Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    5:49:35 AM

  • lightning strikes indigo flight

    ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ...

  • airtel users news

    AIRTEL ਯੂਜ਼ਰਸ ਨੂੰ ਝਟਕਾ! ਹਰ ਮਹੀਨੇ ਜੇਬ 'ਤੇ...

  • akali dal wpd leaders detained

    ਵੱਡੀ ਖ਼ਬਰ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ 2...

  • youth baba buddha sahib fair

    ਪੰਜਾਬ 'ਚ ਵੱਡਾ ਹਾਦਸਾ, ਮੇਲਾ ਦੇਖਣ ਜਾਂਦੇ ਤਿੰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਇਸ ਸਾਲ ਆਉਣਗੇ ਇਹ 5 ਸਟਾਈਲਿਸ਼ ਅਤੇ ਦਮਦਾਰ ਸਮਾਰਟਫੋਨ

GADGETS News Punjabi(ਗੈਜੇਟ)

ਇਸ ਸਾਲ ਆਉਣਗੇ ਇਹ 5 ਸਟਾਈਲਿਸ਼ ਅਤੇ ਦਮਦਾਰ ਸਮਾਰਟਫੋਨ

  • Updated: 03 May, 2017 03:40 PM
ਜਲੰਧਰ
top 5 upcoming smartphones expected to launch in 2017
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਸਮਾਰਟਫੋਨ ਲਈ ਜਨੂੰਨ ਰੱਖਣ ਵਾਲਿਆਂ ਲਈ ਇਹ ਇਕ ਵੱਡਾ ਸਾਲ ਹੈ। 