Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 20, 2026

    9:25:20 AM

  • 3 days punjab visit bjp nitin nabin

    ਅੱਜ ਤੋਂ 3 ਦਿਨ ਦੇ ਪੰਜਾਬ ਦੌਰੇ 'ਤੇ ਭਾਜਪਾ ਦੇ...

  • fire breaks out in delhi  s shahdara

    ਦਿੱਲੀ ਦੇ ਸ਼ਾਹਦਰਾ 'ਚ ਅੱਗ ਦਾ ਤਾਂਡਵ: ਬਿਹਾਰੀ...

  • arvinder bahal performs wing walking 600 feet above ground

    ਜਲੰਧਰ ਜੰਮਪਲ 80 ਸਾਲਾ ਅਰਵਿੰਦਰ ਬਹਿਲ ਨੇ ਹਵਾ 'ਚ...

  • large scale transfers of kanungos and patwaris see the full list

    ਕਾਨੂੰਗੋਆਂ ਤੇ ਪਟਵਾਰੀਆਂ ਦੇ ਵੱਡੇ ਪੱਧਰ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • OnePlus ਦੇ ਫੋਨਜ਼ ਨੂੰ ਮਿਲਿਆ ਨਵਾਂ ਫੀਚਰ, ਹੁਣ ਬਿਨਾਂ ਨੈੱਟਵਰਕ ਵੀ ਕਰ ਸਕੋਗੇ ਕਾਲ

GADGETS News Punjabi(ਗੈਜੇਟ)

OnePlus ਦੇ ਫੋਨਜ਼ ਨੂੰ ਮਿਲਿਆ ਨਵਾਂ ਫੀਚਰ, ਹੁਣ ਬਿਨਾਂ ਨੈੱਟਵਰਕ ਵੀ ਕਰ ਸਕੋਗੇ ਕਾਲ

  • Updated: 17 Feb, 2020 05:57 PM
Gadgets
oneplus 7 7 pro 7t pro gets jio wifi calling support
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਵਨਪਲੱਸ ਦੇ ਸਮਾਰਟਫੋਨ ਯੂਜ਼ਰਜ਼ ਲਈ ਖੁਸ਼ਖਬਰੀ ਹੈ। ਵਨਪਲੱਸ ਦੇ ਫੋਨਜ਼ ’ਚ ਹੁਣ ਜਿਓ ਵਾਈ-ਫਾਈ ਕਾਲਿੰਗ ਸੁਪੋਰਟ ਆ ਗਈ ਹੈ। ਰਿਲਾਇੰਸ ਜਿਓ ਨੇ ਕੁਝ ਸਮਾਂ ਪਹਿਲਾਂ ਆਪਣਾ ਵਾਈ-ਫਾਈ ਕਾਲਿੰਗ ਫੀਚਰ ਪੇਸ਼ ਕੀਤਾ ਸੀ। ਉਦੋਂ ਰਿਲਾਇੰਸ ਜਿਓ ਨੇ ਕਰੀਬ 150 ਸਮਾਰਟਫੋਨਜ਼ ਲਈ ਇਹ ਫੀਚਰ ਰੋਲ ਆਊਟ ਕੀਤਾ ਸੀ। ਇਸ ਵਿਚ ਐਪਲ, ਸੈਮਸੰਗ ਅਤੇ ਸ਼ਾਓਮੀ ਦੇ ਸਮਾਰਟਫੋਨ ਸ਼ਾਮਲ ਸਨ। ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਦੇ ਸਮਾਰਟਫੋਨਜ਼ ਨੂੰ ਅਜੇ ਤਕ ਜਿਓ ਦੀ ਵਾਈ-ਫਾਈ ਕਾਲਿੰਗ ਸੁਪੋਰਟ ਨਹੀਂ ਮਿਲੀ ਸੀ। ਹਾਲਾਂਕਿ, ਵਨਪਲੱਸ ਦੇ ਸਮਾਰਟਫੋਨ ਏਅਰਟੈੱਲ ਦੀ ਵਾਈ-ਫਾਈ ਕਾਲਿੰਗ ਨੂੰ ਸੁਪੋਰਟ ਕਰਦੇ ਸਨ। 

ਹੁਣ ਵਨਪਲੱਸ ਦੇ ਇਨ੍ਹਾਂ ਫੋਨਜ਼ ਨੂੰ ਮਿਲੀ ਜਿਓ ਵਾਈ-ਫਾਈ ਕਾਲਿੰਗ ਸੁਪੋਰਟ
ਵਨਪਲੱਸ ਨੇ ਜਿਓ ਵਾਈ-ਫਾਈ ਕਾਲਿੰਗ ਸੁਪੋਰਟ ਲਈ ਅਪਡੇਟ ਰੋਲ ਆਊਟ ਕੀਤੀ ਹੈ। ਜਿਸ ਤੋਂ ਬਾਅਦ ਵਨਪਲੱਸ 7ਟੀ ਪ੍ਰੋ, 7ਪ੍ਰੋ ਅਤੇ ਵਨਪਲੱਸ 7 ਸਮਾਰਟਫੋਨਜ਼ ਜਿਓ ਦੀ ਇਸ ਸਰਵਿਸ ਨੂੰ ਸੁਪੋਰਟ ਕਰਨਗੇ। ਵਨਪਲੱਸ 7ਟੀ ਪ੍ਰੋ, ਵਨਪਲੱਸ 7 ਪ੍ਰੋ ਅਤੇ ਵਨਪਲੱਸ 7 ਨੂੰ ਆਕਸੀਜਨ ਓ.ਐੱਸ. ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ, ਜੋ ਕਿ ਜਨਵਰੀ 2020 ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਈ ਹੈ। ਇਹ ਨਵੀਂ ਅਪਡੇਟ ਜਿਓ ਵਾਈ-ਫਾਈ ਕਾਲਿੰਗ ਸੁਪੋਰਟ ਲੈ ਕੇ ਆਈ ਹੈ। 

ਕੀ ਹੈ ਜਿਓ ਦੀ ਵਾਈ-ਫਾਈ ਕਾਲਿੰਗ ਸਰਵਿਸ
ਜਿਓ ਦੀ ਇਸ ਸਰਵਿਸ ਦੀ ਮਦਦ ਨਾਲ ਬਿਨਾਂ ਟੈਲੀਕਾਮ ਨੈੱਟਵਰਕ ਦੇ ਵੀ ਵਾਈ-ਫਾਈ ਦੀ ਮਦਦ ਨਾਲ ਵੀਡੀਓ ਅਤੇ ਵਾਇਸ ਕਾਲਸ ਕੀਤੀ ਜਾ ਸਕੇਗੀ। ਗਾਹਕਾਂ ਨੂੰ ਇਸ ਸਰਵਿਸ ਲਈ ਅਲੱਗ ਤੋਂ ਕੋਈ ਪੇਮੈਂਟ ਨਹੀਂ ਕਰਨੀ ਹੋਵੇਗੀ। ਜੇਕਰ ਤੁਹਾਡੇ ਕੋਲ ਪ੍ਰੀਮੀਅਮ ਸਮਾਰਟਫੋਨ ਹੈ ਤਾਂ ਕੁਝ ਸੈਟਿੰਗਸ ’ਚ ਬਦਲਾਅ ਕਰਕੇ ਤੁਸੀਂ ਵਾਈ-ਫਾਈ ਕਾਲਿੰਗ ਕਰ ਸਕੋਗੇ। ਜਿਓ ਨੈੱਟਵਰਕ ਨਾਲ ਵਾਈ-ਫਾਈ ਕਾਲਿੰਗ ਲਈ ਕਿਸੇ ਵੀ ਵਾਈ-ਫਾਈ ਨੈੱਟਵਰਕ ਦੀ ਮਦਦ ਲਈ ਜਾ ਸਕੇਗੀ। ਜਿਓ ਦਾ ਕਹਿਣਾ ਹੈ ਕਿ ਵੀਡੀਓ ਅਤੇ ਵਾਇਸ ਕਾਲ ਦੌਰਾਨ ਗਾਹਕ vOLTE ਅਤੇ ਵਾਈ-ਫਾਈ ਵਿਚਕਾਰ ਆਸਾਨੀ ਨਾਲ ਸਵਿੱਚ ਕਰ ਸਕਣਗੇ। ਇਸ ਤਰ੍ਹਾਂ ਬਿਹਤਰ ਕਾਲਿੰਗ ਐਕਸਪੀਰੀਅੰਸ ਯੂਜ਼ਰਜ਼ ਨੂੰ ਮਿਲੇਗਾ। 

  • OnePlus
  • oneplus 7
  • OnePlus 7-pro
  • OnePlus 7t pro
  • wifi calling
  • ਵਨਪਲੱਸ
  • ਵਨਪਲੱਸ 7
  • ਵਾਈਫਾਈ ਕਾਲਿੰਗ

Apple Watch ਨੇ ਬਚਾਈ 13 ਸਾਲਾ ਬੱਚੇ ਦੀ ਜਾਨ, ਹਾਰਟ ਬੀਟ ਵਧਣ ’ਤੇ ਮਾਂ ਨੂੰ ਮਿਲੀ ਨੋਟੀਫਿਕੇਸ਼ਨ

NEXT STORY

Stories You May Like

  • oneplus n6
    OnePlus N6 'ਚ ਮਿਲੇਗੀ 8,000mAh ਦੀ ਦਮਦਾਰ ਬੈਟਰੀ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ
  • whatsapp web
    WhatsApp Web 'ਚ ਆ ਰਿਹਾ ਬੇਹੱਦ ਕੰਮ ਦਾ ਫੀਚਰ, ਕਰ ਸਕੋਗੇ ਗਰੁੱਪ ਕਾਲ
  • oneplus   n series to be launched in india soon
    ਭਾਰਤ 'ਚ ਜਲਦ ਲਾਂਚ ਹੋਵੇਗੀ OnePlus ਦੀ N ਸੀਰੀਜ਼ ! ਜਾਣੋ ਕੀਮਤ ਤੇ ਫੀਚਰਜ਼
  • oneplus amazing phone coming soon
    ਜਲਦ ਆ ਰਿਹਾ OnePlus ਦਾ ਸ਼ਾਨਦਾਰ ਫੋਨ! ਟੀਜ਼ਰ ਦੀ ਝਲਕ ਆਈ ਸਾਹਮਣੇ
  • now you can earn big money from instagram reels
    ਹੁਣ Instagram Reels ਤੋਂ ਕਰ ਸਕੋਗੇ ਮੋਟੀ ਕਮਾਈ! ਆ ਰਿਹੈ ਸ਼ਾਨਦਾਰ ਫੀਚਰ
  • canva users   fun
    Canva ਯੂਜ਼ਰਸ ਦੀਆਂ ਲੱਗੀਆਂ ਮੌਜਾਂ, ਹੁਣ ਬਿਨਾਂ ਇੰਟਰਨੈੱਟ ਵੀ ਬਣਨਗੇ ਸ਼ਾਨਦਾਰ ਡਿਜ਼ਾਈਨ, ਲਾਂਚ ਹੋਇਆ ਧਾਕੜ ਫੀਚਰ
  • you will be able to watch videos on your phone even without internet
    ਹੁਣ ਬਿਨਾਂ ਇੰਟਰਨੈੱਟ ਦੇ ਵੀ ਫੋਨ 'ਤੇ ਦੇਖ ਸਕੋਗੇ ਵੀਡੀਓਜ਼, ਸਰਕਾਰ ਨੇ D2M ਨੂੰ ਲੈ ਕੇ 19 ਸ਼ਹਿਰਾਂ 'ਚ ਟ੍ਰਾਇਲ...
  • banks will not be able to mislead customers rbi issues new rules
    ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
  • preparing to register police case against defaulter colonizers
    ਜਲੰਧਰ ਨਿਗਮ ਦੀ ਸਖ਼ਤੀ: ਡਿਫਾਲਟਰ ਕਾਲੋਨਾਈਜ਼ਰਾਂ ਦੀ ਹੁਣ ਖ਼ੈਰ ਨਹੀਂ, ਮੇਅਰ ਨੇ...
  • arvinder bahal performs wing walking 600 feet above ground
    ਜਲੰਧਰ ਜੰਮਪਲ 80 ਸਾਲਾ ਅਰਵਿੰਦਰ ਬਹਿਲ ਨੇ ਹਵਾ 'ਚ ਦਿਖਾਏ ਜੌਹਰ, 600 ਫੁੱਟ ਦੀ...
  •   maha scam   of street light tenders in jalandhar corporation
    ਜਲੰਧਰ ਨਿਗਮ 'ਚ ਸਟਰੀਟ ਲਾਈਟ ਟੈਂਡਰਾਂ ਦਾ 'ਮਹਾ-ਘਪਲਾ', 8.25 ਕਰੋੜ ਦੇ...
  • under the special arrangement of the railways for neet examinees
    ਨੀਟ ਦੇ ਪ੍ਰੀਖਿਆਰਥੀਆਂ ਲਈ ਰੇਲਵੇ ਦੀ ਵਿਸ਼ੇਸ਼ ਵਿਵਸਥਾ ਤਹਿਤ ਭਲਕੇ ਜਲੰਧਰ ’ਚੋਂ...
  • servant of famous dera in adampur arrested in rape case
    ਆਦਮਪੁਰ ਦੇ ਨਾਮੀ ਡੇਰੇ ਦਾ ਸੇਵਾਦਾਰ ਜਬਰ-ਜ਼ਨਾਹ ਮਾਮਲੇ 'ਚ ਗ੍ਰਿਫ਼ਤਾਰ, ਉੜੀਸਾ...
  • 60 people hit by trains while crossing railway tracks in may
    ਮਈ ’ਚ ਰੇਲਵੇ ਟਰੈਕ ਪਾਰ ਕਰਦੇ 60 ਲੋਕ ਟ੍ਰੇਨਾਂ ਦੀ ਲਪੇਟ ’ਚ ਆਏ
  • punjab long powercut on saturday
    ਭਲਕੇ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ...
  • heavy rains will occur in punjab four days
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ...
Trending
Ek Nazar
jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

indias iphone mission

ਭਾਰਤ 'ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ...

iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

famous film director s daughter and son in law pass away

ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...

this actor became a business tycoon after stepping away from the film screen

ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ...

vance slams israel

ਈਰਾਨ ਡੀਲ ਦੀ ਆਲੋਚਨਾ ਕਰਨ 'ਤੇ ਇਜ਼ਰਾਈਲ 'ਤੇ ਭੜਕੇ ਜੇ.ਡੀ. ਵੈਂਸ

famous comedian spotted sleeping on the footpath

ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

heavy rain alert

ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ...

google pixel 10 discount upto rs15500

15,500 ਰੁਪਏ ਸਸਤਾ ਮਿਲ ਰਿਹੈ Google Pixel 10

social media ban in uae

ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ

this record in indian cricket has not been broken for 15 years

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ...

court sentenced

ਲਹਿੰਦੇ ਪੰਜਾਬ 'ਚ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਨੂੰ 31 ਸਾਲ ਦੀ ਸਜ਼ਾ

mediator pakistan signed

ਵਿਚੋਲਗੀ ਕਰਨ ਵਾਲੇ ਪਾਕਿਸਤਾਨ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਕੀਤੇ...

russian oil refinery

ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ, ਵਪਾਰਕ ਉਡਾਣਾਂ ਮੁਅੱਤਲ

agniveer  police recruitment  reservation  delhi government

ਅਗਨੀਵੀਰਾਂ ਨੂੰ ਪੁਲਸ ਭਰਤੀ 'ਚ ਮਿਲੇਗਾ Reservation ! ਦਿੱਲੀ ਸਰਕਾਰ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • porsche  s new car launched in india
      ਬੁਲੇਟ ਟ੍ਰੇਨ ਵਰਗੀ ਰਫ਼ਤਾਰ! ਭਾਰਤ 'ਚ Porsche ਦੀ ਨਵੀਂ ਕਾਰ ਲਾਂਚ
    • maruti is bringing 5 new cars
      ਬਾਜ਼ਾਰ 'ਚ ਤਹਿਲਕਾ ਮਚਾਉਣ ਦੀ ਤਿਆਰੀ, ਮਾਰੂਤੀ ਲਿਆ ਰਹੀ 5 ਨਵੀਂ ਕਾਰਾਂ
    • google pixel 10 discount upto rs15500
      15,500 ਰੁਪਏ ਸਸਤਾ ਮਿਲ ਰਿਹੈ Google Pixel 10
    • social media ban in uae
      ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ
    • elon musk becomes a follower of a 25 year old young man
      25 ਸਾਲਾ ਨੌਜਵਾਨ ਦੇ ਮੁਰੀਦ ਹੋਏ Elon Musk ! ਕਾਰਨਾਮਾ ਦੇਖ ਦੇ'ਤਾ 60 ਅਰਬ ਡਾਲਰ...
    • new electric scooter launched for just 69499
      ਸਿਰਫ ₹69,499 'ਚ ਆਇਆ ਨਵਾਂ ਇਲੈਕਟ੍ਰਿਕ ਸਕੂਟਰ ! ਫੁੱਲ ਚਾਰਜ 'ਚ ਚਲਾਓ 80KM
    • after cars  trucks and buses also became expensive
      ਕਾਰਾਂ ਤੋਂ ਬਾਅਦ ਟਰੱਕ-ਬੱਸਾਂ ਵੀ ਹੋ ਗਈਆਂ ਮਹਿੰਗੀਆਂ ! ਇਸ ਕੰਪਨੀ ਨੇ ਲਿਆ ਵੱਡਾ...
    • bmw mini countryman c launched
      BMW MINI Countryman C ਹੋ ਗਈ ਲਾਂਚ, ਕੀਮਤ ₹47.50 ਸਿਰਫ
    • iphones are going to get more expensive
      ਮਹਿੰਗੇ ਹੋਣ ਜਾ ਰਹੇ iPhone ! ਟਿਮ ਕੁੱਕ ਨੇ ਖ਼ੁਦ ਦੱਸੀ 'ਮਜਬੂਰੀ'
    • telegram continues to operate despite the ban
      Ban ਦੇ ਬਾਵਜੂਦ ਚੱਲ ਰਿਹਾ Telegram ! ਲੱਖਾਂ ਯੂਜ਼ਰਸ ਨੇ ਲਾਇਆ 'ਜੁਗਾੜ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +