ਬੀਜਿੰਗ (ਵਾਰਤਾ)— ਉੱਤਰੀ ਚੀਨ ਦੇ ਹੇਬੇਈ ਸੂਬੇ ਦੇ ਕਾਂਗਝੋ ਸ਼ਹਿਰ ਵਿਚ ਐਤਵਾਰ ਦੁਪਹਿਰ ਇਕ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 6 ਲੋਕ ਪਾਣੀ ਵਿਚ ਡੁੱਬ ਗਏ। ਸਥਾਨਕ ਅਧਿਕਾਰੀਆਂ ਮੁਤਾਬਕ ਇਕ ਵਿਅਕਤੀ ਹਾਦਸਾਸਥਲ 'ਤੇ ਮ੍ਰਿਤਕ ਪਾਇਆ ਗਿਆ ਅਤੇ ਹੋਰ ਪੰਜ ਦੀ ਮੌਤ ਹਸਪਤਾਲ ਵਿਚ ਹੋਈ।
ਯਾਂਗਝੰਗਗੇ ਪਿੰਡ ਦੇ ਨੇੜੇ ਜਿਆ ਨਦੀ 'ਤੇ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ 2:10 'ਤੇ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿਚ ਕਿਸ਼ਤੀ ਵਿਚ ਸਵਾਰ 6 ਲੋਕ ਪਾਣੀ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਪੰਜ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਕ ਹੋਰ ਵਿਅਕਤੀ ਦੀ ਲਾਸ਼ ਬਾਅਦ ਵਿਚ ਕਿਨਾਰੇ ਤੋਂ ਬਰਾਮਦ ਕੀਤੀ ਗਈ।
ਪਾਕਿ ਵਿਦੇਸ਼ ਮੰਤਰੀ ਅੱਜ ਤੋਂ ਚੀਨ ਦੌਰੇ 'ਤੇ
NEXT STORY