ਮੇਖ : ਮਨ-ਪ੍ਰੇਸ਼ਾਨ, ਡਾਵਾਂਡੋਲ ਅਤੇ ਕਿਸੇ ਅਣਜਾਨੇ ਡਰ ’ਚ ਗ੍ਰਸਤ ਰਹਿ ਸਕਦਾ ਹੈ, ਇਸ ਲਈ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋਗੇ।
ਬ੍ਰਿਖ : ਸੰਤਾਨ ਪੱਖ ਕਿਸੇ ਨਾ ਕਿਸੇ ਕਾਰਨ ਪ੍ਰੇਸ਼ਾਨੀ ਰਹਿ ਸਕਦੀ ਹੈ, ਬੁੱਧੀ-ਬੇਕਾਬੂ ਹੋ ਕੇ ਗਲਤ ਕੰਮਾਂ ਵਲ ਭੱਜਦੀ।
ਮਿਥੁਨ : ਕਿਸੇ ਵੀ ਅਦਾਲਤੀ ਕੰਮ ਲਈ ਕੋਸ਼ਿਸ਼ ਕਰਨ ਲਈ ਸਮਾਂ ਸਹੀ ਨਹੀਂ ਹੈ, ਧਿਆਨ ਰੱਖੋ, ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕਰਕ : ਘਟੀਆ ਸਾਥੀ ਅਤੇ ਕੰਮਕਾਜੀ ਪਾਰਟਰਨਸ ਨਾਂ ਤੇ ਆਪ ਨਾਲ ਸਹਿਯੋਗ ਕਰਨਗੇ, ਅਤੇ ਨਾ ਹੀ ਆਪ ਦੀ ਗੱਲ ਨੂੰ ਸੀਰੀਅਸ ਲੈਣਗੇ।
ਸਿੰਘ : ਕਾਰੋਬਾਰੀ ਟੂਰਿੰਗ ਬੇਨਤੀਜਾ ਰਹੇਗੀ, ਆਪ ਦੀ ਕੋਈ ਕੰਮਕਾਜੀ ਕੋਸ਼ਿਸ਼ ਵੀ ਲਟਕ ਸਕਦੀ ਹੈ, ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਮਜ਼ੋਰ ਮਨ ਨਾਲ ਨਾਂ ਤੇ ਕੋਈ ਕੰਮ ਕਰੋ ਅਤੇ ਨਾ ਹੀ ਕੋਸ਼ਿਸ਼ ਕਰੋ, ਵੈਸੇ ਤਬੀਅਤ ’ਚ ਤੇਜ਼ੀ ਰਹੇਗੀ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਕਾਰੋਬਾਰੀ ਟੂਰ ਵੀ ਨਾ ਕਰੋ, ਕਿਉਂਕਿ ਉਹ ਬੇਕਾਰ ਹੀ ਸਿੱਧ ਹੋਵੇਗਾ।
ਬ੍ਰਿਸ਼ਚਕ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਕਾਰੋਬਾਰੀ ਟੂਰਿੰਗ ਪ੍ਰੋਗਰਾਮਿੰਗ-ਪਾਜ਼ੀਟਿਵ ਨਤੀਜਾ ਦੇਵੇਗੀ।
ਧਨ : ਕਿਸੇ ਅਫਸਰ ਦੇ ਰੁਖ ’ਚ ਸਖਤੀ ਆਪ ਦ ਕਿਸੇ ਕੰਮ ਨੂੰ ਵਿਗਾੜਨ ਵਾਲੀ ਹੋ ਸਕਦੀ ਹੈ, ਵੈਸੇ ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ਅਤੇ ਬੁੱਧੀ ’ਤੇ ਕਾਬੂ ਰਖੋ, ਕਿਸੇ ਬਾਧਾ ਮੁਸ਼ਕਿਲ ਦੇ ਉਭਰਨ ਦਾ ਵੀ ਡਰ ਰਹੇਗਾ।
ਕੁੰਭ : ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਉ ਰੱਖਣਾ ਸਹੀ ਰਹੇਗਾ, ਮਨ ਵੀ ਪ੍ਰੇਸ਼ਾਨ ਰਹੇਗਾ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਜ਼ੋਰ ਲਗਾਉਣ ’ਤੇ ਸਫਲਤਾ ਮਿਲੇਗੀ, ਪਰ ਦੋਨੋਂ ਪਤੀ-ਪਤਨੀ ’ਚ ਕੁਝ ਖਾਮੋਸ਼ ਨਾਰਾਜ਼ਗੀ ਮਹਿਸੂਸ ਹੋ ਸਕਦੀ ਹੈ।
20 ਜਨਵਰੀ 2025, ਸੋਮਵਾਰ
ਮਾਘ ਵਦੀ ਤਿੱਥੀ ਪੰਚਮੀ (ਸਵੇਰੇ 9.59 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਧਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 30 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 19, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ ਸ਼ਾਮ 5.48 ਵਜੇ (ਜਲੰਧਰ ਟਾਈਮ), ਨਕਸ਼ੱਤਰ: ਹਸਤ (ਰਾਤ 8.30 ਤੱਕ) ਅਤੇ ਮਗਰੋਂ ਨਕੱਸ਼ਤਰ ਚਿਤਰਾ, ਯੋਗ : ਸੁਕਰਮਾ (20-21 ਮੱਧ ਰਾਤ 2.52 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਭੱਦਰਾ ਹੋਵੇਗੀ (ਸਵੇਰੇ 9.59 ਤੋਂ ਲੈ ਕੇ ਰਾਤ 11.20 ਤੱਕ) ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ ਸਵੇਰੇ ਸਾਢੇ ਸਤ ਤੋਂ ਨੌ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ, ਮੇਖ ਰਾਸ਼ੀ ਵਾਲਿਆਂ ਦੁਸ਼ਮਣਾਂ ਨੂੰ ਨਾ ਸਮਝਣ ਕਮਜ਼ੋਰ
NEXT STORY