Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 26, 2026

    3:00:50 PM

  • 2 parties  fight  one family  3 members  police

    ਲਖਨਊ 'ਚ ਵੱਡੀ ਵਾਰਦਾਤ: 2 ਧਿਰਾਂ ਵਿਚਾਲੇ ਹੋਈ...

  • parvinder jhota case

    ਪਰਵਿੰਦਰ ਝੋਟਾ ਕਤਲ ਕਾਂਡ ਮਾਮਲਾ: ਮਾਨਸਾ ਦੇ...

  • shampoo causes a major commotion at home family domestic dispute

    'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ...

  • woman husband hotel cctv footage

    ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਚੀਨ ਵੀ ਤਾਲਿਬਾਨ ਨਾਲ ਨਿਵੇਸ਼ ਲਈ ਤਿਆਰ, 30 ਲੱਖ ਕਰੋੜ ਡਾਲਰ ਦੀ ਹੈ ਅਫਗਾਨ ਖਣਿਜ ਸੰਪਦਾ

INTERNATIONAL News Punjabi(ਵਿਦੇਸ਼)

ਚੀਨ ਵੀ ਤਾਲਿਬਾਨ ਨਾਲ ਨਿਵੇਸ਼ ਲਈ ਤਿਆਰ, 30 ਲੱਖ ਕਰੋੜ ਡਾਲਰ ਦੀ ਹੈ ਅਫਗਾਨ ਖਣਿਜ ਸੰਪਦਾ

  • Edited By Vandana,
  • Updated: 24 Aug, 2021 11:35 AM
International
china ready to invest with taliban
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੇ ਇਸਦੀ ਜਾਇਦਾਦ ’ਤੇ ਮਾਲਕਾਨਾ ਹੱਕ ਦੇ ਦਾਅਵੇ ਵੀ ਹੁਣ ਸਾਹਮਣੇ ਆਉਣ ਲੱਗੇ ਹਨ। ਜਾਇਦਾਦ ਵਿਚ ਖਰਬਾਂ ਡਾਲਰ ਦਾ ਖਜ਼ਾਨਾ ਵੀ ਸ਼ਾਮਲ ਹੈ ਜੋ ਕਿਸੇ ਦੇਸ਼ ਦੀ ਆਰਥਿਕਤਾ ਦੀ ਨੀਂਹ ਹੁੰਦਾ ਹੈ। ਅਫਗਾਨਿਸਤਾਨ ਵਿਚ ਤਾਲਿਬਾਨਾਂ ਦੇ ਹੱਥ ਇਕ ਵੱਡੀ ਖਣਿਜ ਸੰਪਦਾ ਹੱਥ ਲੱਗ ਗਈ ਹੈ ਜਿਸਦੀ ਕੀਮਤ ਦਸ ਲੱਖ ਕਰੋੜ ਡਾਲਰ (1 ਟ੍ਰਿਲੀਅਨ) ਤੋਂ ਵੀ ਜ਼ਿਆਦਾ ਹੈ। 2017 ਵਿਚ ਅਫਗਾਨ ਸਰਕਾਰ ਦੀ ਇਕ ਰਿਪੋਰਟ ਨੇ ਅਨੁਮਾਨ ਲਗਾਇਆ ਕਿ ਕਾਬੁਲ ਦਾ ਨਵੀਂ ਖਣਿਜ ਸੰਪਦਾ ਜੀਵਾਸ਼ਮ ਇੰਧਣ ਸਮੇਤ 3 ਟ੍ਰਿਲੀਅਨ ਡਾਲਰ ਯਾਨੀ 30 ਲੱਖ ਕਰੋੜ ਡਾਲਰ ਤੱਕ ਹੋ ਸਕਦੀ ਹੈ।

ਅਫਗਾਨਿਸਤਾਨ ਦੇ ਖਾਨ ਅਤੇ ਪੈਟ੍ਰੋਲੀਅਮ ਮੰਤਰਾਲਾ ਨੇ 2019 ਦੀ ਇਕ ਰਿਪੋਰਟ ਵਿਚ ਦੇਸ਼ ਦੇ ਤਾਂਬੇ ਦੇ ਜਮ੍ਹਾ ਭੰਡਾਰ ਦਾ ਅਨੁਮਾਨ ਲਗਭਗ 30 ਮਿਲੀਅਨ ਟਨ ਅਤੇ ਹੋਰ 28.5 ਮਿਲੀਅਨ ਟਨ ਲਗਾਇਆ ਸੀ। ਇਹ ਅਪ੍ਰਯੁਕੱਤ ਤਾਂਬੇ ਦੇ ਸੋਮੇ ਇਕੱਲੇ ਸੈਂਕੜੇ ਅਰਬਾਂ ਡਾਲਰ ਦੇ ਹਨ। ਅੱਜ ਤੱਕ ਤਾਲਿਬਾਨ ਨੂੰ ਅਫੀਮ ਅਤੇ ਹੈਰੋਇਨ ਦੇ ਵਪਾਰ ਵਿਚ ਲਾਭ ਹੋਇਆ ਹੈ। ਹੁਣ ਅੱਤਵਾਦੀ ਸਮੂਹ ਇਕ ਅਜਿਹੇ ਦੇਸ਼ ’ਤੇ ਪ੍ਰਭਾਵੀ ਰੂਪ ਨਾਲ ਰਾਦਜ ਕਰਨ ਵਾਲਾ ਹੈ, ਜਿਸਦੇ ਕੋਲ ਕੀਮਤੀ ਸੋਮੇ ਹਨ ਅਤੇ ਜਿਨ੍ਹਾਂ ਦੀ ਚੀਨ ਨੂੰ ਆਪਣੀ ਆਰਥਿਕਤਾ ਨੂੰ ਵਿਕਸਿਤ ਕਰਨ ਲਈ ਲੋੜ ਹੈ।

ਖਣਿਜ ਸੰਪਦਾ ਦਾ ਨਹੀਂ ਹੋਈ ਵਰਤੋਂ

ਤਾਲਿਬਾਨ ਪਹਿਲਾਂ ਤੋਂ ਹੀ ਆਰਥਿਕ ਤੌਰ ’ਤੇ ਕਮਜ਼ੋਰ ਹੈ ਅਤੇ ਹੁਣ ਉਸਨੇ 20 ਸਾਲ ਬਾਅਦ ਅਫਗਾਨਿਸਤਾਨ ਦੀ ਸੱਤਾ ਹਥਿਆਈ ਹੈ। ਪ੍ਰਮੁੱਖ ਮਦਦਗਾਰ ਦੇਸ਼ਾਂ ਨੇ ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਆਪਣੀ ਮਦਦ ਨੂੰ ਰੋਕ ਦਿੱਤਾ ਹੈ। ਖਰਾਬ ਬੁਨੀਆਦੀ ਢਾਂਚੇ ਅਤੇ ਜੰਗਾਂ ਕਾਰਨ ਅਫਗਾਨਿਸਤਾਨ ਹੁਣ ਤੱਕ ਆਪਣੇ ਇਸ ਖਜ਼ਾਨੇ ਨੂੰ ਕੱਢ ਨਹੀਂ ਸਕਿਆ ਹੈ। ਹਾਲਾਂਕਿ ਇਹ ਸੰਪਦਾ ਉਸਦੀ ਆਰਥਿਕ ਕਿਸਮਤ ਨੂੰ ਸਵਾਰ ਸਕਦੀ ਸੀ। ਅਮਰੀਕੀ ਜੀਓਲਾਜੀਕਲ ਸਰਵਲੇ (ਯੂ. ਐੱਸ. ਜੀ. ਐੱਸ.) ਦੀ ਜਨਵਰੀ ਦੀ ਇਕ ਰਿਪੋਰਟ ਮੁਤਾਬਕ ਅਫਗਾਨਿਸਤਾਨ ਵਿਚ ਮੌਜੂਦ ਕੁਦਰਤੀ ਖਜ਼ਾਨੇ ਦੇ ਸੋਮਿਆਂ ਵਿਚ ਬਾਕਸਾਈਟ, ਤਾਂਬਾ, ਕੱਚਾ ਲੋਹਾ, ਲਿਥੀਅਮ ਅਤੇ ਦੁਰਲੱਭ ਵਸਤੂਆਂ ਸ਼ਾਮਲ ਹਨ।

500 ਮਿਲੀਅਨ ਬੈਰਲ ਕੁਦਰਤੀ ਗੈਸ

2017-18 ਵਿਚ ਇਕ ਅਮਰੀਕੀ ਭੂ-ਵਿਗਿਆਨੀ ਸਰਵੇਖਣ ਨੇ ਇਹ ਵੀ ਨੋਟ ਕੀਤਾ ਕਿ ਅਫਗਾਨਿਸਤਾਨ ਵਿਚ ਲਿਥੀਅਮ ਯੁਕਤ ਖਣਿਜ ਸਪੋਡਯੂਮਿਨ ਦਾ ਭੰਡਾਰ ਹੈ। ਮੰਨਿਆ ਜਾਂਦਾ ਹੈ ਕਿ ਦੇਸ਼ ਵਿਚ ਲਗਭਗ 1.6 ਬਿਲੀਅਨ ਬੈਰਲ ਕੱਚੇ ਤੇਲ, 16 ਟ੍ਰਿਲੀਅਨ ਕਿਊਬਿਕ ਫੁੱਟ ਕੁਦਰਤੀ ਗੈਸ ਅਤੇ ਹੋਰ 500 ਮਿਲੀਅਨ ਬੈਰਲ ਕੁਦਰਤੀ ਗੈਸ ਤਰਲ ਪਦਾਰਥ ਹਨਹ। 2019 ਦੀ ਅਫਗਾਨ ਮੰਤਰਾਲਾ ਦੀ ਰਿਪੋਰਟ ਵਿਚ ਸੰਯੁਕਤ ਯੂ. ਐੱਸ.-ਅਫਗਾਨ ਮੁਲਾਂਕਣ ਦਾ ਹਵਾਲਾ ਦਿੰਦੇ ਹੋਏ ਦੇਸ਼ ਵਿਚ ਕੱਚੇ ਤੇਲ ਦੀ ਕੀਮਤ ਮੌਜੂਦਾ ਬਾਜ਼ਾਰ ਕੀਮਤਾਂ ’ਤੇ ਲਗਭਗ 107 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਹੋਰ ਧਾਤਾਂ ਵਿਚ ਦੇਸ਼ ਭਰ ਵਿਚ ਬਿਖਰੇ ਹੋਏ ਟੀਨ, ਸ਼ੀਸ਼ਾ ਅਤੇ ਜਸਤਾ ਆਧਾਰ ਧਾਤਾਂ ਨਾਲ ਅਨੁਮਾਨਿਤ 2,700 ਕਿਲੋਗ੍ਰਾਮ ਮੁੱਲ ਦਾ 170 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਸੋਨਾ ਸ਼ਾਮਲ ਹੈ।

