Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 20, 2026

    12:23:19 PM

  • two men who went to the tehsil office for land related work have died

    ਪੰਜਾਬ; ਜ਼ਮੀਨ ਦੇ ਕੰਮ ਲਈ ਤਹਿਸੀਲ ਗਏ 2 ਵਿਅਕਤੀਆਂ...

  • municipal corporation elections chandigarh

    ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23...

  • 6 companies are bringing ipo in december  raise rs 12 thousand crores

    ਦਸੰਬਰ ’ਚ 6 ਕੰਪਨੀਆਂ ਲਿਆ ਰਹੀਆਂ ਹਨ IPO, 12...

  • pakistan extends airspace ban

    ਭਾਰਤੀ ਜਹਾਜ਼ਾਂ ਲਈ ਬੰਦ ਰਹਿਣਗੇ ਪਾਕਿ ਹਵਾਈ ਖੇਤਰ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gurdaspur News
  • Batala
  • ਇਕੋ ਪਰਿਵਾਰ ਦੇ 5 ਜੀਆਂ ਸਮੇਤ 6 ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ

GURDASPUR News Punjabi(ਗੁਰਦਾਸਪੁਰ)

ਇਕੋ ਪਰਿਵਾਰ ਦੇ 5 ਜੀਆਂ ਸਮੇਤ 6 ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ

  • Edited By Gurminder Singh,
  • Updated: 13 Sep, 2024 01:29 PM
Batala
family  attack
  • Share
    • Facebook
    • Tumblr
    • Linkedin
    • Twitter
  • Comment

ਬਟਾਲਾ (ਸਾਹਿਲ) : ਪਿੰਡ ਖੁਸ਼ਹਾਲਪੁਰ ਵਿਖੇ ਇਕੋ ਪਰਿਵਾਰ ਦੇ 5 ਜੀਆਂ ਸਮੇਤ 6 ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ 12 ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗਗਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਖੁਸ਼ਹਾਲਪੁਰ ਨੇ ਲਿਖਵਾਇਆ ਹੈ ਕਿ ਬੀਤੀ 10 ਸਤੰਬਰ ਨੂੰ ਮੈਂ ਅਤੇ ਮੇਰਾ ਦੋਸਤ ਸਤਿੰਦਰਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਖੁਸ਼ਹਾਲਪੁਰ ਆਪਣੀ ਪਸ਼ੂਆਂ ਵਾਲੀ ਹਵੇਲੀ ਵਿਚ ਡੰਗਰਾਂ ਨੂੰ ਪੱਠੇ ਪਾ ਕੇ ਸ਼ਾਮ 7 ਵਜੇ ਦੇ ਕਰੀਬ ਘਰ ਨੂੰ ਜਾ ਰਹੇ ਸੀ ਕਿ ਸਾਹਮਣੀ ਗਲੀ ਵਿਚੋਂ ਪਿੰਡ ਦੇ ਹੀ ਰਹਿਣ ਵਾਲੇ 12 ਨੌਜਵਾਨ ਸਾਡੇ ਵੱਲ ਆਏ, ਜਿੰਨ੍ਹਾਂ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਮੇਰੇ ’ਤੇ ਹਮਲਾ ਕਰਦਿਆਂ ਮੈਨੂੰ ਸੱਟਾਂ ਮਾਰੀਆਂ, ਜਿਸ ਨਾਲ ਮੈਂ ਜ਼ਮੀਨ ’ਤੇ ਡਿੱਗ ਪਿਆ। 

ਉਕਤ ਬਿਆਨਕਰਤਾ ਮੁਤਾਬਕ ਇਹ ਸਭ ਦੇਖ ਮੇਰਾ ਉਕਤ ਦੋਸਤ ਮੈਨੂੰ ਬਚਾਉਣ ਲਈ ਅੱਗੇ ਆਖਿਆ ਤਾਂ ਸਬੰਧਤ ਨੌਜਵਾਨਾਂ ਨੇ ਇਸਦੇ ਵੀ ਸੱਟਾਂ ਮਾਰ ਦਿੱਤੀਆਂ। ਇਸ ਦੌਰਾਨ ਰੌਲਾ ਪੈਂਦਾ ਸੁਣ ਕੇ ਮੇਰੀ ਮਾਤਾ ਕੁਲਦੀਪ ਕੌਰ, ਚਚੇਰਾ ਭਰਾ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਚਾਚਾ ਲਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਮੌਕੇ ਆ ਗਏ ਤਾਂ ਸਬੰਧਤ ਨੌਜਵਾਨਾਂ ਨੇ ਇਨ੍ਹਾਂ ਨੂੰ ਤਿੰਨਾਂ ਨੂੰ ਵੀ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਿਰ ਸਾਡੇ ਘਰ ਅੰਦਰ ਦਾਖਲ ਹੋ ਗਏ। ਗਗਨਦੀਪ ਸਿੰਘ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਰੌਲੇ ਦੀ ਆਵਾਜ਼ ਸੁਣ ਕੇ ਮੇਰੇ ਪਿਤਾ ਪਲਵਿੰਦਰ ਸਿੰਘ ਕਮਰੇ ਵਿਚੋਂ ਬਾਹਰ ਬਰਾਂਡੇ ਵਿਚ ਆਏ ਤਾਂ ਉਕਤ ਨੌਜਵਾਨਾਂ ਵਿਚੋਂ 5 ਜਣਿਆਂ ਨੇ ਆਪਣੇ-ਆਪਣੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਮੇਰੇ ਪਿਤਾ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਇਸਦੇ ਬਅਦ ਸਾਡੇ ਪਰਿਵਾਰ ਦਾ ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਸ ’ਤੇ ਉਕਤ ਸਾਰੇ ਨੌਜਵਾਨ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਹਥਿਅਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ।

  • Family
  • attack
  • ਪਰਿਵਾਰ
  • ਹਮਲਾ

ਗੁਰਦਾਸਪੁਰ ਦੀ ਸ਼ਾਨ ਨੂੰ ਚਾਰ ਚੰਨ ਲਗਾਵੇਗਾ 150 ਫੁੱਟ ਉੱਚਾ ਤਿਰੰਗਾ, ਨਵੇਂ ਬੱਸ ਅੱਡੇ ਨੇੜੇ ਸ਼ੁਰੂ ਕਰਵਾਇਆ ਕੰਮ

NEXT STORY

Stories You May Like

  • punjab major accident involving a school van full of children
    ਪੰਜਾਬ: ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
  • woman  s gold bangles stolen during a fair at shri achleshwar dham
    ਸ਼੍ਰੀ ਅਚਲੇਸ਼ਵਰ ਧਾਮ ਵਿਖੇ ਮੇਲੇ ਦੌਰਾਨ ਔਰਤ ਦੀਆਂ 2 ਤੋਲੇ ਸੋਨੇ ਦੀਆਂ ਚੂੜੀਆਂ ਚੋਰੀ
  • pathankot  student dies by suicide at jawahar navodaya vidyalaya
    ਪਠਾਨਕੋਟ: ਜਵਾਹਰ ਨਵੋਦਿਆ ਵਿਦਿਆਲਿਆ 'ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਹੋਸਟਲ 'ਚੋਂ ਮਿਲੀ ਲਾਸ਼
  • four youths arrested with heroin
    ਚਾਰ ਨੌਜਵਾਨ ਹੈਰੋਇਨ ਸਮੇਤ ਗ੍ਰਿਫ਼ਤਾਰ
  • two cars overturned after colliding  heavy property damage
    ਦੋ ਕਾਰਾਂ ਟਕਰਾਉਣ ਤੋਂ ਬਾਅਦ ਪਲਟੀਆਂ, ਭਾਰੀ ਮਾਲੀ ਨੁਕਸਾਨ
  • youth who went abroad for a livelihood dies village plunged into grief
    ਪੰਜਾਬ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਵਿਅਕਤੀ ਦੀ ਮੌਤ, ਪਿੰਡ ’ਚ ਛਾਇਆ ਸੋਗ
  • tragic road accident in fatehgarh churian
    ਪੰਜਾਬ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪ੍ਰਸਿੱਧ ਕਾਰੋਬਾਰੀ ਦੀ ਮੌਤ
  • major accident in pathankot
    ਪਠਾਨਕੋਟ 'ਚ ਵੱਡਾ ਹਾਦਸਾ: ਨਿਆਰੀ ਨੇੜੇ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗੀ ਕਾਰ, ਹਿਮਾਚਲ ਦਾ ਜੋੜਾ ਜ਼ਖਮੀ
  • dera beas gurinder singh dhillon pargat singh
    ਜਲੰਧਰ ਸਥਿਤ ਪਰਗਟ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਪਰਿਵਾਰ ਨਾਲ ਕੀਤੀ...
  • the division set record by collecting revenue of rs 15 lakh
    ਰੇਲਵੇ ਦੀ ਵੱਡੀ ਕਾਰਵਾਈ: ਟਿਕਟ ਚੈਕਿੰਗ ਰਾਹੀਂ 1 ਦਿਨ ’ਚ 15 ਲੱਖ ਦਾ ਮਾਲੀਆ...
  • unions begin an indefinite strike at the municipal corporation
    ਨਿਗਮ ’ਚ ਯੂਨੀਅਨਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ, ਸ਼ਹਿਰ 'ਚ ਸਫ਼ਾਈ ਤੇ...
  • issues faced by the revenue patwar and education department
    ਮਾਲ ਪਟਵਾਰ ਅਤੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਹੱਲ :...
  • the cm  who appealed against voting akali dal
    ਅਕਾਲੀ ਦਲ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨ ਵਾਲਾ CM ਪਹਿਲਾਂ ਹੀ ਹਾਰ ਮੰਨ ਗਿਆ :...
  • congress will give an opportunity to new faces in punjab
    ਪੰਜਾਬ ’ਚ ਨਵੇਂ ਚਿਹਰਿਆਂ ਨੂੰ ਮੌਕਾ ਦੇਵੇਗੀ ਕਾਂਗਰਸ : ਸਚਿਨ ਪਾਇਲਟ
  • two brothers murdered in greece
    ਗ੍ਰੀਸ ’ਚ ਪੰਜਾਬ ਦੇ 2 ਸਕੇ ਭਰਾਵਾਂ ਦਾ ਕਤਲ, 18 ਦਿਨਾਂ ਬਾਅਦ ਭਾਰਤ ਪਹੁੰਚਣਗੀਆਂ...
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
Trending
Ek Nazar
veteran bollywood actor rents 3 luxurious apartments

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ 'ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ...

big on the health of bollywood  s legendary singer

ਬਾਲੀਵੁੱਡ ਦੀ ਦਿੱਗਜ ਗਾਇਕਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, 2 ਸਾਲਾਂ ਤੋਂ...

the captain himself is out of the team

ਕਪਤਾਨ ਹੀ ਹੋ ਗਿਆ Team 'ਚੋਂ ਬਾਹਰ ! ਸੱਟ ਕਾਰਨ ਨਹੀਂ ਖੇਡੇਗਾ ਅਗਲਾ ਟੈਸਟ ਮੈਚ

good news no more hassle of frequent recharges

Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ...

punjab kings

ਪੰਜਾਬ ਕਿੰਗਜ਼ 'ਚ ਪੰਡਯਾ ਤੋਂ ਇਲਾਵਾ ਇਕ ਹੋਰ ਵੱਡੇ ਫੇਰਬਦਲ ਦੀ ਤਿਆਰੀ!ਮੁੰਬਈ ਦੇ...

malaysia ends visa free entry for indians

ਵੱਡੀ ਖ਼ਬਰ: ਇਸ ਦੇਸ਼ ਨੇ ਭਾਰਤੀਆਂ ਲਈ ਬੰਦ ਕੀਤੀ Visa-Free ਐਂਟਰੀ, ਬਦਲ ਗਏ ਨਿਯਮ

the fortunes of these 4 zodiac signs will shine

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ, ਖੁੱਲ੍ਹਣਗੇ ਕਮਾਈ ਦੇ ਨਵੇਂ ਰਸਤੇ!

pakistani security forces

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 22 ਅੱਤਵਾਦੀ ਢੇਰ

legal notice on punjab minister

ਹਾਫ਼ਿਜ਼ ਸਈਦ ਦੀ  PMML ਨੇ ਪੰਜਾਬ ਦੇ ਮੰਤਰੀ ਨੂੰ ਭੇਜਿਆ 5 ਅਰਬ ਦਾ ਲੀਗਲ ਨੋਟਿਸ

milk gets even more expensive

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ...

us military bases iran

ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ

big announcement by xi for apec

ਸ਼ੀ ਨੇ APEC ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ 2 ਕਰੋੜ ਡਾਲਰ ਦੇਣ ਦਾ ਕਰ'ਤਾ...

imran khan pbc members

ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ...

threat to a prominent bollywood actor

ਬਾਬਾ ਸਿੱਦੀਕੀ ਦੇ ਕਾਤਲ ਗੈਂਗਸਟਰ ਨੇ ਦਿੱਗਜ ਬਾਲੀਵੁੱਡ ਅਦਾਕਾਰ ਨੂੰ ਦਿੱਤੀ ਜਾਨੋਂ...

us court summons

ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ...

trump jinping and putin appear on t same platform

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

earthquake tremors

ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੁਰਦਾਸਪੁਰ ਦੀਆਂ ਖਬਰਾਂ
    • bolero jeep fell into a deep gorge near bhun village
      ਪਠਾਨਕੋਟ-ਡਲਹੌਜ਼ੀ-ਚੰਬਾ ਹਾਈਵੇਅ ਤੋਂ ਡੂੰਘੀ ਖੱਡ 'ਚ ਡਿੱਗੀ ਜੀਪ, ਪਿਆ ਚੀਕ-ਚਿਹਾੜਾ
    • man arrested with 50 intoxicating pills and drug money
      50 ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਵਿਅਕਤੀ ਗ੍ਰਿਫ਼ਤਾਰ
    • the entire matter will come as a surprise
      ਕਬਰਾਂ 'ਚ ਦੱਬੀਆਂ ਲਾਸ਼ਾਂ ਨਾਲ ਕੀਤੀ 'ਦਰਿੰਦਗੀ' ! ਹੁਣ ਮੂੰਹੋਂ ਮੰਗ ਰਿਹੈ ਮੌਤ !...
    • punjab congress president pargat singh paid obeisance at dera jagat giri ashram
      ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਡੇਰਾ ਜਗਤ ਗਿਰੀ ਆਸ਼ਰਮ ਤੇ ਪ੍ਰਾਚੀਨ ਕਾਲੀ...
    • bomb squad team conducted a security check at the home of shiv sena leader soni
      ਬੰਬ ਸਕੁਐਡ ਟੀਮ ਨੇ ਸ਼ਿਵ ਸੈਨਾ ਆਗੂ ਸੋਨੀ ਦੇ ਘਰ ’ਚ ਕੀਤੀ ਸੁਰੱਖਿਆ ਜਾਂਚ
    • man dies in collision between innova vehicle and a scooter
      ਇਨੋਵਾ ਗੱਡੀ ਤੇ ਸਕੂਟਰੀ ਦੀ ਟੱਕਰ ’ਚ ਵਿਅਕਤੀ ਦੀ ਮੌਤ
    • gurdaspur leads across punjab in wheat sowing
      ਗੁਰਦਾਸਪੁਰ ਪੰਜਾਬ ਭਰ ’ਚ ਰਿਹਾ ਮੋਹਰੀ, ਇਸ ਮਾਮਲੇ 'ਚ ਇਨ੍ਹਾਂ ਜ਼ਿਲ੍ਹਿਆਂ ਨੂੰ...
    • car catches fire
      ਕਾਰ ਨੂੰ ਲੱਗੀ ਅੱਗ, ਲੋਕਾਂ ਦੀ ਮਦਦ ਨਾਲ ਪਾਇਆ ਕਾਬੂ, ਵੱਡਾ ਹਾਦਸਾ ਟਲਿਆ
    • dinanagar  bus hits a wall after colliding with a divider
      ਦੀਨਾਨਗਰ: ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕੰਧ ਵਿੱਚ ਵੱਜੀ ਬੱਸ, ਅੱਧੀ ਦਰਜਨ...
    • major revelation in the sri ganganagar railway track blast case
      ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ ’ਤੇ ਬਲਾਸਟ ਦੇ ਮਾਮਲੇ 'ਚ ਵੱਡਾ ਖੁਲਾਸਾ, ਮਹਿਕਦੀਪ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +