ਕਾਬੁਲ- ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਦੋ-ਟੁੱਕ ਕਿਹਾ ਕਿ ਤਾਲਿਬਾਨ ਨੇ ਦੇਸ਼ ’ਤੇ ਕਬਜ਼ਾ ਕਰਨ ਤੋਂ ਬਾਅਦ ਕੁੜੀਆਂ ਦੀ ਸਿੱਖਿਆ, ਔਰਤਾਂ ਦੇ ਅਧਿਕਾਰਾਂ ਦੇ ਨਾਲ-ਨਾਲ ਰਾਸ਼ਟਰੀ ਝੰਡੇ ’ਤੇ ਫੈਸਲਾ ਵਰਗੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ। ਕਰਜ਼ਈ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਤਾਲਿਬਾਨ ਨਾਲ ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਮੁੱਖ ਤੌਰ ’ਤੇ 3 ਚੀਜ਼ਾਂ ’ਤੇ ਧਿਆਨ ਕੇਂਦਰਿਤ ਕੀਤਾ ਸੀ-ਕੁੜੀਆਂ ਦੀ ਸਿੱਖਿਆ, ਅਫਗਾਨ ਸਮਾਜ ਵਿਚ ਔਰਤਾਂ ਦਾ ਸਨਮਾਨ ਅਤੇ ਸਮਾਵੇਸ਼ੀ ਸਰਕਾਰ।
ਮਹਿਲਾ ਮੁਲਾਜ਼ਮ ਘਰ ’ਤੇ ਰਹਿਣ, ਮਰਦਾਂ ਨੂੰ ਕਰਨ ਦੇਣ ਕੰਮ : ਤਾਲਿਬਾਨੀ ਮੇਅਰ
NEXT STORY