helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 10, 2025
ਮਾਲ ਵਿਭਾਗ ਦੇ ਭ੍ਰਿਸ਼ਟ ਅਫਸਰਾਂ ਦਾ ਕਾਰਨਾਮਾ, ਵੇਚ...
ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ...
ਪੰਜਾਬ 'ਚ ਮੁਫ਼ਤ ਸਫ਼ਰ ਕਰਦੀਆਂ ਬੀਬੀਆਂ ਲਈ ਬੁਰੀ...
ਸੁਖਬੀਰ ਤੇ ਮਜੀਠੀਆ ਦੇ ਪਹਿਲਾਂ ਹੀ ਵਿਗੜ ਗਏ ਸੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ - ਅਕਸਰ ਲੋਕ ਆਪੋ-ਆਪਣੇ ਕੰਮਾਂ ਵਿੱਚ ਬਹੁਤ ਜ਼ਿਆਦਾ ਵਿਅਸਥ ਰਹਿੰਦੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੌਕੇ ਸਮੇਂ ਵਿਚ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦੇ ਕਾਰਨ ਜਿੰਮ ਜਾਣ ਤੋਂ ਵੀ ਅਸਮਰੱਥ ਹਨ। ਘਰ ਬੈਠਣ ਦੇ ਕਾਰਨ ਮੋਟਾਪਾ, ਬਦਹਜ਼ਮੀ, ਕਬਜ਼ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜੋ ਲੋਕ ਘਰ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਆਲਸ, ਬੋਰ ਅਤੇ ਨੀਂਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ‘ਚ ਕਸਰਤ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇਲਾਜ਼ ਹੈ। ਅਸੀਂ ਤੁਹਾਨੂੰ ਅੱਜ ਅਜਿਹੇ ਨੁਕਤੇ ਦਸਾਂਗੇ, ਜੋ ਤੁਸੀਂ ਕੰਮ ਵਿਚ ਵਿਅਸਥ ਰਹਿਣ ਅਤੇ ਕੋਰੋਨਾ ਕਾਰਨ ਜਿੰਮ ਨਾ ਜਾਣ ’ਤੇ ਘਰ ’ਚ ਸੌਖੇ ਤਰੀਕੇ ਨਾਲ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਅਸੀਂ ਤੁਹਾਨੂੰ ਘਰ ਵਿੱਚ ਕਸਰਤ ਕਰਨ ਦੇ ਕੁੱਝ ਬਹੁਤ ਅਸਾਨ ਤਰੀਕੇ ਦੱਸਾਂਗੇ।
-ਫਾਸਟ ਫੂਡ ਤੋਂ ਦੂਰ ਰਹੋ ਤੇ ਫਲ, ਹਰੀਆਂ ਸਬਜ਼ੀਆਂ, ਨੱਟਸ ਆਦਿ ਨੂੰ ਖਾਣੇ ‘ਚ ਸ਼ਾਮਲ ਕਰੋ। -ਬੂਰੀਆਂ ਆਦਤਾਂ ਜਿਵੇਂ ਸ਼ਰਾਬ ਪੀਣਾ ਤੇ ਤੰਬਾਕੂਨੋਸ਼ੀ ਆਦਿ ਦਾ ਸਿਹਤ ‘ਤੇ ਖਰਾਬ ਪ੍ਰਭਾਵ ਪੈਂਦਾ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਵੋ। -30 ਮਿੰਟ ਸੈਰ ਕਰੋ। ਯੋਗ ਜਾਂ ਹਲਕੀ ਕਸਰਤ ਵੀ ਕਰ ਸਕਦੇ ਹੋ। - ਜੇ ਤੁਸੀਂ ਕਸਰਤ ਕਰਕੇ ਬੋਰ ਹੋ ਜਾਂਦੇ ਹੋ, ਤਾਂ ਫਿੱਟ ਰਹਿਣ ਲਈ ਡਾਂਸ ਕਰਨਾ ਸਭ ਤੋਂ ਵਧੀਆ ਵਿਕਲਪ ਹੈ।
- ਇੱਕ ਦਿਨ ਵਿੱਚ 20-30 ਮਿੰਟ ਮਿਊਜ਼ਿਕ ਜਾਂ ਆਪਣੇ ਮਨਪਸੰਦ ਗਾਣੇ ਤੇ ਬੱਚਿਆਂ ਨਾਲ ਡਾਂਸ ਕਰੋ। -ਹਾਈਡਰੇਟਿਡ ਰਹਿਣ ਲਈ ਹਮੇਸ਼ਾ ਇੱਕ ਦਿਨ ‘ਚ ਘੱਟੋ-ਘੱਟ 8 ਗਲਾਸ ਪਾਣੀ ਪੀਓ। -ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ 5 ਮਿੰਟ ਮੈਡੀਟੇਸ਼ਨ ਕਰੋ। - ਕੋਰੋਨਾ ਕਰਕੇ ਤੁਸੀਂ ਜਾਗਿੰਗ ਲਈ ਘਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਸਪਾਟ ਰਨਿੰਗ ਕਰਕੇ ਤੁਸੀਂ ਫਿਟ ਰਹਿ ਸਕਦੇ ਹੋ। ਇਹ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਸਰੀਰ ‘ਚ ਆਕਸੀਜਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਖਾਓ ‘ਕੇਲੇ’, ਜਾਣੋ ਹੋਰ ਵੀ ਫਾਇਦੇ
Stories You May Like
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ...
ਅਮਰੀਕਾ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪੰਜ ਜ਼ਖਮੀ
ਪੰਜਾਬ 'ਚ ਮੌਸਮ ਬਾਰੇ ਵੱਡੀ ਅਪਡੇਟ, ਫਿਰ ਬਦਲੇਗਾ ਮੌਸਮ, ਇਨ੍ਹਾਂ ਤਾਰੀਖ਼ਾਂ ਨੂੰ...
ਵੱਡੇ ਐਕਸ਼ਨ ਦੀ ਤਿਆਰੀ 'ਚ ਅਕਾਲੀ ਦਲ, ਮਜੀਠੀਆ ਸਣੇ ਕਈ ਸੀਨੀਅਰ ਆਗੂਆਂ 'ਤੇ...
ਵਾਈਟ ਹਾਊਸ ਨੇੜੇ ਖੁਫੀਆ ਸੇਵਾ ਕਰਮਚਾਰੀਆਂ ਨੇ ਹਥਿਆਰਬੰਦ ਵਿਅਕਤੀ ਨੂੰ ਮਾਰੀ ਗੋਲੀ
Pope ਦੀ ਸਿਹਤ 'ਚ ਸੁਧਾਰ, ਇਲਾਜ ਦੇ ਦਿਸੇ ਸਕਾਰਾਤਮਕ ਪ੍ਰਭਾਵ
Trump ਨੇ ਰੂਬੀਓ-ਮਸਕ ਟਕਰਾਅ ਦੀਆਂ ਰਿਪੋਰਟਾਂ ਦਾ ਕੀਤਾ ਖੰਡਨ; ਦੱਸਿਆ 'ਜਾਅਲੀ...
ਫਰਵਰੀ 'ਚ 2.25 bn ਆਧਾਰ ਪ੍ਰਮਾਣੀਕਰਨ, 430 ਮਿਲੀਅਨ e-KYC ਲੈਣ-ਦੇਣ ਦਰਜ
ਮਾਣ ਦੀ ਗੱਲ, ਸਰਬਜੀਤ ਸਿੰਘ ਮੁਲਤਾਨੀ ਨੂੰ ਇਟਲੀ 'ਚ ਸਰਕਾਰ ਚਲਾਉਂਦੀ ਪਾਰਟੀ 'ਚ...
ਗਾਜ਼ਾ ਜੰਗਬੰਦੀ ਗੱਲਬਾਤ ਦੇ ਦੂਜੇ ਪੜਾਅ 'ਚ ਸਕਾਰਾਤਮਕ ਸੰਕੇਤ
ਰੂਸੀ ਹਵਾਈ ਰੱਖਿਆ ਨੇ 88 ਯੂਕ੍ਰੇਨੀ ਡਰੋਨ ਕੀਤੇ ਤਬਾਹ
ਪਨਾਮਾ ਦਾ ਅਹਿਮ ਕਦਮ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਸੈਂਕੜੇ ਪ੍ਰਵਾਸੀ ਕੀਤੇ...
ਤੜਕਸਾਰ ਡਿੱਗ ਪਈ ਕੈਂਪ ਦੀ ਛੱਤ, 6 ਲੋਕਾਂ ਦੀ ਮੌਤ
ਰੂਸ ਨੇ ਕੁਰਸਕ 'ਚ ਯੂਕ੍ਰੇਨੀ ਸੈਨਾ ਨੂੰ ਘੇਰਿਆ, ਜ਼ੇਲੇਂਸਕੀ ਦੀ ਵਧੀ ਚਿੰਤਾ
ਦੱਖਣੀ ਅਫਰੀਕਾ 'ਚ ਖਰਾਬ ਮੌਸਮ ਕਾਰਨ 22 ਲੋਕਾਂ ਦੀ ਮੌਤ
ਨਾਰੀ ਦਿਵਸ ਮੌਕੇ ਇਟਲੀ 'ਚ ਹਜ਼ਾਰਾਂ ਔਰਤਾਂ ਨੇ ਕੱਢਿਆ ਸ਼ਾਂਤੀ ਮਾਰਚ
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ...
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
Subscribe Now!