ਤਾਂਬੇ ਅਤੇ ਲਿਥੀਅਮ ਦੀ ਹੈ ਦੁਨੀਆ ਭਰ ਵਿਚ ਮੰਗ

ਕਾਪਰ ਜਾਂ ਤਾਂਬੇ ਨਾਲ ਬਿਜਲੀ ਦੀਆਂ ਤਾਰਾਂ ਬਣਾਈਆਂ ਜਾਂਦੀਆਂ ਹਨ। ਬਿਜਲੀ ਦੀਆਂ ਤਾਰਾਂ ਲਈ ਇਹ ਅਹਿਮ ਚੀਜ਼ ਹੈ।ਇਸ ਸਾਲ ਤਾਂਬੇ ਦੀਆਂ ਕੀਮਤਾਂ ਉੱਚੇ ਅਸਮਾਨ ’ਤੇ ਹਨ। ਇਸਦੀ ਕੀਮਤ 10,000 ਡਾਲਰ ਪ੍ਰਤੀ ਟਨ ਤੋਂ ਜ਼ਿਆਦਾ ਹੋ ਗਈ ਹੈ। ਇਲੈਕਟ੍ਰਿਕ ਕਾਰ ਬੈਟਰੀ, ਸੋਲਰ ਪੈਨਲ ਅਤੇ ਵਿੰਡ ਫਾਰਮ ਬਣਾਉਣ ਲਈ ਲਿਥੀਅਮ ਇਕ ਮਹੱਤਵਪੂਰਨ ਤੱਤ ਹੈ। ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਮੁਤਾਬਕ 2040 ਤੱਕ ਦੁਨੀਆ ਵਿਚ ਲਿਥੀਅਮ ਦੀ ਮੰਗ 40 ਗੁਣਾ ਵਧਣ ਦੀ ਉਮੀਦ ਹੈ। ‘ਦਿ ਰੇਅਰ ਮੈਟਲਸ ਵਾਰ’ ਕਿਤਾਬ ਦੇ ਲੇਖਕ ਗਿਲਾਉਮ ਪਿਟ੍ਰੋਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਲਿਥੀਅਮ ਦੇ ਇਕ ਵਿਸ਼ਾਲ ਭੰਡਾਰ ’ਤੇ ਹੈ, ਜਿਸਨੂੰ ਅੱਜ ਤੱਕ ਕੱਢਿਆ ਨਹੀਂ ਗਿਆ ਹੈ।

ਪੰਨਾ ਅਤੇ ਮਾਣਿਕ ਪੱਥਰਾਂ ਦਾ ਜ਼ਖੀਰਾ

ਅਫਗਾਨਿਸਤਾਨ ਵਿਚ ਅਜਿਹੀਆਂ ਦੁਰਲੱਭ ਵਸਤੂਆਂ ਵੀ ਪਾਈਆਂ ਜਾਂਦੀ ਹਨ, ਜਿਨ੍ਹਾਂ ਦੀ ਵਰਤੋਂ ਸਾਫ ਊਰਜਾ ਖੇਤਰ ਵਿਚ ਜਾਂਦਾ ਹੈ। ਇਨ੍ਹਾਂ ਵਿਚ ਨਿਯੋਡੀਮੀਅਮ, ਪ੍ਰੈਸੀਡੀਅਮ ਅਤੇ ਡਿਸਪ੍ਰੋਸੀਅਮ ਵੀ ਸ਼ਾਮਲ ਹਨ. ਯੂ. ਐੱਸ. ਜੀ. ਐੱਸ. ਵਲੋਂ ਦੇਸ਼ ਦੀ ਬਿਨਾਂ ਇਸਤੇਮਾਲ ਕੀਤੀ ਗਈ ਖਣਿਜ ਸੰਪਦਾ 10 ਲੱਖ ਕਰੋੜ ਡਾਲਰ ਕੀਮਤ ਦੇ ਹੋਣ ਦੀ ਅਨੁਮਾਨ ਹੈ।ਹਾਲਾਂਕਿ ਅਫਗਾਨੀ ਅਧਿਕਾਰੀਆਂ ਨੇ ਇਸਦੀ ਕੀਮਤ 3 ਗੁਣਾ ਜ਼ਿਆਦਾ ਰੱਖੀ ਹੈ। ਅਫਗਾਨਿਸਤਾਨ ਨੇ ਪੰਨਾ ਅਤੇ ਮਾਣਿਕ ਵਰਗੇ ਕੀਮਤੀ ਪੱਥਰਾਂ ਦੇ ਨਾਲ-ਨਾਲ ਘੱਟ ਕੀਮਤੀ ਟੂਮਲਾਈਨ ਅਤੇ ਲੈਪਿਸ ਲਾਜੁਲੀ ਲਈ ਬਿਹਤਰ ਖੋਦਾਈ ਕੀਤੀ ਹੈ ਪਰ ਇਸਦਾ ਵਪਾਰ ਪਾਕਿਸਤਾਨ ਵਿਚ ਨਾਜਾਇਜ਼ ਸਮੱਗਲਿੰਗ ਤੋਂ ਜ਼ਿਆਦਤਾ ਹੋ ਰਿਹਾ ਹੈ। ਦੇਸ਼ ਤਾਲਕ, ਸੰਗਮਰਮਰ, ਕੋਲਾ ਅਤੇ ਲੋਹੇ ਲਈ ਵੀ ਖਦਾਨਾਂ ਕਰਦਾ ਹੈ।

ਪੜ੍ਹੋ ਇਹ ਅਹਿਮ ਖਬਰ -ਅਫਗਾਨ ਪੌਪ ਸਟਾਰ ਨੇ ਪਾਕਿ 'ਤੇ ਲਗਾਇਆ ਤਾਲਿਬਾਨ ਨੂੰ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ਧੰਨਵਾਦ

11.5 ਮਿਲੀਅਨ ਟਨ ਖਣਿਜ ਕੱਢ ਸਕਦੈ ਚੀਨ

ਚੀਨ ਤਾਲਿਬਾਨ ਦਾ ਉਕਤ ਵਸਤੂਆਂ ਅਤੇ ਖਜ਼ਾਨੇ ਨੂੰ ਹਾਸਲ ਕਰ ਕੇ ਵਿਦੇਸ਼ ਨਿਵੇਸ਼ਕਾਂ ਨੂੰ ਰੋਕ ਸਕਦਾ ਹੈ। ਹਾਲਾਂਕਿ ਚੀਨ ਕਈ ਗੱਲਾਂ ਨੂੰ ਨਜ਼ਰਅੰਦਾਜ਼ ਕਰ ਕੇ ਤਾਲਿਬਾਨ ਨਾਲ ਵਪਾਰ ਕਰਨ ਲਈ ਤਿਆਰ ਹੋ ਗਿਆ ਹੈ। ਦੁਨੀਆ ਦੀ ਸਭ ਤੋਂ ਵੱਡੀਆਂ ਆਰਥਿਕਤਾਵਾਂ ਵਿਚ ਗਿਣੇ ਜਾਣ ਵਾਲਾ ਚੀਨ ਤਾਲਿਬਾਨ ਦੇ ਕਾਬੁਲ ਵਿਚ ਦਾਖਲ ਹੋਣ ਤੋਂ ਬਾਅਦ ਉਹ ਅਫਗਾਨਿਸਤਾਨ ਨਾਲ ਦੋਸਤੀ ਅਤੇ ਸਹਿਯੋਗਾਤਮਕ ਸਬੰਧ ਰੱਖਣ ਲਈ ਤਿਆਰ ਹੈ।  ਚੀਨ ਦੀ ਚਾਈਨਾ ਮੈਟਲਰਜੀਕਲ ਗਰੁੱਪ ਕਾਰਪੋਰੇਸ਼ਨ ਨੇ 2007 ਵਿਚ ਵਿਸ਼ਾਲ ਮੇਸ ਅਯਨਾਕ ਕੱਚਾ ਤਾਂਬਾ ਜਮ੍ਹਾ ਕਰਨ ਲਈ 30 ਸਾਲ ਲਈ ਜ਼ਮੀਨ ਪੱਟੇ ’ਤੇ ਦੇਣ ਅਤੇ 11.5 ਮਿਲੀਅਨ ਟਨ ਉਪਯੋਗੀ ਵਸਤੂਆਂ ਕੱਢਣ ਦਾ ਅਧਿਕਾਰ ਹਾਸਲ ਕੀਤਾ ਹੈ।

ਕੀ ਕਹਿੰਦਾ ਹੈ ਚੀਨ ਦਾ ਮੁੱਖ ਪੱਤਰ

ਚੀਨੀ ਸਰਕਾਰ ਦਾ ਮੁੱਖ ਪੱਤਰ ਗਲੋਬਲ ਟਾਈਮਸ ਮੁਤਾਬਕ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਬਿਨਾਂ ਇਸਤੇਮਾਲ ਕੀਤੇ ਗਏ ਤਾਂਬੇ ਦੇ ਭੰਡਾਰ ਨੂੰ ਕੱਢਣ ਦੇ ਪ੍ਰਾਜੈਕਟ ਨੇ ਅਜੇ ਤੱਕ ਸੁਰੱਖਿਆ ਮੁੱਦਿਆਂ ਕਾਰਨ ਸੰਚਾਲਨ ਸ਼ੁਰੂ ਨਹੀਂ ਕੀਤਾ ਹੈ। ਪਰ ਗਲੋਬਲ ਟਾਈਮਸ ਦੇ ਇਕ ਸੂਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਸਥਿਤੀ ਸਥਿਰ ਹੋਣ ਤੋਂ ਬਾਅਦ ਫਿਰ ਤੋਂ ਖੋਲ੍ਹਣ ’ਤੇ ਵਿਚਾਰ ਕਰੇਗਾ।


 

  • China
  • Taliban
  • investment
  • Afghan mineral resources
  • ਚੀਨ
  • ਤਾਲਿਬਾਨ
  • ਨਿਵੇਸ਼
  • ਅਫਗਾਨ ਖਣਿਜ ਸੰਪਦਾ

ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਗੁਆਂਢੀਆਂ ਤੋਂ ਸਰਹੱਦਾਂ ਖੁੱਲ੍ਹੇ ਰੱਖਣ ਦੀ ਕੀਤੀ ਅਪੀਲ

NEXT STORY

Stories You May Like

  • ayodhya  deepotsav 2026  56 ghats  30 lakhs lamps
    ਅਯੁੱਧਿਆ 'ਚ ਦੀਪਉਤਸਵ 'ਤੇ ਅਲੌਕਿਕ ਨਜ਼ਾਰਾ: 56 ਘਾਟਾਂ 'ਤੇ ਜਗਮਗਾਉਣਗੇ 30 ਲੱਖ ਦੀਵੇ
  • draws for the sale of firecrackers will be held on october 30
    ਪਟਾਕੇ ਵੇਚਣ ਲਈ 30 ਅਕਤੂਬਰ ਨੂੰ ਕੱਢੇ ਜਾਣਗੇ ਡਰਾਅ, 28 ਅਕਤੂਬਰ ਤੱਕ ਜਮ੍ਹਾ ਹੋਣਗੀਆਂ ਅਰਜ਼ੀਆਂ
  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • global economic forum  pakistan  30 countries
    ਗਲੋਬਲ ਆਰਥਿਕ ਮੰਚ 'ਤੇ ਪਾਕਿ ਦਾ ਵੱਡਾ ਕਦਮ; 30 ਤੋਂ ਵੱਧ ਦੇਸ਼ਾਂ ਦੀ ਕਰੇਗਾ ਅਗਵਾਈ
  • india  s trade deficit with china crosses  100 billion in first nine months
    ਭਾਰਤ ਦਾ ਚੀਨ ਨਾਲ ਵਪਾਰ ਘਾਟਾ ਚਾਲੂ ਸਾਲ ਦੇ ਪਹਿਲੇ ਨੌਂ ਮਹੀਨਿਆਂ 'ਚ 100 ਅਰਬ ਡਾਲਰ ਦੇ ਪਾਰ
  • canada trade mission secures  300 million via 30 partnerships in india
    ਭਾਰਤ ਤੇ ਕੈਨੇਡਾ ਵਿਚਾਲੇ ਮਜ਼ਬੂਤ ਹੋਏ ਆਰਥਿਕ ਰਿਸ਼ਤੇ ! 300 ਮਿਲੀਅਨ ਡਾਲਰ ਦੇ ਹੋਏ 30 ਨਵੇਂ ਸਮਝੌਤੇ
  • anti cancer drug  trade margin  30 percent  capped
    ਕੈਂਸਰ ਰੋਕੂ ਦਵਾਈਆਂ ’ਤੇ ਵਪਾਰ ਮਾਰਜਿਨ 30 ਫੀਸਦੀ ਤੱਕ ਰਹੇਗਾ ਸੀਮਤ
  • banks will be closed for several days from october 15 to 30 list
    15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • traffic lights damage in jalandhar city
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਵਿਚਕਾਰ ਸ਼ਹਿਰ ਦੀਆਂ ਵਧੇਰੇ ਟ੍ਰੈਫਿਕ ਲਾਈਟਾਂ...
  • punjabi boys in france
    ਫਰਾਂਸ 'ਚ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਰੋ-ਰੋ ਮਾਪਿਆਂ ਦਾ ਬੁਰਾ ਹਾਲ
  • police take major action in suicide case of boy
    ਗਰਲਫ੍ਰੈਂਡ ਘਰ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਥਾਣੇ...
  • one person arrested with stolen goods
    ਚੋਰੀ ਦੇ ਸਾਮਾਨ ਸਣੇ 1 ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ...
  • raowali firecracker market dispute firecracker traders   protest
    ਰਾਓਵਾਲੀ ਪਟਾਕਾ ਮਾਰਕੀਟ ਵਿਵਾਦ: ਸਰਪੰਚ ਜਸਬੀਰ ਸਿੰਘ ਰਾਣਾ ਦੇ ਵਿਰੋਧ 'ਚ ਧਰਨਾ...
  • rahul gandhi to visit punjab on november 4
    4 ਨਵੰਬਰ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ
  • crime incident punjab
    ਕਹਿਰ ਓ ਰੱਬਾ! ਹਾਦਸੇ ਨੇ ਉਜਾੜਿਆ ਪਰਿਵਾਰ, 5 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ...
Trending
Ek Nazar
van falls into a gorge

ਪੰਜਾਬ ਸੂਬੇ 'ਚ ਖੱਡ 'ਚ ਡਿੱਗੀ ਬੇਕਾਬੂ ਵੈਨ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ...

us colleges

ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ...

yograj singh gives health after heart surgery

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

gold silver rate

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24 ਤੇ...

virat kohli  anushka sharma attend krishna das  kirtan in mumbai

ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ

stock market

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ 'ਚ ਦਿਖੀ ਸਭ...

karva chauth fasting women clothes

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ...

a golden period begins for those of these 5 zodiac signs

ਇਨ੍ਹਾਂ 5 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ,...

bangladesh sought details

ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ...

araghchi  statement

ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ

bus incident in kenya

ਕੀਨੀਆ 'ਚ ਬੱਸ ਹਾਦਸਾ,  22 ਲੋਕਾਂ ਦੀ ਮੌਤ

sarpanch arrested while accepting a bribe

50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਚੌਧਰੀਵਾਸ ਦਾ ਸਰਪੰਚ ਗ੍ਰਿਫ਼ਤਾਰ ! ACB ਨੇ ਘਰੋਂ...

pakistan reopened key border

ਪਾਕਿਸਤਾਨ ਨੇ ਖੋਲ੍ਹ'ਤਾ ਈਰਾਨ ਨਾਲ ਲੱਗਦਾ ਮੁੱਖ ਸਰਹੱਦੀ ਲਾਂਘਾ

ndia slammed pakistan in united nations

ਸਰਕਾਰ ਨਹੀਂ ਸਗੋੰ ਫੌਜ ਹੈ "ਅਸਲੀ ਸ਼ਾਸਕ" ! ਭਾਰਤ ਨੇ  UN 'ਚ ਪਾਕਿਸਤਾਨ ਨੂੰ...

schools and colleges to remain closed for 2 days

2 ਦਿਨ ਬੰਦ ਰਹਿਣਗੇ ਸਕੂਲ-ਕਾਲਜ ! ਭਿਆਨਕ ਤੂਫਾਨ ਦੀ ਭਵਿੱਖਬਾਣੀ ਮਗਰੋਂ CM ਮਾਝੀ...

job cuts

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

trump  threat iran

ਟਰੰਪ ਦੀ ਈਰਾਨ ’ਤੇ ਮੁੜ ਹਮਲੇ ਦੀ ਧਮਕੀ

jalandhar cp satinder singh major action at drugs hotspots

ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • sial paris 2026 india showcases sustainable agriculture
      ਸੀਆਲ ਪੈਰਿਸ 2026: ਭਾਰਤ ਨੇ ਟਿਕਾਊ ਖੇਤੀਬਾੜੀ ਤੇ ਖੇਤਰੀ ਭੋਜਨ ਉਤਪਾਦਾਂ ਦਾ ਕੀਤਾ...
    • be ready
      'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ...
    • punjabi boys in france
      ਫਰਾਂਸ 'ਚ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਰੋ-ਰੋ ਮਾਪਿਆਂ ਦਾ ਬੁਰਾ ਹਾਲ
    • us colleges
      ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ...
    • pakistan  s dual role
      ਈਰਾਨ-ਅਮਰੀਕਾ 'ਚ ਵਿਚੋਲਗੀ ਤੇ ਸਾਊਦੀ ਅਰਬ ਦੀ ਰੱਖਿਆ; ਦੋਹਰੀ ਭੂਮਿਕਾ 'ਚ...
    • algeria deploy troops abroad
      5 ਦਹਾਕਿਆਂ ਮਗਰੋਂ ਵਿਦੇਸ਼ 'ਚ ਫੌਜ ਭੇਜੇਗਾ ਇਹ ਦੇਸ਼, ਲੈ ਲਿਆ ਵੱਡਾ ਫ਼ੈਸਲਾ
    • serious tension in pakistan afghanistan relations
      ਪਾਕਿ-ਅਫ਼ਗਾਨ ਸੰਬੰਧਾਂ 'ਚ ਗੰਭੀਰ ਖਿੱਚੋਤਾਣ: ਤਾਲਿਬਾਨ ਨਾਲ ਵਧਿਆ ਟਕਰਾਅ ਅਤੇ...
    • major political upheaval
      ਵਿਦਿਆਰਥੀਆਂ ਅੱਗੇ ਰਾਸ਼ਟਰਪਤੀ ਨੇ ਟੇਕੇ ਗੋਡੇ ! ਸਰਬੀਆ 'ਚ ਹੋ ਗਿਆ ਵੱਡਾ ਉਲਟਫੇਰ
    • bolsonaro on elections
      'ਰੱਦ ਕਰਾਵਾਂਗੇ ਚੋਣਾਂ..!', ਕਰਾਰੀ ਹਾਰ ਮਗਰੋਂ ਬੋਲਸੋਨਾਰੋ ਨੇ ਕੀਤਾ ਵੱਡਾ ਐਲਾਨ
    • brazil presidential elections
      ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਲੂਲਾ ਡਾ ਸਿਲਵਾ ! ਦੁਨੀਆ ਭਰ ਤੋਂ ਮਿਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +