ਗੈਜੇਟ ਡੈਸਕ—PUBG Mobile Lite ਯੂਜ਼ਰਸ ਲਈ 0.17.0 ਬੀਟਾ ਅਪਡੇਟ ਰੋਲਆਊਟ ਕੀਤੀ ਗਈ ਹੈ। ਇਸ ਬੀਟਾ ਅਪਡੇਟ ਨਾਲ ਪਲੇਅਰਸ ਨੂੰ ਮਸਟ ਅਵੇਡੇਟ Payload ਮੋਡ ਖੇਡਣ ਨੂੰ ਮਿਲੇਗਾ। ਨਾਲ ਹੀ, ਗੇਮ ਨਾਲ ਕੁਝ ਨਵੇਂ ਫੀਚਰਸ ਵੀ ਜੁੜਨਗੇ। PUBG Mobile Lite ਯੂਜ਼ਰਸ ਨੂੰ ਨਵੇਂ Payload ਮੋਡ 'ਚ ਵੀ ਪਲੇਅਰਸ ਗੇਮ ਦੇ ਅੰਦਰ ਹੈਲੀਕਾਪਟਰਸ ਅਤੇ ਰਾਕਟ ਲਾਂਚਰਸ ਆਦਿ ਦਾ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਨਵੇਂ ਬੀਟਾ ਅਪਡੇਟ ਨਾਲ ਨਵਾਂ Falcon ਕੰਪੈਨੀਅਨ ਵੀ ਪਲੇਅਰਸ ਐਕਸੈੱਸ ਕਰ ਸਕਣਗੇ। ਜਿਸ 'ਚ ਗੇਮ ਦੇ ਅੰਦਰ ਚੀੜੀਆਂ ਫੰਕਸ਼ਨ ਨਹੀਂ ਕਰਦੀ ਹੈ।
ਇਹ ਪਲੇਅਰ ਦੇ ਇਨ-ਗੇਮ ਅਵਤਾਰ ਨੂੰ ਫਾਲੋਅ ਕਰਦੀ ਹੈ ਅਤੇ ਪਲੇਅ ਦੇ ਮੋਢੇ ਦੇ ਬੈਠਦੀ ਹੈ। ਇਸ ਕੰਪੈਨੀਅਨ 'ਚ ਕੁਝ ਕੈਰੇਕਟਰਸ ਜੋੜੇ ਗਏ ਹਨ। ਨਵੇਂ ਬੀਟਾ ਅਪਡੇਟ ਨਾਲ ਗੇਮ ਦੇ ਕੁਝ ਬਗਸ ਵੀ ਫੀਕਸ ਕੀਤੇ ਗਏ ਹਨ ਅਤੇ ਗੇਮ-ਪਲੇਅ ਨੂੰ ਇੰਪਰੂਵ ਕੀਤਾ ਗਿਆ ਹੈ। 0.17.0 ਦੀ ਫਾਈਨਲ ਅਪਡੇਟ ਕਦੋ ਰੋਲ ਆਊਟ ਹੋਵੇਗੀ ਇਸ ਦੇ ਲਈ ਡਿਵੈੱਲਪਰਸ ਨੇ ਅਜੇ ਕਿਸੇ ਵੀ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਨਵੀਂ ਅਪਡੇਟ ਨੂੰ ਫਿਲਹਾਲ ਸਿਰਫ ਬੀਟਾ ਯੂਜ਼ਰਸ ਹੀ ਐਕਸੈਸ ਕਰ ਸਕਣਗੇ। ਹੋਰ ਯੂਜ਼ਰਸ ਨੂੰ ਅਜੇ 0.17.0 ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
Samsung Galaxy Fold 2 'ਚ ਦਿੱਤੀ ਜਾ ਸਕਦੀ ਹੈ S20 Ultra ਵਾਲਾ ਡਿਸਪਲੇਅ ਫੀਚਰ
NEXT STORY