Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    5:28:44 PM

  • dgp gaurav yadav visit jalandhar dhanpreet kaur cp major on blast

    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ...

  • punjab new political party

    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ,...

  • iran us deal final hormuz nuclear dust sanctions agreement

    ਈਰਾਨ-US ਵਿਚਾਲੇ ਹੋ ਗਈ Deal! ਇਨ੍ਹਾਂ 3 ਮੁੱਦਿਆਂ...

  • mother jumps into bein river with 2 sons boys die

    ਪੰਜਾਬ 'ਚ ਰੂਹ ਕੰਬਾਊ ਘਟਨਾ! ਮਾਂ ਨੇ 2 ਪੁੱਤਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • TVS Star City Plus ਦਾ ਸਪੈਸ਼ਲ ਐਡੀਸ਼ਨ ਲਾਂਚ, ਜਾਣੋ ਕੀ ਹੈ ਖਾਸ

GADGETS News Punjabi(ਗੈਜੇਟ)

TVS Star City Plus ਦਾ ਸਪੈਸ਼ਲ ਐਡੀਸ਼ਨ ਲਾਂਚ, ਜਾਣੋ ਕੀ ਹੈ ਖਾਸ

  • Updated: 10 Sep, 2019 03:16 PM
Gadgets
tvs star city plus special edition launched
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ– ਮੋਟਰਸਾਈਕਲ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ ਆਪਣੀ ਪ੍ਰਸਿੱਧ ਬਾਈਕ TVS Star City Plus ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਇਸ ਐਡੀਸ਼ਨ ਦੀ ਐਕਸ-ਸ਼ੋਅਰੂਮ ਕੀਮਤ 54,579 ਰੁਪਏ ਹੈ। ਇਸ ਐਡੀਸ਼ਨ ’ਚ ਨਵੀਂ ਵਾਈਟ ਐਂਡ ਬਲੈਕ ਕਲਰ ਸਕੀਮ ਦੇ ਨਾਲ ਰੈੱਡ ਹਾਈਲਾਈਟਸ ਦਿੱਤੇ ਗਏ ਹਨ। ਇਸ ਐਡੀਸ਼ਨ ਦੀ ਕੀਮਤ ਬਾਕੀ ਡਿਊਲ ਟੋਨ ਮਾਡਲਾਂ ਦੇ ਬਰਾਬਰ ਰੱਖੀ ਗਈ ਹੈ। 

ਤਿਉਹਾਰੀ ਸੀਜ਼ਨ ਦੇ ਚੱਲਦੇ ਆਇਆ ਨਵਾਂ ਐਡੀਸ਼ਨ
ਕੰਪਨੀ ਨੇ ਤਿਉਹਾਰੀ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਹੋਂਡਾ ਨੇ ਵੀ Honda CB Shine Limited Edition ਲਾਂਚ ਕੀਤਾ ਸੀ। ਹੋਂਡਾ ਨੇ ਵੀ ਇਸ ਬਾਈਕ ’ਚ ਡਿਊਲ ਟੋਨ ਕਲਰ ਸਕੀਨ ਦਾ ਇਸਤੇਮਾਲ ਕੀਤਾ ਸੀ। 

ਇਹ ਹਨ ਖੂਬੀਆਂ
TVS Star City Plus ’ਚ ਸਿੰਕ੍ਰੋਨਾਈਜ਼ਡ ਬ੍ਰੇਕਿੰਗ ਟੈਕਨਾਲੋਜੀ (ਐੱਸ.ਬੀ.ਟੀ.) ਦਿੱਤੀ ਗਈ ਹੈ। ਇਹ ਕੰਬਾਇੰਡ ਬ੍ਰੇਕ ਦਾ ਟੀ.ਵੀ.ਐੱਸ. ਵਰਜ਼ਨ ਹੈ। ਇਹ ਸਿਸਟਮ ਫਰੰਟ ਅਤੇ ਰੀਅਰ ਦੋਵਾਂ ਬ੍ਰੇਕ ’ਤੇ ਲਾਗੂ ਹੁੰਦਾ ਹੈ। ਇਹ ਸਿਸਟਮ ਬ੍ਰੇਕ ਲਗਾਉਣ ਦੌਰਾਨ ਵ੍ਹੀਲ ਨੂੰ ਅਚਾਨਕ ਲਾਕ ਹੋਣ ਅਤੇ ਬਾਈਕ ਨੂੰ ਫਿਸਲਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਟੀ.ਵੀ.ਐੱਸ. ਦੀ ਇਹ ਬਾਈਕ ਗ੍ਰੇਅ ਅਤੇ ਬਲੈਕ ਡਿਊਲ ਟੋਨ ਕਲਰ ’ਚ ਉਪਲੱਬਧ ਹੋਵੇਗੀ। ਇਸ ਵਿਚ ਟੀ.ਵੀ.ਐੱਸ. ਦਾ ਈਕੋਥ੍ਰਸਟ ਇੰਜਣ ਦਿੱਤਾ ਗਿਆ ਹੈ ਜੋ 8.4hp ਦੀ ਪਾਵਰ ਅਤੇ 8.7Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 4-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 

  • TVS Star City Plus
  • TVS
  • special edition
  • ਮੋਟਰਸਾਈਕਲ
  • ਬਾਈਕ

BSNL ਦਾ ਧਮਾਕੇਦਾਰ ਪਲਾਨ, 234 ਰੁਪਏ ’ਚ ਦੇ ਰਹੀ ਹੈ 90GB ਡਾਟਾ

NEXT STORY

Stories You May Like

  • big danger to mexico city
    Mexico City 'ਤੇ ਖ਼ਤਰਾ! ਹਰ ਸਾਲ 10 ਇੰਚ ਧੱਸ ਰਿਹਾ ਸ਼ਹਿਰ, NASA ਨੇ ਸੈਟੇਲਾਈਟ ਤਸਵੀਰਾਂ ਰਾਹੀਂ ਕੀਤਾ ਸੁਚੇਤ
  • honda city  s new facelift avatar to be launched on this day
    ਹੌਂਡਾ ਸਿਟੀ ਦਾ ਨਵਾਂ ਫੇਸਲਿਫਟ ਅਵਤਾਰ ਇਸ ਦਿਨ ਹੋਵੇਗਾ ਲਾਂਚ, ਜਾਣੋ ਡਿਜ਼ਾਈਨ ਤੇ ਫੀਚਰਸ 'ਚ ਬਦਲਾਅ
  • global star rihanna returns to mumbai
    ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ
  • maruti is bringing a cheap suv to compete with tata punch
    Tata Punch ਨੂੰ ਟੱਕਰ ਦੇਣ ਲਈ ਮਾਰੂਤੀ ਲਿਆ ਰਹੀ ਹੈ ਸਸਤੀ SUV; ਜਾਣੋ ਕੀ ਹੋਵੇਗਾ ਖਾਸ
  • star of cancer zodiac sign people will be weak and harmful
    ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕਮਜ਼ੋਰ ਤੇ ਨੁਕਸਾਨ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • double blow to india  s economy  ubs reduces gdp growth rate forecast
    ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ
  • indians   gold buying style is changing  latest report says
    ਬਦਲ ਰਿਹਾ ਹੈ ਭਾਰਤੀਆਂ ਦਾ ਸੋਨਾ ਖ਼ਰੀਦਣ ਦਾ ਅੰਦਾਜ਼, ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ
  • this powerful phone with 6 000mah battery has been launched
    6,000mAh ਬੈਟਰੀ ਵਾਲਾ ਇਹ ਧਾਕੜ ਫੋਨ ਹੋਇਆ ਲਾਂਚ, ਜਾਣੋ ਕਿੰਨ੍ਹੀ ਹੈ ਕੀਮਤ
  • dgp gaurav yadav visit jalandhar dhanpreet kaur cp major on blast
    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
  • drug smuggler arrested with 6 kg 134 grams of heroin
    ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134...
  • music industry mourns death of famous punjabi lyricist
    ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਕਈ ਸੁਪਰਹਿੱਟ ਗੀਤ ਦੇਣ ਵਾਲੇ...
Trending
Ek Nazar
indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • chatgpt maker openai is building the first ai phone
      ChatGPT ਬਣਾਉਣ ਵਾਲੀ OpenAI ਬਣਾ ਰਹੀ ਪਹਿਲਾ ‘AI Phone’, ਲੀਕ ਹੋਏ ਫੀਚਰਜ਼
    • ai content will no longer be hidden on instagram
      ਇੰਸਟਾਗ੍ਰਾਮ 'ਤੇ ਹੁਣ ਨਹੀਂ ਛੁਪੇਗਾ AI ਕੰਟੈਂਟ ! ਮੈਟਾ ਨੇ ਪੇਸ਼ ਕੀਤਾ ਨਵਾਂ...
    • whatsapp will be shut down on millions of android phones
      ਕਰੋੜਾਂ ਐਂਡਰਾਇਡ ਫੋਨਾਂ 'ਤੇ ਬੰਦ ਹੋ ਜਾਵੇਗਾ WhatsApp ! ਦੇਖੋ ਕਿਤੇ ਇਸ List...
    • this iphone became the world  s number 1 smartphone
      ਇਹ iPhone ਬਣਿਆ ਦੁਨੀਆ ਦਾ ਨੰਬਰ 1 ਸਮਾਰਟਫੋਨ, ਸੈਮਸੰਗ ਦਾ ਇਹ ਫੋਨ ਵੀ ਨਹੀਂ...
    • mobile recharge  cheap plan  mobile users  data
      ਕਰੋੜਾਂ ਮੋਬਾਈਲ Users ਲਈ Good News ! ਰੋਜ਼ਾਨਾ 2.5 GB ਡਾਟਾ, ਅਨਲਿਮਿਟਿਡ...
    • a big scam is happening in the name of facebook blue tick
      ਸਾਵਧਾਨ! ਫੇਸਬੁੱਕ 'Blue Tick' ਦੇ ਨਾਮ 'ਤੇ ਹੋ ਰਿਹਾ ਵੱਡਾ ਸਕੈਮ; 30 ਹਜ਼ਾਰ...
    • whatsapps big decision
      WhatsApp ਦਾ ਵੱਡਾ ਫੈਸਲਾ ! ਕੰਪਨੀ ਨੇ ਚੁੱਪ-ਚਪੀਤੇ ਹਟਾਇਆ ਇਹ ਫੀਚਰ
    • rules of online gaming changed in india
      ਭਾਰਤ 'ਚ ਆਨਲਾਈਨ ਗੇਮਿੰਗ ਦੇ ਨਿਯਮ ਬਦਲੇ, ਗਲਤੀ ਕਰਨ 'ਤੇ ਹੋ ਸਕਦੀ ਹੈ ਜੇਲ੍ਹ
    • mamata banerjee 3 watches on both her hands
      ਚੋਣਾਂ 'ਚ ਹਾਰ ਰਹੀ ਮਮਤਾ ਬੈਨਰਜੀ ਦੇ ਦੋਵੇਂ ਹੱਥਾਂ 'ਚ 3 ਘੜੀਆਂ, ਜਾਣੋ ਕੀ ਹੈ...
    • pressure on auto sector   loss up to rs 25 000 crore
      ਵਾਹਨ ਨਿਯਮ ਨਾਲ ਆਟੋ ਸੈਕਟਰ ’ਤੇ ਦਬਾਅ : 25,000 ਕਰੋੜ ਰੁਪਏ ਤੱਕ ਮੁਨਾਫ਼ਾ ਘਟਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +