ਜਲੰਧਰ- ਹਾਲ ਹੀ 'ਚ ਲਿਨੋਵੋ ਨੇ ਆਪਣਾ ਵਧੀਆ ਸਮਾਰਟਫ਼ੋਨ ਲਿਨੋਵੋ ਵਾਇਬ K5 ਨੋਟ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਆਪਣੇ ਇਕ ਸ਼ਾਨਦਾਰ ਸਮਾਰਟਫ਼ੋਨ ਦੇ ਲੇਨੋਵੋ K5 ਨੋਟ ਦੀ ਹੀ ਪੀੜ੍ਹੀ ਦੇ ਪਿਛਲੇ ਸਮਾਰਟਫ਼ੋਨ ਲਿਨੋਵੋ K4 ਨੋਟ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਹੈ। ਆਨਲਾਈਨ ਸਾਈਟ ਐਮਾਜ਼ਾਨ ਇੰਡੀਆ ਤੇ ਇਸ ਸਮਾਰਟਫ਼ੋਨ ਦੀ ਕੀਮਤ 'ਚ 1,000 ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ ਸਮਾਰਟਫੋਨ 11,999 ਤੋਂ 10,999 ਰੁਪਏ 'ਚ ਉਪਲੱਬਧ ਹੈ। ਇਹ ਕਟੌਤੀ ਮਹਿਜ਼ ਬਲੈਕ ਅਤੇ ਵਾਇਟ ਵੰਰਿਅੰਅਟਸ 'ਤੇ ਹੀ ਤੁਹਾਨੂੰ ਮਿਲਣ ਵਾਲੀ ਹੈ।
ਲਿਨੋਵੋ K4 ਨੋਟ ਸਮਾਰਟਫ਼ੋਨ ਦੇ ਫੀਚਰਸ
ਡਿਸਪਲੇ - 5.5-ਇੰਚ ਦੀ ਫੁੱਲ 84, 178 ਡਿਗਰੀ ਵਾਇਡ ਵਿਯੂਇੰਗ ਐਂਗਲ
ਪ੍ਰੋਟੈਕਸ਼ਨ - ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ
ਪ੍ਰੋਸੈਸਰ - 64 ਬਿੱਟ ਮੀਡੀਆਟੈੱਕ M“6753 ਓਕਟਾ-ਕੋਰ ਪ੍ਰੋਸੈਸਰ, Mali T720-MP3 (up to 450MHZ HD graphics accelerator ) GPU
ਰੈਮ - 3GB
ਇਨ ਬਿਲਟ - 16GB
ਕਾਰਡ ਸਪੋਰਟ- 128GB ਅਪ-ਟੂ
ਕੈਮਰਾ- 13 ਮੈਗਾਪਿਕਸਲ ਦਾ P416 ਰਿਅਰ ਕੈਮਰਾ, 5 ਮੈਗਾਪਿਕਸਲ ਫ੍ਰੰਟ ਕੈਮਰਾ
ਬੈਟਰੀ - 3300mAh
ਓ. ਐੱਸ - ਐਂਡ੍ਰਾਇਡ 5.1
ਸਾਊਂਡ - ਡੂਅਲ-ਸਪੀਕਰ ਸੈੱਟਅਪ, ਡਾਲਬੀ ਅਟਮੋਸ
ਹੋਰ ਫੀਚਰਸ - ਫਿੰਗਰਪ੍ਰਿੰਟ ਸਕੈਨਰ, GPRS, EDGE, HSPA+, LTE, 2G, 3G ਅਤੇ 4G ਸਪੋਰਟ, Wi- Fi 802.11 a/b/g/n/ac, Wi- Fi hotspot, Bluetooth 4.0 LE
LG ਦੇ ਨਵੇਂ V20'ਚ ਹੋਵੇਗਾ 20 ਮੈਗਾਪਿਕਸਲ ਕੈਮਰਾ ਅਤੇ ਹੋਰ ਵੀ ਬਹੁਤ ਕੁੱਝ
NEXT STORY