Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 23, 2025

    10:43:41 AM

  • emergency landing

    ਇਕ ਹੋਰ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ ! ਅੱਧੇ...

  • us issues worldwide travel advisory

    ਅਮਰੀਕਾ ਨੇ Worldwide Travel advisory ਕੀਤੀ ਜਾਰੀ

  • ludhiana by election bjp congress

    ਲੁਧਿਆਣਾ ਜ਼ਿਮਨੀ ਚੋਣ : ਭਾਜਪਾ ਦਾ ਜ਼ਬਰਦਸਤ...

  • ludhiana west election result

    Ludhiana By Election Result Live: 'ਆਪ' ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ 'ਚ ਭਾਰਤੀ ਮੂਲ ਦੇ 13 ਸਾਲਾ ਫੈਜ਼ਾਨ ਨੇ ਜਿੱਤਿਆ ਸਪੈਲ ਬੀ ਮੁਕਾਬਲਾ

INTERNATIONAL News Punjabi(ਵਿਦੇਸ਼)

ਅਮਰੀਕਾ 'ਚ ਭਾਰਤੀ ਮੂਲ ਦੇ 13 ਸਾਲਾ ਫੈਜ਼ਾਨ ਨੇ ਜਿੱਤਿਆ ਸਪੈਲ ਬੀ ਮੁਕਾਬਲਾ

  • Edited By Vandana,
  • Updated: 31 May, 2025 01:16 PM
United States of America
indian origin faizan wins spelling bee competition
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਭਾਰਤੀ ਮੂਲ ਦੇ 13 ਸਾਲਾ ਫੈਜ਼ਾਨ ਜ਼ਾਕੀ ਨੇ ਸਪੈਲ ਬੀ ਮੁਕਾਬਲਾ ਜਿੱਤਿਆ ਹੈ। ਫੈਜ਼ਾਨ ਜ਼ਾਕੀ ਨੇ ਅਮਰੀਕਾ ਦਾ ਸਭ ਤੋਂ ਔਖਾ ਮੁਕਾਬਲਾ ਮੰਨੇ ਜਾਣ ਵਾਲੇ 'ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ' ਦਾ ਖਿਤਾਬ ਜਿੱਤਿਆ ਹੈ। ਉਸਨੇ ਫਰਾਂਸੀਸੀ ਸ਼ਬਦ 'eclaircissement' ਦਾ ਸਹੀ ਉਚਾਰਨ ਕਰਕੇ ਇਹ ਖਿਤਾਬ ਜਿੱਤਿਆ। ਇਸ ਵਾਰ ਮੁਕਾਬਲਾ ਜਿੱਤ ਕੇ ਫੈਜ਼ਾਨ ਚੌਥੀ ਵਾਰ ਚੈਂਪੀਅਨ ਬਣਿਆ ਹੈ। ਟੈਕਸਾਸ ਦੇ ਫੈਜ਼ਾਨ ਬੀਤੇ ਸਾਲ ਰਨਰਅੱਪ ਰਿਹਾ ਸੀ।

ਜਿੱਤ ਤੋਂ ਬਾਅਦ ਮਿਲੇ 45 ਲੱਖ ਰੁਪਏ

ਇਸ ਵਾਰ ਫੈਜ਼ਾਨ ਨੇ 21 ਰਾਊਂਡ ਤੱਕ ਲਗਾਤਾਰ ਸਹੀ ਸਪੈਲ ਕੀਤਾ ਅਤੇ ਜਿੱਤ ਹਾਸਲ ਕੀਤੀ। ਫੈਜ਼ਾਨ 5ਵੇਂ ਅਜਿਹੇ ਮੁਕਾਬਲੇਬਾਜ਼ ਹਨ ਜਿਨ੍ਹਾਂ ਨੇ ਰਨਰ ਅੱਪ ਰਹਿਣ ਦੇ ਅਗਲੇ ਸਾਲ ਖਿਤਾਬ ਜਿੱਤਿਆ। ਡੱਲਾਸ, ਟੈਕਸਾਸ ਦੇ 13 ਸਾਲਾ ਫੈਜ਼ਾਨ ਜ਼ਾਕੀ ਨੇ ਮੁਕਾਬਲੇ ਦੇ ਇਤਿਹਾਸਕ 100ਵੇਂ ਵਰ੍ਹੇਗੰਢ ਐਡੀਸ਼ਨ ਵਿੱਚ 50,000 ਡਾਲਰ ਅਤੇ ਸਕ੍ਰਿਪਸ ਕੱਪ ਜਿੱਤਿਆ। ਉਸਦੀ ਮਹੱਤਵਪੂਰਨ ਜਿੱਤ ਵਿੱਚ ਵੱਕਾਰੀ ਸਕ੍ਰਿਪਸ ਕੱਪ ਟਰਾਫੀ, ਇੱਕ ਯਾਦਗਾਰੀ ਤਗਮਾ, ਅਤੇ 50,000 ਡਾਲਰ ਦਾ ਨਕਦ ਇਨਾਮ ਸ਼ਾਮਲ ਸੀ।

ਸੀਐਮ ਰਾਈਸ ਮਿਡਲ ਸਕੂਲ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਫੈਜ਼ਾਨ ਨੇ 7 ਸਾਲ ਦੀ ਉਮਰ ਵਿੱਚ ਆਪਣੀ ਸਪੈਲਿੰਗ ਯਾਤਰਾ ਸ਼ੁਰੂ ਕੀਤੀ ਸੀ। ਉਹ ਰੋਜ਼ਾਨਾ 7 ਘੰਟੇ ਪ੍ਰੈਕਟਿਸ ਕਰਦਾ ਸੀ। ਫੈਜ਼ਾਨ ਦੱਸਦਾ ਹੈ ਕਿ ਜਦੋਂ ਉਹ ਨਰਵਸ ਹੁੰਦਾ ਹੈ ਤਾਂ ਖੁਦ ਨੂੰ ਕਹਿੰਦਾ ਹੈ ਮੈਂ ਇਹ ਸ਼ਬਦ ਜਾਣਦਾ ਹਾਂ, ਕੁਝ ਵੀ ਕਰ ਸਕਦਾ ਹਾਂ। ਖ਼ੁਦ ਨਾਲ ਗੱਲਬਾਤ ਮੇਰੇ ਵਿਚ ਜੋਸ਼ ਭਰ ਦਿੰਦੀ ਹੈ, ਪ੍ਰਦਰਸ਼ਨ ਬਿਹਤਰ ਹੋ ਜਾਂਦਾ ਹੈ। ਚੌਥੀ ਜਮਾਤ ਤੱਕ ਜਿੱਤਣ ਦੀ ਕੋਈ ਇਰਾਦਾ ਨਹੀਂ ਸੀ, ਸੋਚਿਆ ਸੀ ਸਿਰਫ ਮੌਜ-ਮਸਤੀ ਲਈ ਜਾਵਾਂਗਾ। ਪਰ ਸਪੈਲਿੰਗ ਦੇ ਜਨੂੰਨ ਨੇ ਮੈਨੂੰ ਉੱਚਾਈ 'ਤੇ ਪਹੁੰਚਾ ਦਿੱਤਾ। ਉਸ ਦੀ ਮਾਂ ਅਰਸ਼ੀਆ ਕਾਦਰੀ ਨੇ ਕਿਹਾ,"ਇਹ ਕੁਝ ਅਜਿਹਾ ਹੈ ਜੋ ਉਸਨੂੰ ਕੁਦਰਤੀ ਤੌਰ 'ਤੇ ਆਉਂਦਾ ਹੈ"। ਉਸਦੇ ਪਿਤਾ ਜ਼ਕੀ ਅਨਵਰ ਨੇ ਦੱਸਿਆ,"ਅਸੀਂ ਸਿਰਫ਼ ਇਹ ਚਾਹੁੰਦੇ ਸੀ ਕਿ ਉਹ ਮੁਕਾਬਲੇ ਦੇ ਤਜਰਬੇ ਦਾ ਆਨੰਦ ਮਾਣੇ। ਜੇ ਉਹ ਕੁਝ ਸ਼ਬਦ ਬੋਲ ਸਕਦਾ ਹੈ ਅਤੇ ਕੁਝ ਦੌਰਾਂ ਵਿੱਚੋਂ ਲੰਘ ਸਕਦਾ ਹੈ ਤਾਂ ਇਹ ਬਹੁਤ ਵਧੀਆ ਹੋਵੇਗਾ। ਪਰ ਇਹ ਹੈਰਾਨੀਜਨਕ ਹੈ!”

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸਿੱਖ ਸੰਗਠਨਾਂ ਦਾ ਭਾਰਤ ਵਿਰੋਧੀ ਏਜੰਡਾ, ਬੋਲੇ-G7 ਸੰਮੇਲਨ 'ਚ ਮੋਦੀ ਨੂੰ ਨਾ ਬੁਲਾਓ

ਮੁਕਾਬਲੇ ਵਿੱਚ 243 ਭਾਗੀਦਾਰਾਂ ਨੇ ਲਿਆ ਹਿੱਸਾ

ਇਸ ਸਾਲ ਦਾ ਸਪੈਲਿੰਗ ਬੀ ਖਾਸ ਤੌਰ 'ਤੇ ਮਹੱਤਵਪੂਰਨ ਸੀ ਕਿਉਂਕਿ ਇਸਨੇ ਆਪਣੀ 100ਵੀਂ ਵਰ੍ਹੇਗੰਢ ਮਨਾਈ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੇ 8 ਤੋਂ 14 ਸਾਲ ਦੀ ਉਮਰ ਦੇ 243 ਭਾਗੀਦਾਰ ਸ਼ਾਮਲ ਸਨ ਜੋ 27-30 ਮਈ ਤੱਕ ਨੈਸ਼ਨਲ ਹਾਰਬਰ, ਮੈਰੀਲੈਂਡ ਦੇ ਗੇਲੋਰਡ ਨੈਸ਼ਨਲ ਰਿਜ਼ੋਰਟ ਅਤੇ ਕਨਵੈਨਸ਼ਨ ਸੈਂਟਰ ਵਿੱਚ ਇਕੱਠੇ ਹੋਏ ਸਨ। ਸਿਰਫ਼ ਨੌਂ ਭਾਗੀਦਾਰ ਹੀ ਅੰਤਿਮ ਦੌਰ ਵਿੱਚ ਪਹੁੰਚੇ। ਫੈਜ਼ਾਨ ਨੇ 21ਵੇਂ ਦੌਰ ਵਿੱਚ ਆਪਣੀ ਜਿੱਤ ਦਾ ਸ਼ਬਦ ਬੋਲਿਆ।

ਚੌਥੀ ਵਾਰ ਜਿੱਤਿਆ ਮੁਕਾਬਲਾ 

ਫੈਜ਼ਾਨ ਨੇ ਚੌਥੀ ਵਾਰ ਰਾਸ਼ਟਰੀ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਪਿਛਲੇ ਸਾਲ ਉਸਨੂੰ ਟਾਈਬ੍ਰੇਕਰ ਰਾਊਂਡ ਵਿੱਚ ਉਸਦੇ ਦੋਸਤ ਬਰੂਹਤ ਸੋਮਾ ਨੇ ਥੋੜ੍ਹੇ ਫਰਕ ਨਾਲ ਹਰਾਇਆ ਸੀ। ਫੈਜ਼ਾਨ ਦੀ ਜਿੱਤ ਅਣਗਿਣਤ ਨੌਜਵਾਨ ਸਪੈਲਰਾਂ ਨੂੰ ਵੀ ਪ੍ਰੇਰਿਤ ਕਰਦੀ ਹੈ। ਇੱਥੇ ਦੱਸ ਦਈਏ ਕਿ ਸਪੈਲ ਬੀ ਮੁਕਾਬਲੇ ਵਿਚ 36 ਵਿਚੋਂ 30 ਵਾਰ ਭਾਰਤੀ ਮੂਲ ਦੇ ਵਿਦਿਆਰਥੀ ਚੈਂਪੀਅਨ ਬਣੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

  • Faizan Zaki
  • Spelling Bee Competition
  • USA
  • tਫੈਜ਼ਾਨ ਜ਼ਾਕੀ
  • ਸਪੈਲ ਬੀ ਮੁਕਾਬਲਾ
  • ਅਮਰੀਕਾ

ਕੈਨੇਡਾ 'ਚ ਸਿੱਖ ਸੰਗਠਨਾਂ ਦਾ ਭਾਰਤ ਵਿਰੋਧੀ ਏਜੰਡਾ, ਬੋਲੇ-G7 ਸੰਮੇਲਨ 'ਚ ਮੋਦੀ ਨੂੰ ਨਾ ਬੁਲਾਓ

NEXT STORY

Stories You May Like

  • new variant of corona spreads in 13 states of america
    ਚੀਨ ਤੋਂ ਅਮਰੀਕਾ ਦੇ 13 ਸੂਬਿਆਂ 'ਚ ਫੈਲਿਆ Corona ਦਾ ਨਵਾਂ ਵੇਰੀਐਂਟ, ਜਾਣੋ ਲੱਛਣ
  • vaibhav suryavanshi  s 13 year old friend creates havoc
    ਵੈਭਵ ਸੂਰਜਵੰਸ਼ੀ ਦੇ 13 ਸਾਲਾ ਦੋਸਤ ਨੇ ਮਚਾਈ ਤਬਾਹੀ, 134 ਗੇਂਦਾਂ 'ਚ ਠੋਕ 'ਤਾ ਤੀਹਰਾ ਸੈਂਕੜਾ
  • indian origin man sentenced us
    ਅਮਰੀਕਾ : 20 ਲੱਖ ਡਾਲਰ ਦੇ ਕਾਲ ਸੈਂਟਰ ਧੋਖਾਧੜੀ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ
  • 13 crores suddenly came in the employee  s account
    ਮੁਲਾਜ਼ਮ ਦੇ ਖ਼ਾਤੇ 'ਚ ਅਚਾਨਕ ਆਏ 13 ਕਰੋੜ, ਦੋ ਦੀ ਗਈ ਨੌਕਰੀ ਤੇ...
  • indian origin man dies in australia
    ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ, ਪੁਲਸ ਦੇ ਤਸ਼ਦੱਦ ਨੇ ਲਈ ਜਾਨ
  • indian origin professionals king charles iii  s birthday honours list
    ਕਿੰਗ ਚਾਰਲਸ III ਦੇ ਜਨਮਦਿਨ ਸਨਮਾਨ ਸੂਚੀ 'ਚ 30 ਤੋਂ ਵੱਧ ਭਾਰਤੀ ਮੂਲ ਦੇ ਪੇਸ਼ੇਵਰ
  • indian origin suspect among 18 arrested in canada
    ਕੈਨੇਡਾ 'ਚ ਵਾਹਨ ਹਟਾਉਣ ਵਾਲੇ ਗਿਰੋਹ ਦੇ 18 ਲੋਕ ਗ੍ਰਿਫ਼ਤਾਰ, ਜ਼ਿਆਦਾਤਰ ਭਾਰਤੀ ਮੂਲ ਦੇ ਸ਼ੱਕੀ ਸ਼ਾਮਲ
  • 13 arrested with heroin
    ਯੁੱਧ ਨਸ਼ਿਆਂ ਵਿਰੁੱਧ: ਹੈਰੋਇਨ, 9 ਕਿਲੋ ਚੂਰਾ ਪੋਸਤ, ਨਸ਼ੀਲੇ ਕੈਪਸੂਲ, ਗੋਲੀਆਂ ਤੇ ਡਰੱਗ ਮਨੀ ਸਮੇਤ 13 ਕਾਬੂ
  • neetu shatran wala arrived outside the counting center
    ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ...
  • heavy rains with thunderstorms to occur in punjab
    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • aman arora statement
    ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
  • kabaddi promoter attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਚੌਂਕੀ ਨੇੜੇ ਕਬੱਡੀ ਪ੍ਰਮੋਟਰ ’ਤੇ ਤੇਜ਼ਧਾਰ...
  • bullets fired due to plot major action taken against ias
    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...
  • elder man dead on road accident
    ਚਿੱਟੇ ਰੰਗ ਦੀ ਗੱਡੀ ਨੇ ਮਾਰੀ ਸਾਈਡ, ਬਜ਼ੁਰਗ ਦੀ ਹੋਈ ਮੌਤ
  • electricity supply will remain closed in punjab
    ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ...
Trending
Ek Nazar
china reaction

ਅਮਰੀਕੀ ਬੰਬਾਰੀ 'ਤੇ ਚੀਨ ਨੇ ਦਿੱਤੀ ਪ੍ਰਤੀਕਿਰਿਆ

new twist in influencer kamal kaur bhabhi s murder case

ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV...

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

hormuz strait iran

ਈਰਾਨ ਨੇ ਹੋਰਮੁਜ਼ ਜਲਡਮਰੂ ਬੰਦ ਕਰਨ ਦੀ ਦਿੱਤੀ ਮਨਜ਼ੂਰੀ

russia statement

ਅਮਰੀਕੀ ਹਮਲੇ 'ਤੇ ਰੂਸ ਦਾ ਬਿਆਨ ਆਇਆ ਸਾਹਮਣੇ

journalist family detained

ਈਰਾਨ ਨੇ ਪੱਤਰਕਾਰ ਦੇ ਪਰਿਵਾਰ ਨੂੰ ਲਿਆ ਹਿਰਾਸਤ 'ਚ

fordo nuclear site

ਤਸਵੀਰਾਂ 'ਚ ਵੇਖੋ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ਨੂੰ ਹੋਇਆ ਨੁਕਸਾਨ

imran khan   pakistan

ਇਮਰਾਨ ਖਾਨ ਦੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਅਦਾਲਤ ਤੋਂ ਰਾਹਤ

iran update

ਈਰਾਨ 'ਚ ਵਿਗੜੇ ਹਾਲਾਤ, ਰੋਜ਼ਾਨਾ ਲਗਭਗ 10,000 ਲੋਕ ਛੱਡ ਰਹ ਦੇਸ਼

iranian fighter jets shot down

ਦੋ ਈਰਾਨੀ F-5 ਲੜਾਕੂ ਜਹਾਜ਼ ਢੇਰ! ਇਜ਼ਰਾਈਲ ਦਾ ਜਵਾਬੀ ਹਮਲਾ

bullets fired due to plot major action taken against ias

Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...

various countries appeal diplomatic solution

ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ...

beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

un condemns us attacks

ਸੰਯੁਕਤ ਰਾਸ਼ਟਰ ਨੇ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ

there will be big changes in punjab politics

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

international yoga day united nations

ਸੰਯੁਕਤ ਰਾਸ਼ਟਰ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • iranian military nuclear program fully intact
      ਈਰਾਨ ਦਾ ਦਾਅਵਾ: ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬਰਕਰਾਰ, ਅਮਰੀਕੀ ਦਾਅਵਿਆਂ...
    • nuclear leakage
      ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ...
    • monsoon news
      ਐਤਵਾਰ ਦੀ ਛੁੱਟੀ ਵਾਲੇ ਦਿਨ ਖ਼ਤਮ ਹੋ ਸਕਦਾ ਹੈ ਮਾਨਸੂਨ ਦਾ ਇੰਤਜ਼ਾਰ
    • first flight evacuate indians from israel cancelled
      ਵੱਡੀ ਖ਼ਬਰ: ਬੰਬਾਂ ਦੇ ਮੀਂਹ ਵਿਚਾਲੇੇ ਫ਼ਸ ਗਏ ਭਾਰਤੀ! ਇਜ਼ਰਾਈਲ ਨੇ ਬੰਦ ਕੀਤਾ...
    • trump statement on iran
      'ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ....', Trump ਦਾ ਵੱਡਾ...
    • salman khan is battling several serious illnesses
      ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ...
    • heavy rain alert 6 days
      Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ...
    • the services of giani gurmukh singh head granthi of sri akal takht sahib
      ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ...
    • punjab weather monsoon entry in punjab today
      Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ...
    • israeli attacks on iran
      ਈਰਾਨ 'ਤੇ ਇਜ਼ਰਾਇਲੀ ਹਮਲੇ ਤੇਜ਼, 800 ਤੋਂ ਵਧੇਰੇ ਮੌਤਾਂ
    • fir case
      ਨਾਬਾਲਗ ਕੁੜੀ ਦਾ ਵਿਆਹ ਕਰਨ 'ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ
    • ਵਿਦੇਸ਼ ਦੀਆਂ ਖਬਰਾਂ
    • israel launches air strike on iran
      ਇਜ਼ਰਾਈਲ ਨੇ ਈਰਾਨ 'ਤੇ ਕੀਤੀ Air Strike: ਲੜਾਕੂ ਜਹਾਜ਼ਾਂ ਤੋਂ ਸੁੱਟੇ ਬੰਬ,...
    • iran  s big step  approval to close hormuz strait
      ਅਮਰੀਕੀ ਹਮਲੇ ਪਿੱਛੋਂ ਈਰਾਨ ਦਾ ਵੱਡਾ ਕਦਮ, ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦੀ...
    • will israel stop military action against iran
      ਕੀ ਈਰਾਨ 'ਤੇ ਫ਼ੌਜੀ ਕਾਰਵਾਈ ਬੰਦ ਕਰੇਗਾ ਇਜ਼ਰਾਈਲ? ਜਾਣੋ ਕੀ ਬੋਲੇ PM ਨੇਤਨਯਾਹੂ
    • air india  s big decision during iran israel war
      ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ...
    • major attack in church on crowd
      ਚਰਚ 'ਚ ਵੱਡਾ ਆਤਮਘਾਤੀ ਹਮਲਾ: 15 ਲੋਕਾਂ ਦੀ ਮੌਤ, ਹਮਲਾਵਰ ਨੇ ਖ਼ੁਦ ਨੂੰ ਵੀ ਬੰਬ...
    • radar failure or miracle technology american fighter jets 18 hours
      ਰਡਾਰਾਂ ਦੀ ਨਾਕਾਮੀ ਜਾਂ ਨਵੀਂ ਤਕਨਾਲੋਜੀ ਦਾ ਚਮਤਕਾਰ? 18 ਘੰਟੇ ਹਵਾ 'ਚ ਉੱਡਦੇ...
    • us will be fully responsible for consequences of attack on iran
      ਈਰਾਨ ਦਾ ਪਲਟਵਾਰ! ਕੂਟਨੀਤੀ ਖਤਮ, ਹਰ ਪੱਧਰ 'ਤੇ ਦਿੱਤਾ ਜਾਵੇਗਾ ਅਮਰੀਕੀ ਹਮਲੇ ਦਾ...
    • maxar images reveal six munition craters on the ridge
      ਈਰਾਨ ਦੀ ਫੋਰਡੋ ਪਹਾੜੀ ਦੀ ਚੋਟੀ 'ਤੇ 6 ਡੂੰਘੇ ਟੋਏ...! ਸੈਟੇਲਾਈਟ ਤਸਵੀਰਾਂ 'ਚ...
    • un security council holds emergency meeting
      ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ 'ਤੇ UNSC ਨੇ ਸੱਦੀ...
    • wrongful lawsuit
      ਅੱਤ ਦੀ ਗਰਮੀ ਨਾਲ ਔਰਤ ਦੀ ਮੌਤ, ਅਮਰੀਕਾ ’ਚ 7 ਵੱਡੀਆਂ ਤੇਲ ਕੰਪਨੀਆਂ ’ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +