ਕੋਲੰਬੋ– ਸ਼੍ਰੀਲੰਕਾ ਦੇ ਅਧਿਕਾਰੀਆਂ ਨੇ 21 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ ’ਤੇ ਕੰਮ ਕਰ ਰਹੇ ਸਨ। ਜਾਣਕਾਰੀ ਅਨੁਸਾਰ ਪੁਲਸ ਨੇ ਨੇਗੋਂਬੋ ਸ਼ਹਿਰ ਵਿਚ ਇਕ ਕਿਰਾਏ ਦੇ ਮਕਾਨ ’ਤੇ ਛਾਪਾ ਮਾਰਿਆ, ਜਿਥੇ ਗ੍ਰਿਫਤਾਰ ਕੀਤੇ ਗਏ ਲੋਕ ਇਕ ਆਨਲਾਈਨ ਮਾਰਕੀਟਿੰਗ ਸੈਂਟਰ ਚਲਾ ਰਹੇ ਸਨ। ਘਰ ਨੂੰ ਇਕ ਕੰਮ ਵਾਲੀ ਥਾਂ ਵਿਚ ਬਦਲ ਦਿੱਤਾ ਗਿਆ ਸੀ, ਜਿੱਥੇ ਕੰਪਿਊਟਰ ਅਤੇ ਹੋਰ ਸਾਜ਼ੋ-ਸਾਮਾਨ ਲਗਾਇਆ ਗਿਆ ਸੀ। ਇਹ ਲੋਕ ਟੂਰਿਸਟ ਵੀਜ਼ੇ ’ਤੇ ਫਰਵਰੀ ਅਤੇ ਮਾਰਚ ’ਚ ਸ਼੍ਰੀਲੰਕਾ ਗਏ ਸਨ।
ਸਾਊਦੀ ਅਰਬ ’ਚ ਅਮਰੀਕੀ ਅਧਿਕਾਰੀ ਦੀ ‘ਯਹੂਦੀ ਟੋਪੀ’ ਲੁਹਾਈ, ਤਣਾਅ ਵਧਿਆ
NEXT STORY