lakh |
Sportz (Solid) |
Rs 6.55 Lakh |
Sportz (Metallic) |
Rs 6.59 Lakh |
Magna CNG (Solid) |
Rs 6.35 Lakh |
Magna CNG (Metallic) |
Rs 6.39 Lakh |

ਇੰਜਣ
ਨਵੀਂ ਗ੍ਰੈਂਡ ਆਈ10 ਨੂੰ 1.2 ਲੀਟਰ ਪੈਟਰੋਲ ਇੰਜਣ ਅਤੇ ਸੀ.ਐੱਨ.ਜੀ. ਦੋਵਾਂ ਆਪਸ਼ਨ ਦੇ ਨਾਲ ਲਿਆਇਆ ਗਿਆ ਹੈ। ਕਾਰ ਦਾ ਪੈਟਰੋਲ ਮਾਡਲ 81 ਬੀ.ਐੱਚ.ਪੀ. ਦੀ ਪਾਵਰ ਅਤੇ 114 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਦੱਸ ਦੇਈਏ ਕਿ ਇਸ ਕਾਰ ਦੇ ਡੀਜ਼ਲ ਇੰਜਣ ਆਪਸ਼ਨ ਨੂੰ ਕੰਪਨੀ ਪਿਛਲੇ ਸਾਲ ਹੀ ਬੰਦ ਕਰ ਚੁੱਕੀ ਹੈ।
ਦੇਸ਼ ਦਾ ਪਹਿਲਾ 5ਜੀ ਹੈਂਡਸੈੱਟ 24 ਫਰਵਰੀ ਨੂੰ ਹੋਵੇਗਾ ਲਾਂਚ, 50 ਹਜ਼ਾਰ ਹੋਵੇਗੀ ਕੀਮਤ
NEXT STORY