ਤਹਿਰਾਨ (ਏਜੰਸੀਆਂ) - 2022 ਵਿਚ ਹਿਜਾਬ ਨਾ ਪਹਿਨਣ ਕਾਰਨ ਹਿਰਾਸਤ ’ਚ ਲਈ ਗਈ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਵਿਆਪਕ ਰੋਸ ਵਿਖਾਵੇ ਹੋਏ ਸਨ। ਰਈਸੀ ਦੇ ਕਾਰਜਕਾਲ ਦੌਰਾਨ ਵਿਖਾਵਾਕਾਰੀਆਂ ’ਤੇ ਇਕ ਮਹੀਨੇ ਤੱਕ ਚੱਲੀ ਕਾਰਵਾਈ ਵਿਚ 500 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 22,000 ਤੋਂ ਵੱਧ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਸੰਯੁਕਤ ਰਾਸ਼ਟਰ ਦੀ ਇਕ ਜਾਂਚ ਕਮੇਟੀ ਨੇ ਬਾਅਦ ਵਿਚ ਪਾਇਆ ਕਿ ਅਮੀਨੀ ਦੀ ਮੌਤ ਈਰਾਨੀ ਅਧਿਕਾਰੀਆਂ ਵੱਲੋਂ ਸਰੀਰਕ ਹਿੰਸਾ ਦੇ ਕਾਰਣ ਹੋਈ ਸੀ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਮੇਤ ਸਾਰੇ 9 ਵਿਅਕਤੀਆਂ ਦੀ ਮੌਤ
NEXT STORY