ਦਮਿਸ਼ਕ - ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਨੇੜੇ ਇਕ ਅਣਪਛਾਤੇ ਡ੍ਰੋਨ ਨੂੰ ਵੀਰਵਾਰ ਦੀ ਸ਼ਾਮ ਢੇਰ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਇਹ ਡ੍ਰੋਨ ਦੇਸ਼ ਦੇ ਦੱਖਣੀ ਹਿੱਸੇ 'ਚ ਦਮਿਸ਼ਕ ਦੇ ਅਕਰਬਾ ਸ਼ਹਿਰ ਦੇ ਅੰਦਰ ਉੱਡ ਰਿਹਾ ਸੀ। ਇਸ ਵਿਚਾਲੇ ਰਿਪੋਰਟ 'ਚ ਆਖਿਆ ਗਿਆ ਹੈ ਕਿ ਦਮਿਸ਼ਕ ਦੇ ਦੱਖਣ-ਪੂਰਬੀ ਜ਼ਰਾਮਾਨਾ 'ਚ ਧਮਾਕਾ ਹੋਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।
ਇੰਟਰਪੋਲ ਨੇ 6 ਦੇਸ਼ਾਂ 'ਚ ਸ਼ੱਕੀ ਅੱਤਵਾਦੀਆਂ ਦਾ ਪਤਾ ਲਗਾਇਆ
NEXT STORY