ਬੀਜਿੰਗ (ਬਿਊਰੋ)— ਚੀਨ ਦੇ ਸ਼ਾਂਗਜੀ ਸੂਬੇ ਦੇ ਇਕ ਪਿੰਡ ਲਿਨਫੇਨ ਵਿਚ ਸਰਕਸ ਦੇਖਣ ਗਏ ਲੋਕਾਂ ਦੀ ਜਾਨ 'ਤੇ ਬਣ ਆਈ। ਅਸਲ ਵਿਚ ਸਰਕਸ ਦੇ ਸ਼ੋਅ ਦੌਰਾਨ ਇਕ ਸ਼ੇਰ ਪਿੰਜ਼ਰੇ ਵਿਚੋਂ ਨਿਕਲ ਕੇ ਲੋਕਾਂ ਵਿਚ ਪਹੁੰਚ ਗਿਆ। ਇਸ ਮਗਰੋਂ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿਵੇਂ ਸ਼ੇਰ ਦੇ ਪਿੰਜ਼ਰੇ ਵਿਚੋਂ ਨਿਕਲਣ ਮਗਰੋਂ ਉੱਥੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਵਿਚ ਦੋ ਬੱਚੇ ਜ਼ਖਮੀ ਹੋ ਗਏ।
ਟਰੰਪ ਨੇ ਐਲੀਜ਼ਾਬੇਥ ਵਾਰੇਨ ਨੂੰ ''ਪੋਕਾਹਾਂਟਸ'' ਕਹਿ ਕੇ ਉਡਾਇਆ ਮਜ਼ਾਕ
NEXT STORY