Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 18, 2025

    6:31:25 PM

  • young man commits suicide by coming down from train

    ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ...

  • voters will now get id cards within 15 days  election commission

    ਹੁਣ 15 ਦਿਨਾਂ ਦੇ ਅੰਦਰ ਵੋਟਰਾਂ ਨੂੰ ਮਿਲੇਗਾ ਪਛਾਣ...

  • school office closed after threat

    ਵੱਡੀ ਖ਼ਬਰ : ਬੰਬ ਦੀ ਧਮਕੀ ਤੋਂ ਬਾਅਦ ਸਕੂਲ, ਦਫਤਰ...

  • team india players fight

    Team India ਦੀ ਪ੍ਰੈਕਟਿਸ ਵਿਚਾਲੇ ਅਚਾਨਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਇਹ ਹਨ Apple ਦੇ 6 ਬੇਹੱਦ ਮਹਿੰਗੇ Products, ਹੋਸ਼ ਉਡਾ ਦੇਵੇਗੀ ਕੀਮਤ

GADGETS News Punjabi(ਗੈਜੇਟ)

ਇਹ ਹਨ Apple ਦੇ 6 ਬੇਹੱਦ ਮਹਿੰਗੇ Products, ਹੋਸ਼ ਉਡਾ ਦੇਵੇਗੀ ਕੀਮਤ

  • Updated: 01 Apr, 2017 03:37 PM
ਜਲੰਧਰ
these are apple s 6 most expensive productses
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਐਪਲ ਨੇ ਮੋਟੀ ਜੇਬ ਰੱਖਣ ਵਾਲਿਆਂ ਲਈ ਮਹਿੰਗੀਆਂ ਘੜੀਆਂ, ਲੇਜ਼ਰ ਪਿੰਟਰ ਅਤੇ ਪ੍ਰਿੰਟਰ ਪੋਰਟੇਬਲ ਕੰਪਿਊਟਰਜ਼ ਵੀ ਡਿਜ਼ਾਈਨ ਕੀਤੇ ਹਨ। ਐਪਲ ਨੂੰ ਹਮੇਸ਼ਾਂ ਤੋਂ ਆਪਣੇ ਪ੍ਰੋਡੈਕਟਜ਼ ਦੇ ਮਹਿੰਗੇ ਪ੍ਰਾਈਸੇਜ਼ ਲਈ ਜਾਣਿਆ ਜਾਂਦਾ ਰਿਹਾ ਹੈ। ਜ਼ਿਆਦਾ ਪ੍ਰਾਈਸੇਜ਼ ਦੀਇਸ ਕਰੈਡਿਟ ਦੀ ਵਜ੍ਹਾ ਤੋਂ ਕਾਫੀ ਸਾਰੇ ਲੋਕ ਇਸ ਨੂੰ 'ਐਪਲ ਟੈਕਸ' ਦਾ ਵੀ ਨਾਂ ਦਿੰਦੇ ਹਨ। ਅਜਿਹਾ ਮੰਨਿਆਂਣ ਜਾਂਦਾ ਹੈ ਕਿ ਆਪਣੇ ਪ੍ਰੋਡੈਕਟਜ਼ 'ਤੇ ਐਪਲ ਦੇ ਮਸ਼ਹੂਰ ਲੋਕਾਂ ਨੂੰ ਦੇਖਣ ਲਈ ਲੋਕ ਜ਼ਿਆਦਾ ਕੀਮਤ ਚੁਕਾਉਣ ਲਈ ਤਿਆਰ ਰਹਿੰਦੇ ਹਨ ਪਰ ਹਾਲ ਹੀ 'ਚ ਐਪਲ ਨੇ ਆਪਣੇ ਪ੍ਰੋਡੈਕਟਜ਼ ਦੇ ਮਹਿੰਗੇ ਹੋਣ ਚਿੱਤਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਨੇ ਐਪਲ ਵਾਚ ਅਤੇ ਏਅਰਪਾਡ ਨੂੰ ਘੱਟ ਪ੍ਰਾਈਸੇਜ਼ 'ਤੇ ਪੇਸ਼ ਕੀਤਾ ਹੈ। ਇਹ ਐਪਲ ਲਈ ਇਕ ਨਵੇਂ ਦੌਰ ਦੀ ਸ਼ੁਰੂਆਤ ਹੋ ਸਕਦੀ ਹੈ। ਅਸੀਂ ਅੱਗੇ ਤੁਹਾਨੂੰ ਐਪਲ ਦੇ ਹੁਣ ਤੱਕ ਦੇ ਕੁਝ ਸਭ ਤੋਂ ਮਹਿੰਗੇ ਪ੍ਰੋਡੈਕਟਜ਼ ਦੇ ਬਾਰੇ 'ਚ ਜਾਣਕਾਰੀ ਦੇ ਰਹੇ ਹਾਂ।

ਐਪਲ LISA (1985) -$9,995 -
ਜੇਕਰ ਤੁਸੀਂ 2015 'ਚ ਆਈ ਬਾਇਓਪਿਕ ਸਟੀਵ ਜਾਬਸ ਦੇਖੀ ਹੈ ਤਾਂ ਤੁਹਾਨੂੰ ਸ਼ਾਇਦ ਐਪਲ LISA ਯਾਦ ਹੋਵੇਗਾ। ਇਸ ਮੂਵੀ 'ਚ ਜਾਬਸ ਦੀ ਭੂਮਿਕਾ ਮਾਈਕਲ ਫਾਸਬੇਂਡਰ ਨੇ ਨਿਭਾਈ ਸੀ ਅਤੇ ਉਹ ਮੂਵੀ 'ਚ ਜ਼ਿਆਦਾਤਰ ਸਮਾਂ ਇਹ ਹੀ ਕਰਦੇ ਰਹਿੰਦੇ ਹਮ ਪਰ ਅਖੀਰ 'ਚ ਉਹ ਇਹ ਮੰਨ ਲੈਂਦੇ ਹਨ ਕਿ ਇਹ ਉਨ੍ਹਾਂ ਦੀ ਬੇਟੀ ਦੇ ਨਾਂ 'ਤੇ ਰਹੀ ਹੈ, ਜਦ ਕਿ ਮੂਵੀ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ 1985 'ਚ LISA ਦੀ ਕਾਸਟ $9,995 ਦੀ ਸੀ। ਜੇਕਰ ਇਸ ਨੂੰ ਅੱਜ ਦੇ ਸਮੇਂ 'ਚ ਇੰਫਲੇਸ਼ਨ ਨੂੰ ਜੋੜਨ ਤੋਂ ਬਾਅਦ ਦੇਖਿਆ ਜਾਵੇ ਤਾਂ ਇਹ ਕੀਮਤ 24,000 ਦੀ ਹੋਵੇਗੀ।
ਟਵੇਂਟਿਏਥ ਐਨੀਵਰਸਰੀ ਮੈਕਨਾਤੋਸ਼ (1997) -$7,499 -
ਟਵੇਂਟਿਏਥ ਐਨੀਵਰਸਰੀ ਮੈਕਨਾਤੋਸ਼ ਜਾਂ TAM ਟੈਕਨਾਲੋਜੀ ਦਾ ਅਨੋਖਾ ਪੀਸ ਹੈ। ਐਪਲ ਦੀ ਕਿਸੇ ਪ੍ਰੋਡੈਕਟ ਲਾਈਨ 'ਚ ਫਿੱਟ ਨਾ ਹੋਣ ਦੇ ਬਾਵਜੂਦ, ਇਹ ਹੁਣ ਦੇ iMac ਦਾ ਪੂਰਵਜ ਕਿਹਾ ਜਾ ਸਕਦਾ ਹੈ। ਇਸ ਦੇ ਸਲਿਮ ਡਿਜ਼ਾਈਨ 'ਚ ਸਾਰੇ ਕੰਪੋਨੇਂਟਸ ਮੌਜੂਦ ਸਨ। ਇਹ ਉਸ ਸਮੇਂ ਐਪਲ ਦੇ ਸਿਕੇ ਹੋਰ ਪ੍ਰਾਡੈਕਟ ਦੀ ਤੁਲਨਾ 'ਚ ਮਹਿੰਗਾ ਸੀ। ਇਸ ਦੀ ਕੀਮਤ $7,499 ਸੀ, ਜੋ ਹੁਣ ਇੰਫਲੈਸ਼ਨ ਜੋੜਨ ਤੋਂ ਬਾਅਦ ਲਗਭਗ $11,200 ਦੀ ਹੋਵੇਗੀ।
ਮੈਕਿਨਟੋਸ਼ ਪੋਰਟੇਬਲ (1989) -$7,300 -
ਐਪਲ ਨੇ 1989 'ਚ ਆਪਣਾ ਪਹਿਲਾ ਪੋਰਟੇਬਲ ਕੰਪਿਊਟਰ ਪੇਸ਼ ਕੀਤਾ ਸੀ। ਇਹ ਕੰਪਿਊਟਰ ਇਕ ਕਾਰਡ ਦੇ ਰਾਹੀ ਵਾਲ ਨਾਲ ਕਨੈਕਟ ਨਹੀਂ ਹੁੰਦਾ ਸੀ ਪਰ ਇਸ ਦਾ ਵਜਨ 16 lbs ਦਾ ਸੀ, ਜੋ ਇਕ ਵੱਡੀ ਬੋਲਿੰਗ ਬਾਲ ਦੇ ਬਰਾਬਰ ਹੈ। ਕੰਪਨੀ ਨੇ ਇਸ ਦੀ ਕੀਮਤ $7,300 ਰੱਖੀ ਸੀ।
ਐਪਲ ਲੇਜ਼ਰਰਾਈਟਰ (1985) - $6,995 -
ਐਪਲ ਲੇਜ਼ਰਰਾਈਟਰ ਦੀ ਇਕ ਵੱਡੀ ਵਿਸ਼ੇਸ਼ਤਾ ਇਸ ਦੀ ਇਕ ਦਰਜਨ ਤੋਂ ਜ਼ਿਆਦਾ ਮੈਕਿਨਟੋਸ਼ ਕੰਪਿਊਟਰਸ ਨਾਲ ਕਨੈਕਟ ਹੋਣ ਦੀ ਸਮਰੱਥਾ ਸੀ। ਇਸ ਕਾਰਨ ਤੋਂ ਕੰਪਨੀ ਨੇ ਇਸ ਦੀ ਕੀਮਤ $16,000 ਦੀ ਹੋਵੇਗੀ। ਇਹ ਉਨ੍ਹਾਂ ਕਾਰੋਬਾਰੀਆਂ ਲਈ ਬਿਹਤਰ ਸਨ, ਜਿੰਨ੍ਹਾਂ 'ਚ ਉਪਲੱਬਧ ਸ਼ੁਰੂਆਤੀ ਲੇਜ਼ਰ ਪ੍ਰਿੰਟਰਸ 'ਚੋਂ ਇਕ ਸੀ।
ਐਪਲ ਵਾਚ ਐਡੀਸ਼ਨ (2015) - $17,000 -
ਐਪਲ ਵਾਚ 2015 'ਚ ਬੇਸਲਾਈਨ ਮਾਡਲ ਲਈ $349 ਦੇ ਪ੍ਰਾਈਮ ਨਾਲ ਲਾਂਚ ਕੀਤੀ ਗਈ ਸੀ ਪਰ ਵਾਚ ਕਲੇਕਟਰਸ ਨੂੰ ਆਮ-ਤੌਰ 'ਤੇ ਆਪਣੇ ਕਲੈਕਸ਼ਨ ਲਈ ਕਿਫਾਇਤੀ ਕੀਮਤ ਚੁਕਾਉਣੀ ਪਸੰਦ ਨਹੀਂ ਹੁੰਦੀ। ਐਪਲ ਨੇ ਇੰਨ੍ਹਾਂ ਕਸਟਮਰਜ਼ ਨੂੰ ਧਿਆਨ 'ਚ ਰੱਖਦੇ ਹੋਏ 'ਐਡੀਸ਼ਨ' ਨਾਂ ਤੋਂ ਐਪਲ ਵਾਚ ਦਾ ਵਰਜਨ ਲਾਂਚ ਕੀਤਾ ਸੀ। ਇਸ 'ਚ ਰੋਜ਼ ਗੋਲਡ ਕੇਸਿੰਗ ਨਾਲ ਆਉਣ ਵਾਲੀ ਵਾਚ ਦੀ ਕੀਮਤ $10,000 ਤੋਂ ਸ਼ੂਰੁ ਸੀ ਅਤੇ 18 ਕੈਰੇਟ ਯੇਲੋ ਜਾਂ ਰੋਜ਼ ਗੋਲਡ ਕੇਸ ਅਤੇ ਕਲੈਸਪਸ ਵਾਲੀ ਵਾਚ ਦਾ ਪ੍ਰਾਈਮ 17,000 ਦਾ ਸੀ।
ਮੈਕ ਪ੍ਰੋ (2013) - $20,934.45 -
ਇਹ ਤਕਨੀਕੀ ਰੂਪ ਤੋਂ ਕਾਫੀ ਮਹਿੰਗਾ ਪ੍ਰੋਡੈਕਟ ਨਹੀਂ ਹੈ, ਕਿਉਂਕਿ ਸਾਡੇ ਹਰ ਇਕ ਸੰਭਵ ਇੰਟਰਨਲ ਅਪਗ੍ਰੇਡ ਕਰਨ ਅਤੇ ਐਪਲ ਦੀ ਹਰ ਇਕ ਐਕਸੈਸਰੀ ਨੂੰ ਜੋੜਨ ਤੋਂ ਬਾਅਦ ਇਸ ਦੀ ਕੀਮਤ $20,000 ਡਾਲਰ ਨੂੰ ਪਾਰ ਕੀਤੀ ਸੀ ਪਰ ਹੁਣ ਉਪਲੱਬਧ ਐਪਲ ਡੇਸਕਟਾਪ ਦੇ ਮਹਿੰਗੇ ਵਰਜਨ ਦੇ ਮੁਕਾਬਲੇ ਇਹ ਕਾਫੀ ਜ਼ਿਆਦਾ ਹੈ।

  • ਐਪਲ
  • ਪ੍ਰੋਡੈਕਟਜ਼
  • ਲੇਜ਼ਰ ਪਿੰਟਰ
  • Apple
  • Productses Laser Pinter

Ducati ਨੇ ਭਾਰਤ 'ਚ ਲਾਂਚ ਕੀਤੀ Diavel Diesel ਸੁਪਰ ਬਾਈਕ

NEXT STORY

Stories You May Like

  • alarm bell for punjab
    ਪੰਜਾਬ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
  • punjab fraud revelation
    ਪੰਜਾਬੀਆਂ ਤੋਂ ਹੀ ਕਰਵਾਇਆ ਜਾ ਰਿਹਾ ਪੰਜਾਬੀਆਂ ਦਾ 'ਘਾਟਾ'! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
  • punjab father son
    ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
  • trump is going to compete with apple
    Apple ਨੂੰ ਟੱਕਰ ਦੇਣ ਜਾ ਰਹੇ Trump! ਲਾਂਚ ਕਰਨਗੇ Trump Mobile
  • apple brings a big offer
    Apple ਲਿਆਇਆ ਵੱਡਾ ਆਫਰ! ਇਨ੍ਹਾਂ ਗੈਜੇਟਸ 'ਤੇ ਮਿਲ ਰਿਹਾ 10,000 ਦਾ Discount!
  • apple wwdc 2025
    Apple WWDC 2025: ਐਪਲ ਨੇ ਬਦਲਿਆ ਆਪਣੇ OS ਦਾ ਨਾਂ, ਜੋੜੇ ਕਈ ਨਵੇਂ ਫੀਚਰ
  • husband wife marriage police
    ਸੱਜਰੀ ਵਿਆਹੀ ਨੇ ਕਰ'ਤਾ ਵੱਡਾ ਕਾਂਡ ! ਕੁਹਾੜੀ ਨਾਲ ਵੱਢ ਸੁੱਟਿਆ ਸੁੱਤਾ ਹੋਇਆ ਪਤੀ, ਹੋਸ਼ ਉਡਾ ਦੇਵੇਗੀ ਵਜ੍ਹਾ
  • protesters attack apple store in los angeles  loot all iphones
    ਲਾਸ ਏਂਜਲਸ 'ਚ Apple Store 'ਤੇ ਪ੍ਰਦਰਸ਼ਨਕਾਰੀਆਂ ਦਾ ਹਮਲਾ, ਲੁੱਟ ਲੈ ਗਏ ਸਾਰੇ ਆਈਫੋਨ
  • big weather forecast for punjab from 18th to 22nd
    ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...
  • furniture shops will remain closed in jalandhar from 19 to 22 june
    Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...
  • dr ravjot s big statement on viral personal pictures with ex wife
    ਵਾਇਰਲ ਹੋਈਆਂ ਨਿੱਜੀ ਤਸਵੀਰਾਂ 'ਤੇ ਡਾ. ਰਵਜੋਤ ਦਾ ਵੱਡਾ ਬਿਆਨ
  • punjabi businessmen extortion calls canada
    ਕੈਨੇਡਾ 'ਚ ਪੰਜਾਬੀ ਕਾਰੋਬਾਰੀਆਂ 'ਚ ਫੈਲੀ ਦਹਿਸ਼ਤ, ਜਬਰੀ ਵਸੂਲੀ ਦੀਆਂ ਕਾਲਾਂ ਕਰ...
  • show cause to se charge sheet to axe and termination notice to sdo
    ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...
  • after mla raman arora now audio of councilor s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...
  • girl raped by property dealer
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
  • fire breaks out at cricket bat handle manufacturing factory
    ਜਲੰਧਰ 'ਚ ਕ੍ਰਿਕਟ ਬੈਟ ਦੇ ਹੈਂਡਲ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ
Trending
Ek Nazar
air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

wife lover married

'ਟੁੱਟੇ ਸਾਰੇ ਅਰਮਾਨ...'; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ...

australian telecom company agrees to pay fine

ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ

river overflows  thousands rescued

ਭਾਰੀ ਮੀਂਹ ਮਗਰੋਂ ਨਦੀ ਹੋਈ ਓਵਰਫਲੋ, ਬਚਾਏ ਗਏ ਹਜ਼ਾਰਾਂ ਲੋਕ

blackberry classic coming back

ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ

wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

australian cities among world top 10 most livable cities

ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣਯੋਗ ਸ਼ਹਿਰਾਂ 'ਚ ਸ਼ੁਮਾਰ

trump extend tiktok ban deadline for third time

ਅਮਰੀਕਾ 'ਚ ਬੰਦ ਨਹੀਂ ਹੋਵੇਗਾ TikTok! ਤੀਜੀ ਵਾਰ ਵਧੀ ਤਾਰੀਖ਼

canadian pm carney meets modi at g7 summit

G7 ਸੰਮੇਲਨ 'ਚ ਕੈਨੇਡੀਅਨ PM ਕਾਰਨੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਮੁੱਖ...

protests in america against pakistan army chief asim munir

ਪਾਕਿਸਤਾਨ ਫੌਜ ਦੇ ਮੁਖੀ ਅਸੀਮ ਮੁਨੀਰ ਵਿਰੁੱਧ ਅਮਰੀਕਾ 'ਚ ਵਿਰੋਧ ਪ੍ਰਦਰਸ਼ਨ

north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਗੈਜੇਟ ਦੀਆਂ ਖਬਰਾਂ
    • trump extend tiktok ban deadline for third time
      ਅਮਰੀਕਾ 'ਚ ਬੰਦ ਨਹੀਂ ਹੋਵੇਗਾ TikTok! ਤੀਜੀ ਵਾਰ ਵਧੀ ਤਾਰੀਖ਼
    • whatsapp from mobiles
      'ਮੋਬਾਈਲ ਅਤੇ ਹੋਰ ਡਿਵਾਈਸਾਂ ਤੋਂ ਡਿਲੀਟ ਕਰ ਦਿਓ WhatsApp'
    • citroen c3 sports edition launched in india
      ਭਾਰਤ 'ਚ ਲਾਂਚ ਹੋਇਆ Citroen C3 Sports Edition, ਸਵਿਫਟ ਤੇ ਟਾਟਾ ਪੰਚ ਨੂੰ...
    • big good news for whatsapp users
      WhatsApp Users ਲਈ ਵੱਡੀ ਖ਼ੁਸ਼ਖ਼ਬਰੀ! ਆ ਰਿਹੈ ਬੜੇ ਕੰਮ ਦਾ ਇਹ ਸ਼ਾਨਦਾਰ Features
    • keep these things in mind when buying a second hand phone
      Second hand phone ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਕਿਤੇ ਹੋ ਨਾ...
    • these phones from the oneplus series will be launched
      ਭਾਰਤ 'ਚ ਲਾਂਚ ਹੋਣ ਜਾ ਰਹੇ OnePlus Series ਦੇ ਇਹ ਧਾਕੜ Phone!
    • trump is going to compete with apple
      Apple ਨੂੰ ਟੱਕਰ ਦੇਣ ਜਾ ਰਹੇ Trump! ਲਾਂਚ ਕਰਨਗੇ Trump Mobile
    • unlimited calling data
      ਵਾਰ-ਵਾਰ ਰਿਚਾਰਜ ਦਾ ਝੰਜਟ ਖ਼ਤਮ ! Airtel ਨੇ ਕਰ'ਤਾ ਸਸਤਾ ਜੁਗਾੜ
    • new method of cyber fraud
      ਸਾਈਬਰ ਧੋਖਾਧੜੀ ਦਾ ਨਵਾਂ ਤਰੀਕਾ, Android ਯੂਜ਼ਰਜ਼ ਭੁੱਲ ਕੇ ਵੀ ਨਾ ਕਰਨ ਇਹ ਗਲਤੀ
    • change in upi payment rules changed
      ਔਨਲਾਈਨ ਪੇਮੈਂਟ ਹੋਵੇਗੀ ਹੁਣ ਹੋਰ ਵੀ ਤੇਜ਼ : PhonePe ਤੇ Google Pay ਯੂਜ਼ਰਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +