ਗੈਜੇਟ ਡੈਸਕ– ਭਾਰਤ ’ਚ ਕੋਰੋਨਾਵਾਇਰਸ ਦੇ ਹੁਣ ਤਕ 113 ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ ’ਚ ਕੋਰੋਨਾਵਾਇਰਸ ਦੇ ਹੁਣ ਤਕ 7 ਮਾਮਲੇ, ਉਥੇ ਹੀ ਉੱਤਰ ਪ੍ਰਦੇਸ਼ ’ਚ 12, ਕਰਨਾਟਕ ’ਚ 6, ਮਹਾਰਾਸ਼ਟਰ ’ਚ 33, ਲੱਦਾਖ ’ਚ 3 ਅਤੇ ਜੰਮੂ-ਕਸ਼ਮੀਰ ’ਚ ਦੋ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ। ਲੋਕ ਇਸ ਨੂੰ ਲੈ ਕੇ ਸਾਵਧਾਨੀ ਤਾਂ ਵਰਤ ਰਹੇ ਹਨ ਪਰ ਵਾਇਰਸ ਨਾਲ ਜੁੜੀ ਅਫਵਾਹ ਹਰ ਪਾਸੇ ਤੇਜ਼ੀ ਨਾਲ ਫੈਲ ਰਹੀ ਹੈ। ਅਜਿਹੇ ’ਚ ਜਿਥੇ ਸਰਕਾਰ ਇਸ ਤੋਂ ਬਚਣ ਦੀ ਸਲਾਹ ਦੇ ਰਹੀ ਹੈ, ਉਥੇ ਹੀ ਸਾਈਬਰ ਅਪਰਾਧੀ ਇਸ ਨੂੰ ਚੰਗੇ ਮੌਕੇ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ।
ਇੰਟਰਨੈੱਟ ’ਤੇ ਕੋਰੋਨਾਵਾਇਰਸ ਨਾਲ ਜੁੜੇ ਸਕੈਮ, ਫਿਸ਼ਿੰਗ ਵੈੱਬਸਾਈਟ ਅਤੇ ਸਪੈਮ ਮੈਸੇਜ ਤੇਜ਼ੀ ਨਾਲ ਫੈਲਾਏ ਜਾ ਰਹੇ ਹਨ। ਸਾਈਬਰ ਸਕਿਓਰਿਟੀ ਫਰਮ Recorded Future ਦੀ ਰਿਪੋਰਟ ਮੁਤਾਬਕ, ਇੰਟਰਨੈੱਟ ’ਤੇ ਕੋਰੋਨਾਵਾਇਰਸ ਨੂੰ ਲੈ ਕੇ ਫਰਜ਼ੀ ਜਾਣਕਾਰੀ ਦੇਣ ਵਾਲੇ ਕਈ ਡੋਮੇਨ ਰਜਿਸਟਰ ਹੋ ਰਹੇ ਹਨ। ਤੁਸੀਂ ਵੀ ਇਸ ਦਾ ਸ਼ਿਕਾਰ ਨਾ ਹੋਵੋ, ਇਸ ਲਈ ਅਸੀਂ ਤੁਹਾਨੂੰ ਦੱਸ ਰਹੇ ਹਾਂ 14 ਖਤਰਨਾਕ ਵੈੱਬਸਾਈਟਾਂ ਬਾਰੇ ਜਿਨ੍ਹਾਂ ਨੂੰ ਭੁੱਲ ਕੇ ਵੀ ਓਪਨ ਨਹੀਂ ਕਰਨਾ ਚਾਹੀਦਾ।
>>Coronavirusstatus[dot]space: ਸੰਭਾਵਿਤ ਖਤਰਨਾਕ ਵੈੱਬਸਾਈਟ
>>Coronavirus-map[dot]com: ਸੰਭਾਵਿਤ ਖਤਰਨਾਕ ਵੈੱਬਸਾਈਟ
>>Coronavirus[dot]app: ਸੰਭਾਵਿਤ ਖਤਰਨਾਕ ਵੈੱਬਸਾਈਟ >>Blogcoronacl.canalcero[dot]digital: ਸੰਭਾਵਿਤ ਖਤਰਨਾਕ ਵੈੱਬਸਾਈਟ
>>Coronavirus[dot]zone: ਸੰਭਾਵਿਤ ਖਤਰਨਾਕ ਵੈੱਬਸਾਈਟ
>>Coronavirus-realtime[dot]com: ਸੰਭਾਵਿਤ ਖਤਰਨਾਕ ਵੈੱਬਸਾਈਟ
>>Coronavirus[dot]app: ਸੰਭਾਵਿਤ ਖਤਰਨਾਕ ਵੈੱਬਸਾਈਟ
>>Bgvfr.coronavirusaware[dot]xyz: ਸੰਭਾਵਿਤ ਖਤਰਨਾਕ ਵੈੱਬਸਾਈਟ
>>Coronavirusaware[dot]xyz: ਸੰਭਾਵਿਤ ਖਤਰਨਾਕ ਵੈੱਬਸਾਈਟ
>>Corona-virus[dot]healthcare: ਸੰਭਾਵਿਤ ਖਤਰਨਾਕ ਵੈੱਬਸਾਈਟ
>>Survivecoronavirus[dot]org: ਸੰਭਾਵਿਤ ਖਤਰਨਾਕ ਵੈੱਬਸਾਈਟ
>>Vaccine-coronavirus[dot]com: ਸੰਭਾਵਿਤ ਖਤਰਨਾਕ ਵੈੱਬਸਾਈਟ
>>Vaccine-coronavirus[dot]com: ਸੰਭਾਵਿਤ ਖਤਰਨਾਕ ਵੈੱਬਸਾਈਟ
>>Bestcoronavirusprotect[dot]tk: ਸੰਭਾਵਿਤ ਖਤਰਨਾਕ ਵੈੱਬਸਾਈਟ
>>coronavirusupdate[dot]tk: ਸੰਭਾਵਿਤ ਖਤਰਨਾਕ ਵੈੱਬਸਾਈਟ
ਦੁਨੀਆਭਰ 'ਤੇ ਮੰਦੀ ਦਾ ਸਾਇਆ, ਨਿਊਜ਼ੀਲੈਂਡ ਤੇ ਫਰਾਂਸ ਨੇ ਵੰਡੇ ਰਾਹਤ ਪੈਕੇਜ
NEXT STORY