ਦਮਿਸ਼ਕ (ਬਿਊਰੋ)- ਸੀਰੀਆ ਦੇ ਪੂਰਬੀ ਸੂਬੇ ਡੇਰ-ਅਲ ਜ਼ੌਰ ਵਿਚ ਇਸਲਾਮਿਕ ਸਟੇਟ (ਆਈ. ਐੱਸ.) ਵੱਲੋਂ ਕੀਤੇ ਗਈ ਆਤਮਘਾਤੀ ਹਮਲੇ ਕਾਰ ਹਮਲੇ ਵਿਚ 75 ਲੋਕਾਂ ਦੀ ਮੌਤ ਹੋ ਗਈ ਜਦਕਿ 140 ਜ਼ਖਮੀ ਹੋ ਗਏ। ਇਕ ਸਮਾਚਾਰ ਏਜੰਸੀ ਮੁਤਾਬਕ ਫਰਾਤ ਨਦੀ ਦੇ ਪੂਰਬੀ ਕਿਨਾਰੇ 'ਤੇ ਹੋਏ ਇਸ ਧਮਾਕੇ ਵਿਚ ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਿਲ ਹਨ। ਮਨੁੱਖੀ ਅਧਿਕਾਰ ਸੰਸਥਾ ਦਾ ਕਹਿਣਾ ਹੈ ਕਿ ਧਮਾਕੇ ਮਗਰੋਂ ਕਈ ਲੋਕ ਦੂਰ ਦੇ ਖੇਤਰਾਂ ਵਿਚ ਭੱਜ ਗਏ ਸਨ।
ਇਟਲੀ ਦੇ ਵੱਖ-ਵੱਖ ਹਿੱਸਿਆਂ 'ਚ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
NEXT STORY