ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨਵਾਂ ਕੇ5 ਨੋਟ ਸਮਾਰਟਫੋਨ 1 ਅਗਸਤ ਨੂੰ ਲਾਂਚ ਕਰੇਗੀ। ਇਹ ਸਮਾਰਟਫੋਨ ਭਾਰਤ 'ਚ 4 ਜੀ.ਬੀ. ਰੈਮ ਨਾਲ ਲਾਂਚ ਹੋਵੇਗਾ। ਇਸ ਦੇ 2ਜੀ.ਬੀ. ਰੈਮ ਵਾਲੇ ਵੇਰੀਅੰਟ ਨੂੰ ਚੀਨ 'ਚ 11,330 ਰੁਪਏ ਦੀ ਕੀਮਤ 'ਚ ਉਪਲੱਬਧ ਕੀਤਾ ਹੈ। ਇਹ ਸਮਾਰਟਫੋਨ ਗੋਲਡ ਅਤੇ ਸਿਲਵਰ ਕਲਰ ਆਪਸ਼ਨ ਨਾਲ ਮਿਲੇਗਾ।
ਇਸ ਮਸਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5.5-ਇੰਚ ਫੁੱਲ ਐੱਚ.ਡੀ. ਆਈ.ਪੀ.ਐੱਸ.
ਪ੍ਰੋਸੈਸਰ - 1.8 ਗੀਗਾਹਰਟਜ਼ ਆਕਟਾ ਕੋਰ ਹੀਲੀਓ ਪੀ10
ਜੀ.ਪੀ.ਯੂ. - Mali-T860
ਓ.ਐੱਸ. - ਐਂਡ੍ਰਾਇਡ ਲਾਲੀਪਾਪ 5.1
ਰੈਮ - 4 ਜੀ.ਬੀ.
ਰੋਮ - 16 ਜੀ.ਬੀ.
ਕੈਮਰਾ - ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਰਿਅਰ, 8 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਬੈਟਰੀ - 3,500 ਐੱਮ.ਏ.ਐੱਚ. ਨਾਨ-ਰਿਮੂਵੇਬਲ
ਹੋਰ ਫਚੀਰ - ਡਿਊਲ ਸਿਮ, 4ਜੀ, ਬਲੂਟੁਥ, ਵਾਈ-ਫਾਈ ਅਤੇ ਜੀ.ਪੀ.ਐੱਸ.
ਐਂਡ੍ਰਾਇਡ ਪਲੈਟਫਾਰਮ ਲਈ ਵੀ ਉਪਲੱਬਧ ਹੋਈ ਇਹ ਮਸ਼ਹੂਰ ਐਪ
NEXT STORY