2017 ਦੀ ਸ਼ੁਰੂਆਤ ਪਹਿਲਾਂ ਹੀ ਕੁਝ ਸ਼ਾਨਦਾਰ ਸਮਾਰਟਫੋਨਜ਼ ਨਾਲ ਹੋ ਚੁੱਕੀ ਹੈ। ਇਨ੍ਹਾਂ ਫੋਨ ਨੇ ਟੈਕਨਾਲੋਜੀ ਅਤੇ ਡਿਜ਼ਾਈਨ ਦੀ ਜੰਗ ਨੂੰ ਇਕ ਨਵੇਂ ਮੁਕਾਮ 'ਤੇ ਪਹੁੰਚਾ ਦਿੱਤਾ ਹੈ। ਕੁਝ ਵੱਡੇ ਨਾਂ ਗਲੋਬਲ ਲੈਵਲ 'ਤੇ ਅਤੇ ਇੰਡੀਆ 'ਚ ਪਹਿਲਾਂ ਹੀ ਲਾਂਚ ਹੋ ਚੁੱਕੇ ਹਨ। ਆਉਣ ਵਾਲੇ ਮਹੀਨਿਆਂ 'ਚ ਕਈ ਹੋਰ ਬਿਹਤਰੀਨ ਫੋਨ ਆਉਣ ਵਾਲੇ ਹਨ। ਹਰ ਸਮਾਰਟਫੋਨਦੀ ਆਪਣੀ ਇਕ ਖਾਸੀਅਤ ਹੁੰਦੀ ਹੈ ਅਤੇ ਇਹ ਇਕ ਖਾਸ ਕੰਜ਼ਿਊਮਰ ਡਿਮਾਂਡ ਨੂੰ ਪੂਰਾ ਕਰਦੇ ਹਨ। ਇਥੇ ਅਸੀਂ ਅਜਿਹੇ 5 ਟਾਪ ਸਮਾਰਟਫੋਨ ਬਾਰੇ ਦੱਸ ਰਹੇ ਹਾਂ ਜੋ ਇਸ ਸਾਲ ਆਉਣ ਵਾਲੇ ਹਨ।
Google Pixel 2
ਗੂਗਲ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨਜ਼ ਦੇ ਲਾਂਚ ਹੋਣ ਦੇ ਤੁਰੰਤ ਬਾਅਦ ਇਸ ਦੇ ਅਗਲੇ ਫੋਨ ਦੀਆਂ ਅਟਕਲਾਂ ਲੱਗਣ ਲੱਗੀਆਂ ਸਨ। ਨਵੀਂ ਡਿਵਾਇਸ ਦਾ ਨਾਂ ਭਲੇ ਹੀ ਗੂਗਲ ਪਿਕਸਲ 2 ਨਾ ਹੋਵੇ ਪਰ ਇਹ ਪੱਕਾ ਹੈ ਕਿ ਗੂਗਲ 2017 'ਚ ਇਕ ਨਵੀਂ ਡਿਵਾਇਸ ਲਾਂਚ ਕਰੇਗੀ। ਇਸ ਹਾਰਡਵੇਅਰ ਸਪੈਸੀਫਿਕੇਸ਼ੰਸ ਬਾਰੇ ਤਸਵੀਰ ਸਾਫ ਨਹੀਂ ਹੈ ਪਰ ਉਮੀਦ ਹੈ ਕਿ ਇਹ ਐਂਡਰਾਇਡ ਓ.ਐੱਸ. 'ਤੇ ਆਧਾਰਿਤ ਹੋਵੇਗਾ ਅਤੇ ਐੱਚ.ਟੀ.ਸੀ. ਇਸ ਦੀ ਸੰਭਾਵਿਤ ਮੈਨਿਊਫੈੱਕਚਰਰ ਹੋ ਸਕਦੀ ਹੈ। ਇਹ ਡਿਵਾਇਸ ਅਕਤੂਬਰ 'ਚ ਲਾਂਚ ਕੀਤੀ ਜਾ ਸਕਦੀ ਹੈ।
OnePlus 5
ਆਪਣੇ ਹਾਈ ਕੁਆਲਿਟੀ ਸਪੈਸੀਫਿਕੇਸ਼ੰਸ ਅਤੇ ਵੈਲਿਊ ਫਾਰ ਮਨੀ ਹੋਣ ਦੇ ਚੱਲਦੇ ਵਨਪਲੱਸ 3ਟੀ ਸਮਾਰਟਫੋਨ ਮਾਰਕੀਟ 'ਚ ਹਿੱਟ ਹੈ। ਕੰਪਨੀ ਹੁਣ ਨਵੀਂ ਜਨਰੇਸ਼ਨ ਦਾ ਫਲੈਗਸ਼ਿਪ ਫੋਨ ਵਨਪਲੱਸ 5 ਲਿਆਉਣ ਜਾ ਰਹੀ ਹੈ। ਵਨਪਲੱਸ 5 'ਚ ਕਿਨਾਰੇ ਤੋਂ ਕਿਨਾਰੇ ਤੱਕ ਡਿਸਪਲੇ ਹੋਵੇਗੀ ਜੋ ਕਿ ਹੁਣ ਫਲੈਗਸ਼ਿਪ ਸਮਾਰਟਫੋਨਜ਼ 'ਚ ਇਕ ਆਮ ਗੱਲ ਹੈ। ਚਰਚਾ ਹੈ ਕਿ ਇਹ ਸਮਾਰਟਫੋਨ 8ਜੀ.ਬੀ. ਡੀ.ਡੀ.ਆਰ. 4 ਰੈਮ ਅਤੇ ਸਨੈਪਡ੍ਰੈਗਨ 835 ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ। ਇਸ ਵਿਚ 5.5-ਇੰਚ 2ਕੇ ਰੈਜ਼ੋਲਿਊਸ਼ਨ ਐਮੋਲੇਡ ਡਿਸਪਲੇ ਹੋ ਸਕਦੀ ਹੈ ਅਤੇ ਆਪਟਿਕਲ ਜ਼ੂਮ ਫੀਚਰ ਵਾਲਾ ਡਿਊਲ ਕੈਮਰਾ ਸੈੱਟਅਪ ਹੋ ਸਕਦਾ ਹੈ।
iPhone 8
ਐਪਲ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਨਵੀਆਂ ਉੱਚਾਈਆਂ ਛੂਹ ਰਿਹਾ ਹੈ। ਹਕੀਕਤ ਇਹ ਹੈ ਕਿ ਐਪਲ ਦੇ ਪ੍ਰੋਡਕਟਸ ਲਈ ਇੰਡੀਆ ਇਕ ਵੱਡਾ ਬਾਜ਼ਾਰ ਬਣ ਕੇ ਉਭਰਿਆ ਹੈ। ਅਗਲਾ ਆਈਫੋਨ ਸਤੰਬਰ 2017 'ਚ ਆ ਸਕਦਾ ਹੈ। ਅਜਿਹੀ ਚਰਚਾ ਹੈ ਕਿ ਇਸ ਵਿਚ 5.8-ਇੰਚ ਦੀ ਕਰਵ ਐਮੋਲੇਡ ਡਿਸਪਲੇ ਹੋਵੇਗੀ ਜਿਸ ਵਿਚ ਕੋਈ ਹੋਮ ਬਟਨ ਜਾਂ ਬੇਜ਼ਲ ਨਹੀਂ ਹੋਵੇਗਾ। ਫੋਨ ਦਾ ਛੋਟਾ ਵਰਜ਼ਨ ਸਿੰਗਲ ਕੈਮਰੇ ਵਾਲਾ ਹੋਵੇਗਾ ਜਦਕਿ ਵੱਡਾ ਵਰਜ਼ਨ ਵਰਟਿਕਲ ਡਿਊਲ ਲੈਂਜ਼ ਵਾਲਾ ਹੋ ਸਕਦਾ ਹੈ। ਅਗਲੇ ਆਈਫੋਨ ਨੂੰ ਲੈ ਕੇ ਮਾਰਕੀਟ 'ਚ ਕਈ ਤਰ੍ਹਾਂ ਦੀਆਂ ਅਟਕਲਾਂ ਹਨ। ਹਾਲਾਂਕਿ ਸਾਨੂੰ ਉਮੀਦ ਹੈ ਕਿ ਇਹ ਸਾਲ ਦਾ ਸਭ ਤੋਂ ਵੱਡਾ ਲਾਂਚ ਹੋਵੇਗਾ।
Samsung Galaxy Note 8
ਸੈਮਸੰਗ ਨੇ ਨੋਟ 7 ਦੇ ਨਾਲ ਪੇਸ਼ ਆਈਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ 'ਚ ਸਫਲਤਾ ਹਾਸਲ ਕਰ ਰਹੀ ਹੈ। ਪਰ ਕੰਪਨੀ ਨੂੰ ਅਜੇ ਵੀ ਖੁਦ ਨੂੰ ਸਾਬਤ ਕਰਨਾ ਹੈ। ਸੈਮਸੰਗ ਨੇ ਸਾਫ ਕਰ ਦਿੱਤਾ ਹੈ ਕਿ ਉਹ ਨੋਟ ਸੀਰੀਜ਼ ਨੂੰ ਬੰਦ ਨਹੀਂ ਕਰੇਗੀ ਅਤੇ ਇਸ ਸਾਲ ਸਤੰਬਰ 'ਚ ਅਗਲਾ ਨੋਟ ਪੇਸ਼ ਕਰੇਗੀ। ਅਸੀਂ ਉਮੀਦ ਕਰ ਸਕਦੇ ਹਾਂ ਕਿ ਨੋਟ 8 ਦਾ ਡਿਜ਼ਾਈਨ ਗਲੈਕਸੀ ਐੱਸ 8 ਵਰਗਾ ਹੋਵੇਗਾ ਅਤੇ ਇਸ ਵਿਚ ਇਨਫੀਨਿਟੀ ਡਿਸਪਲੇ ਹੋਵੇਗੀ ਅਤੇ ਫਿੰਗਰਪ੍ਰਿੰਟ ਸੈਂਸਰ ਬੈਕ 'ਤੇ ਹੋਵੇਗਾ। ਬਾਕੀ ਦੇ ਸਪੈਸੀਫਿਕੇਸ਼ੰਸ ਅਜੇ ਪਤਾ ਨਹੀਂ ਹਨ ਪਰ ਸਾਨੂੰ ਇਸ ਵਿਚ ਬੈਸਟ ਹਾਰਡਵੇਅਰ ਹੋਣ ਦੀ ਉਮੀਦ ਹੈ।
Xiaomi Mi MIX 2
ਸ਼ਿਓਮੀ ਦੇ ਐੱਮ.ਆਈ. ਮਿਕਸ ਦੀ ਸਫਲਤਾ ਤੋਂ ਬਾਅਦ ਕੰਪਨੀ ਹੁਣ ਇਸ ਫੋਨ ਦਾ ਦੂਜਾ ਵਰਜ਼ਨ ਲਿਆਉਣ ਜਾ ਰਹੀ ਹੈ। ਇਹ ਫੋਨ ਇਸੇ ਸਾਲ ਆਏਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 207 ਬੇਜ਼ਲ-ਲੈੱਸ ਡਿਵਾਈਸਿਜ਼ ਦਾ ਸਾਲ ਹੈ ਅਤੇ ਸ਼ਿਓਮੀ ਐੱਮ.ਆਈ. ਮਿਕਸ 2 'ਚ 6.4-ਇੰਚ ਦੀ ਐਮੋਲੇਡ ਡਿਸਪਲੇ ਹੋ ਸਕਦੀ ਹੈ, ਜਿਸ ਦਾ ਰੈਜ਼ੋਲਿਊਸ਼ਨ 2540x1440 ਪਿਕਸਲ ਹੋ ਸਕਦਾ ਹੈ। ਸਮਾਰਟਫੋਨ ਕੁਆਲਕਾਮ ਦੇ ਸਨੈਪਡ੍ਰੈਗਨ 835 ਐੱਸ.ਓ.ਸੀ. 'ਤੇ ਆਧਾਰਿਤ ਹੋ ਸਕਦਾ ਹੈ ਜਿਸ ਵਿਚ ਰੈਮ ਦੇ 3 ਵੇਰੀਅੰਟ- 8ਜੀ.ਬੀ. ਰੈਮ/128ਜੀ.ਬੀ. ਸਟੋਰੇਜ, 6ਜੀ.ਬੀ. ਰੈਮ/128ਜੀ.ਬੀ. ਸਟੋਰੇਜ ਅਤੇ 8ਜੀ.ਬੀ. ਰੈਮ/128ਜੀ.ਬੀ. ਸਟੋਰੇਜ ਹੋ ਸਕਦੇ ਹਨ। ਸਮਰਾਟਫੋਨ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ।

  • ਸਮਾਰਟਫੋਨ
  • Google Pixel 2
  • OnePlus 5

ਅੱਜ ਸਚਿਨ ਤੇਂਦੁਲਕਰ ਦੁਆਰਾ ਲਾਂਚ ਕੀਤਾ srt.phone, ਜਾਣੋ ਕੀਮਤ ਅਤੇ ਫੀਚਰਜ਼

NEXT STORY

Stories You May Like

  • 5 assembly seats  1 lok sabha seat  by elections
    5 ਵਿਧਾਨ ਸਭਾ ਅਤੇ 1 ਲੋਕ ਸਭਾ ਸੀਟ ਲਈ ਦੇਸ਼ 'ਚ ਹੋ ਰਹੀਆਂ ਜ਼ਿਮਨੀ ਚੋਣਾਂ, 9 ਅਕਤੂਬਰ ਨੂੰ ਆਉਣਗੇ ਨਤੀਜੇ
  • 5 accused arrested with heroin worth lakhs of rupees
    ਲੱਖਾਂ ਰੁਪਏ ਦੀ ਹੈਰੋਇਨ ਸਣੇ 5 ਮੁਲਜ਼ਮ ਗ੍ਰਿਫ਼ਤਾਰ
  • karam festival 5 people  drowned
    ਝਾਰਖੰਡ 'ਚ ਕਰਮ ਦੌਰਾਨ ਵਾਪਰਿਆ ਹਾਦਸਾ: ਵਿਸਰਜਨ ਕਰਦੇ ਡੁੱਬੇ 5 ਲੋਕ, ਹੋਈ ਮੌਤ
  • river  fell  vehicle  5 people
    ਜੰਮੂ-ਕਸ਼ਮੀਰ ’ਚ ਵੱਡਾ ਹਾਦਸਾ: ਨਦੀ ’ਚ ਡਿੱਗਿਆ ਤੇਜ਼ ਰਫ਼ਤਾਰ ਵਾਹਨ, 5 ਲੋਕਾਂ ਦੀ ਮੌਤ
  • bus  truck  collision  5 people
    ਗੁਜਰਾਤ ਹਾਈਵੇਅ 'ਤੇ ਭਿਆਨਕ ਹਾਦਸਾ: ਬੱਸ-ਟਰੱਕ ਦੀ ਟੱਕਰ, 5 ਲੋਕਾਂ ਦੀ ਮੌਤ
  • a golden time is beginning for these 5 zodiac signs
    ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ ਖੇਡਣਗੇ ਲੋਕ
  • 5 heroes saved hundreds of lives on a flydubai flight
    ਪਾਇਲਟ ਤੋਂ ਲੈ ਕੇ ਪਲੰਬਰ ਅਤੇ ਡੈਂਟਿਸਟ ਤੱਕ... Flydubai ਫਲਾਈਟ 'ਚ 5 'ਹੀਰੋਜ਼' ਨੇ ਇੰਝ ਬਚਾਈਆਂ ਸੈਂਕੜੇ ਜਾਨਾਂ
  • now banks will work for only 5 days notification going viral
    ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
Trending
Ek Nazar
ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • amazing discount available on 5g phones
      7200 mAh ਦੀ ਬੈਟਰੀ ਆਲੇ 5G ਫੋਨ 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ !
    • major for facebook users
      Facebook ਯੂਜ਼ਰਸ ਲਈ ਵੱਡਾ ਅਪਡੇਟ : App ਖੁੱਲ੍ਹਦੇ ਹੀ ਬਦਲ ਜਾਵੇਗੀ ਸਕ੍ਰੀਨ,...
    • oneplus  s impressive phone to launch soon
      ਜਲਦ ਲਾਂਚ ਹੋਵੇਗਾ OnePlus ਦਾ ਸ਼ਾਨਦਾਰ ਫੋਨ ! 9,000 mAh ਦੀ ਹੋਵੇਗੀ ਬੈਚਰੀ ਤੇ...
    • the new plan has delighted users
      ਇੰਟਰਨੈਸ਼ਨਲ ਰੋਮਿੰਗ ਫ੍ਰੀ ! ਇਸ ਨਵੇਂ ਪਲਾਨ ਨੇ ਵਿਦੇਸ਼ ਯਾਤਰਾ ਕਰਨ ਵਾਲੇ ਯੂਜ਼ਰਸ...
    • this company has launched a powerful phone
      7,200mAh ਬੈਟਰੀ ਤੇ 50MP ਕੈਮਰੇ ਨਾਲ ਇਸ ਕੰਪਨੀ ਨੇ ਲਾਂਚ ਕੀਤਾ ਧਾਕੜ ਫੋਨ !...
    • your whatsapp could be shut down
      ਬੰਦ ਹੋ ਸਕਦੈ ਤੁਹਾਡਾ WhatsApp ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ...
    • ev is not the only solution to reduce pollution
      'ਪ੍ਰਦੂਸ਼ਣ ਘਟਾਉਣ ਲਈ EV ਹੀ ਇਕਲੌਤਾ ਹੱਲ ਨਹੀਂ, ਟੈਕਨਾਲੋਜੀ-ਨਿਰਪੱਖ ਪਹੁੰਚ...
    • elon musk becomes a trillionaire again  wealth increases
      Elon Musk ਫਿਰ ਬਣੇ ਖ਼ਰਬਪਤੀ, ਇੱਕ ਦਿਨ 'ਚ 5.7 ਲੱਖ ਕਰੋੜ ਵਧੀ ਦੌਲਤ
    • for selfies and video calling  the phone has a 13mp camera
      Google Pixel ਦੇ ਇਸ ਫੋਨ ਦੀਆਂ 6,000 ਰੁਪਏ ਵਧੀਆਂ ਕੀਮਤਾਂ ! ਜਾਣੋ ਫੀਚਰਜ਼
    • don  t let your bank account get emptied in the pursuit of cashback
      ਕੈਸ਼ਬੈਕ ਦੇ ਚੱਕਰ 'ਚ ਖਾਲੀ ਨਾ ਹੋ ਜਾਵੇ ਬੈਂਕ ਖਾਤਾ! ਜਾਣੋ ਸਾਈਬਰ ਫਰੌਡ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +