ਪੋਰਟ ਆ ਪ੍ਰਿੰਸ/ਪੇਰੇਵੀਲੇ-ਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ ਹੈਤੀ ਦੇ ਤੱਟਵਰਤੀ ਖੇਤਰਾਂ 'ਚ 7.0 ਤੀਬਰਤਾ ਨਾਲ ਭੂਚਾਲ ਆਇਆ। ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਉੱਤਰ-ਪੂਰਬ 'ਚ 12 ਕਿਲੋਮੀਟਰ ਦੂਰ ਸੰਤ ਲੁਇਸ ਦੁ ਸਡ 'ਚ ਸੀ। ਪੋਰਟ ਆ ਪ੍ਰਿੰਸ 'ਚ ਲੋਕਾਂ ਨੂੰ ਭੂਚਾਲ ਦਾ ਝਟਕਾ ਮਹਿਸੂਸ ਹੋਇਆ ਅਤੇ ਉਹ ਡਰ ਕੇ ਸੜਕਾਂ 'ਤੇ ਆ ਗਏ।
ਇਹ ਵੀ ਪੜ੍ਹੋ : ਚੀਨ ਨੇ ਕੋਰੋਨਾ ਉਤਪਤੀ ਨਾਲ ਜੁੜੀ WHO ਦੀ ਜਾਂਚ ਨੂੰ ਕੀਤਾ ਖਾਰਿਜ
ਹੈਤੀ ਤੋਂ ਬਾਅਦ ਸ਼ਨੀਵਾਰ ਸਵੇਰੇ ਅਲਾਸਕਾ ਪ੍ਰਾਇਦੀਪ ਦੇ ਤੱਟ 'ਤੇ 6.9 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਭੂਚਾਲ ਦਾ ਸਭ ਤੋਂ ਕਰੀਬੀ ਕੇਂਦਰ ਪੇਰੇਵੀਲੇ ਰਿਹਾ, ਜੋ ਉੱਤਰ ਪੱਛਮੀ 'ਚ ਲਗਭਗ 85 ਕਿਲੋਮੀਟਰ ਦੂਰ ਹੈ। ਇਸ ਇਲਾਕੇ 'ਚ 100 ਤੋਂ ਕੁਝ ਜ਼ਿਆਦਾ ਲੋਕ ਰਹਿੰਦੇ ਹਨ। ਅਲਾਸਕਾ ਭੂਚਾਲ ਗਤੀਵਿਧੀਆਂ ਦਾ ਕੇਂਦਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੀਨ ਨੇ ਕੋਰੋਨਾ ਉਤਪਤੀ ਨਾਲ ਜੁੜੀ WHO ਦੀ ਜਾਂਚ ਨੂੰ ਕੀਤਾ ਖਾਰਿਜ
NEXT STORY