ਸੈਂਟੀਆਗੋ (ਵਾਰਤਾ) : ਚਿਲੀ ਦੇ ਸੈਨ ਪੈਡਰੋ ਡੀ ਅਟਕਾਮਾ ਤੋਂ 48 ਕਿਲੋਮੀਟਰ ਦੱਖਣੀ-ਪੱਛਮੀ ਇਲਾਕੇ ਵਿਚ ਬੁੱਧਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤਹਿ ਤੋਂ 96.84 ਕਿਲੋਮੀਟਰ ਦੀ ਡੂੰਘਾਈ ਵਿਚ 23.2955 ਡਿਗਰੀ ਦੱਖਣ ਅਤੇ 86.4217 ਡਿਗਰੀ ਪੱਛਮ ਵਿਚ ਸਥਿਤ ਸੀ। ਭੂਚਾਲ ਕਾਰਨ ਕਿਸੇ ਪ੍ਰਕਾਰ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।
ਆਸਟ੍ਰੇਲੀਆਈ ਆਰਥਿਕਤਾ 29 ਸਾਲਾਂ ਦੀ ਰਿਕਾਰਡ ਮੰਦੀ ਦੀ ਮਾਰ ਹੇਠ
NEXT STORY