Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 06, 2026

    8:44:14 AM

  • parvinder singh jhota pgi today post mortem

    ਵੱਡੀ ਖ਼ਬਰ : PGI ਭੇਜੀ ਪਰਵਿੰਦਰ ਸਿੰਘ ਝੋਟਾ ਦੀ...

  • river car 4 people

    ਉੱਤਰਾਖੰਡ ’ਚ ਭਿਆਨਕ ਹਾਦਸਾ : ਨਦੀ 'ਚ ਡਿੱਗੀ ਤੇਜ਼...

  • dhanteras money gold silver shopping shub

    Dhanteras: ਧਨਤੇਰਸ ਵਾਲੇ ਦਿਨ ਸੋਨਾ-ਚਾਂਦੀ ਸਣੇ...

  • parvinder singh jhota family makes a major announcement

    ਝੋਟੇ ਦੇ ਪੋਸਟਮਾਰਟਮ ਨੂੰ ਲੈ ਕੇ ਫਿਰ ਅੜ ਗਿਆ ਪੇਚ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਸਿਰਫ਼ 1 ਰੁਪਏ 'ਚ ਮਿਲ ਰਿਹੈ 4999 ਰੁਪਏ ਵਾਲਾ Recharge Plan!

GADGETS News Punjabi(ਗੈਜੇਟ)

ਸਿਰਫ਼ 1 ਰੁਪਏ 'ਚ ਮਿਲ ਰਿਹੈ 4999 ਰੁਪਏ ਵਾਲਾ Recharge Plan!

  • Edited By Disha,
  • Updated: 23 Aug, 2025 12:40 PM
Gadgets
one rupee recharge plan special offer
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- ਜੇ ਤੁਸੀਂ Vodafone Idea (VI) ਦੇ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਕੰਪਨੀ ਨੇ ਆਪਣੇ ਯੂਜ਼ਰਸ ਲਈ ਇਕ ਖ਼ਾਸ ਆਫ਼ਰ ਲਾਂਚ ਕੀਤੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। VI ਸਿਰਫ਼ 1 ਰੁਪਏ 'ਚ 4999 ਰੁਪਏ ਦਾ ਰੀਚਾਰਜ ਪਲਾਨ ਦੇ ਰਹੀ ਹੈ। ਇਹ ਆਫ਼ਰ ਸੀਮਿਤ ਸਮੇਂ ਲਈ ਹੈ ਅਤੇ ਯੂਜ਼ਰਜ਼ ਇਸ ਦਾ ਲਾਭ 31 ਅਗਸਤ ਤੱਕ ਲੈ ਸਕਦੇ ਹਨ।

VI Games ਦਾ ਖ਼ਾਸ ਐਡੀਸ਼ਨ

ਕੰਪਨੀ ਨੇ ਆਪਣੇ ਕਲਾਉਡ ਗੇਮਿੰਗ ਪਲੇਟਫਾਰਮ VI Games ‘ਤੇ Galaxy Shooters Freedom Fest Edition ਲਾਂਚ ਕੀਤਾ ਹੈ। ਇਸ 'ਚ ਹਿੱਸਾ ਲੈਣ ਵਾਲੇ ਯੂਜ਼ਰਸ ਨੂੰ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਨਾਮ ਜਿੱਤਣ ਵਾਲੇ ਯੂਜ਼ਰਸ ਨੂੰ ਸਿਰਫ਼ 1 ਰੁਪਏ 'ਚ ਵੱਡੇ ਰੀਚਾਰਜ ਪਲਾਨ ਅਤੇ ਡਾਟਾ ਪੈਕ ਮਿਲਣਗੇ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਕੀ-ਕੀ ਇਨਾਮ ਮਿਲਣਗੇ?

  • ਸਿਰਫ਼ 1 ਰੁਪਏ 'ਚ 4999 ਰੁਪਏ ਦਾ ਐਨੁਅਲ ਰੀਚਾਰਜ ਪਲਾਨ
  • 1 ਰੁਪਏ 'ਚ 50GB ਡਾਟਾ ਪੈਕ
  • 1 ਰੁਪਏ 'ਚ VI Movies & TV ਸੁਪਰ ਸਬਸਕ੍ਰਿਪਸ਼ਨ (10GB ਡਾਟਾ + 19 OTT ਪਲੇਟਫਾਰਮ, ਜਿਵੇਂ ਕਿ Zee5 ਅਤੇ SonyLiv)
  • 50 ਰੁਪਏ ਦੇ ਗਿਫ਼ਟ ਵਾਊਚਰ
  • ਕੰਪਨੀ ਅਨੁਸਾਰ, Winners ਦੀ ਲਿਸਟ VI ਐਪ 'ਤੇ ਜਾਰੀ ਕੀਤੀ ਜਾਵੇਗੀ ਅਤੇ ਜਿੱਤਣ ਵਾਲਿਆਂ ਨੂੰ SMS ਰਾਹੀਂ ਲਿੰਕ ਭੇਜਿਆ ਜਾਵੇਗਾ, ਜਿਸ ਨਾਲ ਉਹ ਆਪਣਾ ਇਨਾਮ ਕਲੇਮ ਕਰ ਸਕਣਗੇ।

ਇਹ ਵੀ ਪੜ੍ਹੋ : ਅਚਾਨਕ ਬਦਲ ਗਿਆ ਫ਼ੋਨ ਦਾ Caller App, ਯੂਜ਼ਰਸ ਨੂੰ ਨਹੀਂ ਆਇਆ ਪਸੰਦ, ਹੋ ਰਹੇ ਪਰੇਸ਼ਾਨ

4999 ਰੁਪਏ ਦੇ ਪਲਾਨ ਦੀਆਂ ਖ਼ਾਸੀਆਤਾਂ

  • VI ਦਾ 4999 ਰੁਪਏ ਵਾਲਾ ਪਲਾਨ ਟੈਲੀਕੌਮ ਇੰਡਸਟਰੀ ਦਾ ਸਭ ਤੋਂ ਮਹਿੰਗਾ ਰੀਚਾਰਜ ਪਲਾਨ ਹੈ। ਇਹ 365 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ।
  • ਅਨਲਿਮਿਟਡ ਕਾਲਿੰਗ
  • ਰੋਜ਼ਾਨਾ 100 SMS
  • ਹਰ ਰੋਜ਼ 2GB ਡਾਟਾ
  • 365 ਦਿਨਾਂ ਲਈ VI Movies & TV ਸਬਸਕ੍ਰਿਪਸ਼ਨ (16 OTT ਪਲੇਟਫਾਰਮ ਐਕਸੈਸ ਨਾਲ)
  • 1 ਸਾਲ ਦਾ Amazon Prime ਸਬਸਕ੍ਰਿਪਸ਼ਨ
  • Half-Day ਅਨਲਿਮਿਟਡ ਡਾਟਾ
  • Weekend ਡਾਟਾ ਰੋਲ ਓਵਰ
  • Data Delight ਆਫ਼ਰ
  • ਕਈ ਸਰਕਲਜ਼ 'ਚ ਅਨਲਿਮਿਟਡ 5G ਡਾਟਾ

ਇਹ ਵੀ ਪੜ੍ਹੋ : ਸਰਦੀ-ਜ਼ੁਕਾਮ ਦੀ ਲੈਣ ਗਿਆ ਸੀ ਦਵਾਈ, ਡਾਕਟਰ ਨੇ ਲਾ'ਤਾ ਰੇਬਿਜ਼ ਦਾ ਟੀਕਾ

ਗੇਮਿੰਗ ਦੇ ਸ਼ੌਕੀਨਾਂ ਲਈ ਖ਼ਾਸ ਤੋਹਫ਼ਾ

VI Games 'ਤੇ ਯੂਜ਼ਰਜ਼ ਨੂੰ ਕਈ ਕੈਟੇਗਰੀਆਂ ਦੇ ਕੈਜ਼ੂਅਲ ਅਤੇ ਪ੍ਰੀਮੀਅਮ ਗੇਮ ਖੇਡਣ ਦਾ ਮੌਕਾ ਮਿਲਦਾ ਹੈ। ਇਸ 'ਚ ਐਕਸ਼ਨ, ਆਰਕੇਡ, ਪਜ਼ਲ ਅਤੇ ਸਟ੍ਰੈਟੇਜੀ ਵਰਗੇ ਗੇਮ ਸ਼ਾਮਲ ਹਨ। ਹੁਣ ਇਸ ਨਵੇਂ ਫੈਸਟਿਵ ਐਡੀਸ਼ਨ ਨਾਲ ਨਾ ਸਿਰਫ਼ ਗੇਮਿੰਗ ਦਾ ਮਜ਼ਾ ਵੱਧੇਗਾ, ਬਲਕਿ ਜਿੱਤਣ ‘ਤੇ ਵੱਡੇ ਰੀਚਾਰਜ ਅਤੇ ਡਾਟਾ ਪੈਕ ਵੀ ਮਿਲਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • One rupee
  • recharge plan
  • special offer
  • launch
  • ਇਕ ਰੁਪਏ
  • ਰੀਚਾਰਜ ਪਲਾਨ
  • ਖ਼ਾਸ ਆਫ਼ਰ
  • ਲਾਂਚ

ਚਿੱਪ ਨਿਰਮਾਣ ’ਚ ਭਾਰਤ ਦੀ ਵੱਡੀ ਛਲਾਂਗ, ਸਰਕਾਰ ਨੇ 23 ਡਿਜ਼ਾਈਨ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ

NEXT STORY

Stories You May Like

  • milk will become expensive from november 1  by rs 8 per liter
    1 ਨਵੰਬਰ ਤੋਂ ਮਹਿੰਗਾ ਹੋ ਜਾਵੇਗਾ ਦੁੱਧ: ਕੈਬਨਿਟ ਦਾ ਵੱਡਾ ਫੈਸਲਾ, 8 ਰੁਪਏ ਪ੍ਰਤੀ ਲੀਟਰ ਵਧਣਗੇ ਭਾਅ
  • salary 10000 rupees  man accounts 1 lakh crore
    10 ਹਜ਼ਾਰ ਰੁਪਏ ਤਨਖ਼ਾਹ, ਖਾਤੇ 'ਚ ਆ ਗਏ 1 ਲੱਖ ਕਰੋੜ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
  • rs 1 lakh fine on britannia
    ‘100 ਫੀਸਦੀ ਕਣਕ ਦੇ ਆਟੇ’ ਦੀ ਬ੍ਰੈੱਡ ਦਾ ਦਾਅਵਾ ਨਿਕਲਿਆ ਝੂਠਾ, ਬ੍ਰਿਟਾਨੀਆ ’ਤੇ 1 ਲੱਖ ਰੁਪਏ ਜੁਰਮਾਨਾ
  • only 4 grams of chips found in a 5 packet of lay s
    5 ਰੁਪਏ ਦੇ ਲੇਜ਼ ਪੈਕਟ ’ਚ ਨਿਕਲੇ ਸਿਰਫ਼ 4 ਗ੍ਰਾਮ ਚਿਪਸ, ਪੈਪਸੀਕੋ ਨੂੰ ਦੇਣਾ ਪਵੇਗਾ 8,000 ਰੁਪਏ ਹਰਜਾਨਾ
  • powerful plan launched
    365 ਦਿਨਾਂ ਦੇ ਰੀਚਾਰਜ ਪਲਾਨ ਨਾਲ 1 ਲੱਖ ਤੱਕ ਦਾ ਐਕਸੀਡੈਂਟਲ ਕਵਰ ! ਲਾਂਚ ਹੋਇਆ ਧਾਕੜ ਪਲਾਨ
  • powerful plan launched
    300GB ਡਾਟਾ ਤੇ ਅਨਲਿਮਟਿਡ ਕਾਲਿੰਗ ! ਲਾਂਚ ਹੋਇਆ ਧਾਕੜ ਪਲਾਨ
  • postal department  s revenue exceeds rs 4 000 crore
    ਡਾਕ ਵਿਭਾਗ ਦਾ ਮਾਲੀਆ ਪਹਿਲੀ ਵਾਰ ਲਗਾਤਾਰ 2 ਤਿਮਾਹੀਆਂ ’ਚ 4,000 ਕਰੋੜ ਰੁਪਏ ਤੋਂ ਵੱਧ : ਸਿੰਧੀਆ
  • fraud case
    ਫੋਨ ਹੈਕ ਕਰ ਕੇ ਖ਼ਾਤੇ ’ਚੋਂ 1 ਲੱਖ ਰੁਪਏ ਉਡਾਏ
  • jalandhar police action
    ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
  • singer preet harpal gets emotional remembering divit auluck
    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ...
  • antim ardaas divit auluck
    ਦਿਵਿਤ ਔਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ....
  • cold weather to arrive in punjab in the coming days
    ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ
  • tractor trolley full of straw caught in high voltage wires  caught fire
    ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਈ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ, ਲੱਗੀ...
  • politics punjab shiromani akali dal
    ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
  • divit aulack antim ardaas
    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ !...
  • nit jalandhar qs asia university rankings 2027 4th position among all nits
    NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
Trending
Ek Nazar
sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

indian national sentenced

ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ

pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • honor  s impressive phone will launch soon
      15,000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Honor ਦਾ ਸ਼ਾਨਦਾਰ ਫੋਨ !
    • life has become wonderful
      ਲੱਗ ਗਈਆਂ ਮੌਜਾਂ ! 84 ਦਿਨਾਂ ਤੱਕ ਰੀਚਾਰਜ ਦਾ ਝੰਜਟ ਖ਼ਤਮ, ਰੋਜ਼ ਮਿਲੇਗਾ 2GB...
    • redmi  s impressive phone will launch soon
      ਜਲਦ ਲਾਂਚ ਹੋਵੇਗਾ Redmi ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼
    • crowds flock to showrooms for this suv
      ਇਸ SUV ਲਈ ਸ਼ੋਅਰੂਮਾਂ 'ਚ ਲੱਗੀ ਭੀੜ ! ਲਾਂਚ ਹੁੰਦੇ ਹੀ ਟੁੱਟ ਕੇ ਪੈ ਗਏ ਲੋਕ,...
    • made in india  suv  alpha  company
      Made In India ਇਲੈਕਟ੍ਰਿਕ SUV ਦੀ ਹੋਣ ਜਾ ਰਹੀ ਐਂਟਰੀ ! Alpha ਨਾਂ ਨਾਲ ਧਮਾਕਾ...
    • trai new rules complaints can be registered within 24 hours fine of 20 lakhs
      TRAI ਨੇ ਲਾਗੂ ਕੀਤੇ ਨਵੇਂ ਨਿਯਮ :  24 ਘੰਟੇ ਦਰਜ ਹੋ ਸਕਣਗੀਆਂ ਸ਼ਿਕਾਇਤਾਂ, 20...
    • great discount available on a phone with a 6000 mah battery
      6000 mAh ਬੈਟਰੀ ਆਲੇ ਫੋਨ 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ ! ਜਾਣੋ ਫੀਚਰਜ਼
    • the way of using google has changed
      ਬਦਲ ਗਿਆ Google ਚਲਾਉਣ ਦਾ ਤਰੀਕਾ! ਲਾਂਚ ਹੋਇਆ ਸ਼ਾਨਦਾਰ ਐਪ, ਜਾਣੋ ਖਾਸੀਅਤ
    • fantastic discount available on this phone with a 50mp camera
      7,200mAh ਦੀ ਬੈਟਰੀ ਤੇ 50MP ਕੈਮਰੇ ਆਲੇ ਇਸ ਫੋਨ 'ਤੇ ਮਿਲ ਰਿਹਾ ਸ਼ਾਨਦਾਰ...
    • oneplus  s new  impressive phone will launch soon
      ਜਲਦ ਲਾਂਚ ਹੋਵੇਗਾ OnePlus ਦਾ ਨਵਾਂ ਸ਼ਾਨਦਾਰ ਫੋਨ ! ਪੜ੍ਹੋ ਪੂਰੀ ਖਬਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +