ਜਲੰਧਰ- ਪੈਨਾਸੋਨਿਕ ਇੰਡੀਆ ਨੇ ਆਪਣੇ ਪਹਿਲੇ ਇੰਡੀਆ ਇਨੋਵੇਸ਼ਨ ਸੈਂਟਰ (IIC) ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ ਬਿਜਨੈੱਸ ਮਾਡਲ ਨੂੰ ਬਦਲਣ ਲਈ LoT, ਮੋਬੀਲਿਟੀ, ਆਰਟੀਫੀਸ਼ੀਅਲ ਇਟੈਂਲੀਜੈਂਸ ਆਦਿ 'ਚ disruptive ਤਕਨੀਕਾਂ ਪੇਸ਼ ਕਰ ਰਹੀਆਂ ਹਨ। ਸੈਂਟਰ ਆਫ ਐਕਸੀਲੈਂਸ (CoE) ਦੇ ਸਹਿਯੋਗ ਤੋਂ ਟਾਟਾ ਕੰਸਲਟੇਂਸੀ ਸਰਵਿਸ (TCS) ਬੈਂਗਲੂਰੁ 'ਚ ਪਹਿਲਾ ਇਨੋਵੇਸ਼ਨ ਹੁਣ ਸਥਾਪਿਤ ਕੀਤਾ ਹੈ। ਇਸ ਪਲੇਫਾਰਸ ਦੇ ਰਾਹੀ ਪੈਨਾਸੋਨਿਕ 'ਚ ਟ੍ਰਾਂਸਫਾਰਮਟਿਵ ਸਲਿਊਸ਼ਨ ਵਿਕਸਿਤ ਕਰਨ ਲਈ 5 ਮੁੱਖ ਖੇਤਰਾਂ (ਕਨੈਕਟਡ/ਕਮਿਊਨੀਕੇਸ਼ਨ, ਮੋਬੀਲਿਟੀ, ਐਨਰਜੀ,ਇੰਡਸਟ੍ਰੀਅਲ ਅਤੇ ਫਾਈਨੇਂਸ) 'ਤੇ ਧਿਆਨ ਦੇਣਾ ਹੋਵੇਗਾ। ਇਹ ਬੈਂਗਲੂਰੁ ਦੇ TCS 'ਚ ਸਥਿਤ ਹੋਵੇਗਾ।
ਮੈਨੇਜਿੰਗ ਕਾਰਜਕਾਰੀ ਅਧਿਕਾਰੀ ਰੀਜਨਲ ਹੈੱਡ ਫਾਰ ISAMEA, ਸੀਨੀਅਰ ਉਪ-ਪ੍ਰਧਾਨ ਅਤੇ ਓਵਰਸੀਜ਼ ਸੈਂਟਰ ਦਾ ਪਹਿਲਾ ਕਦਮ ਹੈ, ਜੋ ਬੈਂਗਲੂਰੁ 'ਚ ਸਥਿਤ ਹੋਵੇਗਾ। ਇਹ ਹੁਣ ਨਵੀਆਂ ਤਕਨੀਕਾਂ ਨਾਲ ਲੈਸ ਪ੍ਰੋਡੈਕਟਸ ਨੂੰ ਵਿਕਸਿਤ ਕਰਨ ਦਾ ਕੇਂਦਰ ਹੋਵੇਗਾ, ਜੋ ਘਰੇਲੂ ਅਤੇ ਸੀਨੀਅਰ ਉਪਭੋਗ ਦੋਵਾਂ ਲਈ ਭਾਰਤ ਤੋਂ ਉਭਰ ਕੇ ਆਵੇਗਾ। ਸੈਂਟਰ ਆਫ ਐਕਸੀਲੇਂਸ ਦਾ ਮੁੱਖ ਧਿਆਨ ਉਪਭੋਗਤਾ ਇਲੈਕਟ੍ਰਾਨਿਕ ਸਪੇਸ 'ਚ ਖੁੱਲੇ ਨਵਾਚਾਰ 'ਤੇ ਧਿਆਨ ਕੇਂਦਰਿਤ, ਉਸ ਤਕਨੀਕ ਦਾ ਫਾਇਦਾ ਉਠਾਇਆ ਜੋ ਪਹਿਲਾਂ ਤੋਂ ਹੀ ਪੈਨਾਸੋਨਿਕ ਇੰਡੀਆ ਨਾਲ ਉਪਲੱਬਧ ਹੈ ਅਤੇ ਨਵੀਨ ਸਮਾਧਾਨ ਵਿਕਸਿਤ ਕਰਨ ਲਈ ਜਿਓਗ੍ਰਾਫੀ ਸੇਂਟ੍ਰਿਕ ਯੂ. ਐੱਸ. ਪੀ. ਦਾ ਨਿਰਮਾਣ ਕਰਨਾ ਹੈ।
ਪੈਨਾਸੋਨਿਕ ਇੰਡੀਆ ਦੇ ਅਧਿਕਾਰੀ ਅਤੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਕਿਹਾ ਹੈ ਕਿ TCS ਨਾਲ ਸਾਡਾ ਸਹਿਯੋਗ, ਇੰਜੀਨੀਅਰਿੰਗ R&D ਅਤੇ ਸੂਚਨਾ ਟੈਕਨਾਲੋਜੀ ਸਪੇਸ 'ਚ ਇਕ ਭਰੋਸੇਯੋਗ ਅਤੇ ਗਲੋਬਲ ਨਾਂ ਹੈ। ਇਹ ਤਕਨੀਕ ਸੋਚ ਆਧੁਨਿਕਰਣ ਕਰਨਗੇ ਅਤੇ ਨਵੀ ਦਿਸ਼ਾ ਵੀ ਖੋਲੇਗਾ।
ਕਾਰਬਨ Aura ਪਾਵਰ 4G ਪਲੱਸ 'ਚ ਹੈ 4000 mAh ਬੈਟਰੀ, ਕੀਮਤ 5,800 ਰੁਪਏ ਤੋਂ ਘੱਟ
NEXT STORY