ਜਲੰਧਰ - ਗੂਗਲ ਪਲੇ ਸਟੋਰ 'ਚ ਇਸ ਤਰ੍ਹਾਂ ਐਪਸ ਮੌਜੂਦ ਹੈ, ਜਿੰਨ੍ਹਾਂ ਯੂਜ਼ਰਸ ਵੱਲੋਂ ਕਈ ਵਾਰ ਡਾਊਨਲੋਡ ਕੀਤਾ ਗਿਆ ਹੈ। ਇਨ੍ਹਾਂ 'ਚ ਕੁਝ 65 ਮਿਲੀਅਨ ਤੋਂ ਵੀ ਜ਼ਿਆਦਾ ਡਾਊਨਲੋਡ ਹੋ ਚੁੱਕੇ ਹਨ। ਇਹ ਐਪਸ ਤੁਹਾਡੇ ਸਮਾਰਟਫੋਨ 'ਚ ਫ੍ਰਾਡ ਐਡ ਕਲਿੱਕ ਨੂੰ ਬੜਾਵਾ ਦਿੰਦਾ ਹੈ, ਜਿਸ ਨਾਲ ਫੋਨ 'ਚ ਗੰਭੀਰ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਹ ਐਪਸ ਲਗਾਤਾਰ ਥਰਡ ਪਾਰਟੀਜ਼ ਨਾਲ ਐਡ ਰਿਕਵੈਸਟ ਕਰਦੇ ਰਹਿੰਦੇ ਹਨ ਅਤੇ ਯੂਜ਼ਰ ਨੇ ਉਸ ਨੂੰ ਕਲਿੱਕ ਕੀਤਾ ਹੈ, ਜਿਸ ਨਾਲ ਇਹ ਇੰਪ੍ਰੈਸ਼ਨ ਬਣੇ ਹਨ ਅਤੇ ਰੇਵੇਨਿਊ ਮਿਲਿਆ ਹੈ।
ਚੈੱਕ ਪੁਆਇੰਟ ਨਾਂ ਦੀ ਇਕ ਰਿਸਰਚ ਫਰਮ ਨੇ ਗੂਗਲ ਪਲੇ ਸਟੋਰ 'ਤੇ 41 ਪ੍ਰਭਾਵਿਤ ਐਪਸ ਨੂੰ ਪਛਾਣ ਕਰ ਕੇ ਗੂਗਲ ਨੂੰ ਅਲਰਟ ਕਰ ਦਿੱਤਾ ਹੈ। ਚੈੱਕ ਪੁਆਇੰਟ ਨੇ ਇਸ ਇਸ ਮਾਲਵੇਅਰ ਨੂੰ ਆਟੋ ਕਲਿੱਕਿੰਗ ਐਡਵੇਅਰ ਦੱਸਿਆ ਹੈ। ਇਸ ਜਾਣਕਾਰੀ ਤੋਂ ਬਾਅਦ ਗੂਗਲ ਨੇ ਇਸ ਨੂੰ ਪਲੇ ਸਟੋਰ ਤੋਂ ਰਿਮੂਵ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸੰਖਿਆ 40 ਲੱਖ ਤੋਂ ਵੱਖ ਕੇ 1.8 ਕਰੋੜ ਤੱਕ ਪਹੁੰਚ ਗਈ ਸੀ। ਚੈੱਕ ਪੁਆਇੰਟ ਰਿਸਰਚ ਕੋਲ 41 ਐਪਸ ਦੀ ਲਿਸਟ ਹੈ, ਜਿਸ ਨਾਲ ਮਾਲਵੇਅਰ ਹੈ। ਜੇਕਰ ਤੁਹਾਡੇ ਕੋਲ ਇਨ੍ਹਾਂ 'ਚ ਕੋਈ ਵੀ ਐਪ ਹੈ ਤਾਂ ਜਲਦ ਹੀ ਉਸ ਨੂੰ ਡਲੀਟ ਕਰ ਦਿਓ। ਅਸੀਂ ਤੁਹਾਨੂੰ ਅਜਿਹੇ ਹੀ ਕੁਝ ਐਪਸ ਦੇ ਬਾਰੇ 'ਚ ਜਾਣਕਾਰੀ ਦੇਵਾਂਗੇ, ਜਿੰਨ੍ਹਾਂ ਨੂੰ ਆਪਣੇ ਫੋਨ ਤੋਂ ਜਲਦ ਹੀ ਡਲੀਟ ਕਰ ਦੇਣਾ ਚਾਹੀਦਾ।
1. ਫੈਸ਼ਨ ਜੁੜੀ -
ਨਿਊਤਮ ਡਾਊਨਲੋਡ 100,000
ਜ਼ਿਆਦਾਤਰ ਡਾਊਨਲੋਡ: 500,000
2. ਐਨੀਮਲ ਜੁੜੀ -
ਨਿਊਤਮ ਡਾਊਨਲੋਡ: 100,000
ਜ਼ਿਆਦਾਤਰ ਡਾਊਨਲੋਡ:500,000
3. ਐਨੀਮਲ ਜੁੜੀ: ਡ੍ਰੈਗਨ ਕੇਅਰ -
ਨਿਊਤਮ ਡਾਊਨਲੋਡ:100,000
ਜ਼ਿਆਦਾਤਰ ਡਾਊਨਲੋਡ:500,000
3. ਐਨੀਮਲ ਜੁੜੀ: ਡ੍ਰੈਗਨ ਕੇਅਰ
ਨਿਊਤਮ ਡਾਊਨਲੋਡ:500,000
4. ਸ਼ੇਫ ਜੁੜੀ -
ਨਿਊਤਮ ਡਾਊਨਲੋਡ:100,000
ਜ਼ਿਆਦਾਤਰ ਡਾਊਨਲੋਡ: 500,000
5. ਅਨੀਮਲ ਜੁੜੀ: ਰੈਬਿਟ ਕੇਅਰ -
ਨਿਊਤਮ ਡਾਊਨਲੋਡ:100,000
ਜ਼ਿਆਦਾਤਰ ਡਾਊਨਲੋਡ: 500,000
6. ਫੈਸ਼ਨ ਜੁੜੀ: ਵੈਂਪਾਇਰ ਸਟਾਇਲ -
ਨਿਊਥਮ ਡਾਊਨਲੋਡ 100,000
ਜ਼ਿਆਦਾਤਰ ਡਾਊਨਲੋਡ:500,000
7. ਐਨੀਮਲ ਜੁੜੀ:ਨਾਈਨ-ਟੇਲਨ ਫਾਕਸ -
ਨਿਊਤਮ ਡਾਊਨਲੋਡ:100,000
ਜ਼ਿਆਦਾਤਰ ਡਾਊਨਲੋਡ:500,000
8. ਐਨੀਮਲ ਜੁੜੀ: ਸੀ ਔਟਰ ਕੇਅਰ -
ਨਿਊਥਮ ਡਾਊਨਲੋਡ 100,000
ਜ਼ਿਆਦਾਤਰ ਡਾਊਨਲੋਡ:500,000
9. ਫੈਸ਼ਨ ਜੁੜੀ:ਵੇਡਿੰਗ ਡੇ-
ਨਿਊਥਮ ਡਾਊ੍ਵਲੋਡ 100,000
ਜ਼ਿਆਦਾਤਰ ਡਾਊਨਲੋਡ 500,000
10. ਸ਼ੇਫ ਜੁੜੀ:ਪਿਕਨਿਕ ਲੰਚ ਮੇਕਰ -
ਨਿਊਤਮ ਡਾਊਨਲੋਡ:500,000
ਜ਼ਿਆਦਾਤਰ ਡਾਊਨਲੋਡ:1,000,000
ਤਕਨੀਕੀ ਖਰਾਬੀ ਕਾਰਨ ਯਾਤਰੀਆਂ ਦਾ ਸਾਥ ਨਹੀਂ ਦੇ ਰਿਹਾ 'ਸਾਰਥੀ'
NEXT STORY