ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਏ31 ਸਮਾਰਟਫੋਨ ਦੇ ਨਵੇਂ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਆਪਣੇ ਓਪੋ ਇੰਡੀਆ ਦੇ ਟਵੀਟਰ ਹੈਂਡਲ ਰਾਹੀਂ ਦਿੱਤੀ ਹੈ। ਨਵੇਂ ਓਪੋ ਏ31 ਦੀ ਕੀਮਤ () ਰੁਪਏ ਹੈ। ਇਸ ਤੋਂ ਪਹਿਲਾਂ ਇਸ ਫੋਨ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਉਪਲੱਬਧ ਕਰਵਾਇਆ ਗਿਆ ਸੀ। ਆਫਰ ਦੀ ਗੱਲ ਕਰੀਏ ਤਾਂ ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ ਧਾਰਕਾਂ ਨੂੰ 5 ਫੀਸਦੀ ਤਕ ਕੈਸ਼ਬੈਕ ਕੰਪਨੀ ਦੇ ਰਹੀ ਹੈ।
ਸਪੈਸੀਫਿਕੇਸ਼ਨਸ
ਡਿਸਪਲੇਅ |
6.5 ਇੰਚ ਦੀ HD+ |
ਪ੍ਰੋਸੈਸਰ |
2.3 ਗੀਗਾਹਰਟਜ਼ ਆਕਟਾ-ਕੋਰ |
ਰੈਮ |
6ਜੀ.ਬੀ. |
ਇੰਟਰਨਲ ਸਟੋਰੇਜ਼ |
128ਜੀ.ਬੀ. |
ਕਵਾਡ ਰੀਅਰ ਕੈਮਰਾ |
12MP(ਪ੍ਰਾਈਮਰੀ ਸੈਂਸਰ)+ 2MP (ਮੈਕ੍ਰੋ ਲੈਂਸ) ਅਤੇ 2MP (ਡੈਪਥ ਸੈਂਸਰ) |
ਫਰੰਟ ਕੈਮਰਾ |
8MP |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 9.0 ਪਾਈ 'ਤੇ ਆਧਾਰਿਤ ਕਲਰ OS 6.1 |
ਬੈਟਰੀ |
4,230mAh |
ਭਾਰਤ 'ਚ ਉਪਲੱਬਧ ਹੋਇਆ Apple HomePod ਸਮਾਰਟ ਸਪੀਕਰ , ਜਾਣੋ ਕੀਮਤ
NEXT STORY