Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 26, 2026

    5:10:38 AM

  • you will be surprised to see the viral video of the 5 star hotel

    18000 ਰੁਪਏ ਦਾ ਕਮਰਾ ਤੇ ਬੈੱਡ 'ਤੇ ਖਟਮਲ! 5-Star...

  • delhi assembly passes censure motion against punjab s aap government

    DM ਖੁਦਕੁਸ਼ੀ ਮਾਮਲਾ : ਦਿੱਲੀ ਵਿਧਾਨ ਸਭਾ 'ਚ ਪੰਜਾਬ...

  • war empties dubai s malls and rattles struggling luxury industry

    ਈਰਾਨ-ਇਜ਼ਰਾਈਲ ਜੰਗ ਦੀ ਮਾਰ: ਦੁਬਈ ਦੇ ਲਗਜ਼ਰੀ...

  • cm rekha gupta s big attack on aap convener over sheesh mahal

    'ਕੇਜਰੀਵਾਲ ਰਹਿਮਾਨ ਡਕੈਤ ਸਨ ਪਰ...', 'ਆਪ' ਕਨਵੀਨਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਬ੍ਰਿਟੇਨ: ਸ਼ਾਨਦਾਰ ਬੱਘੀ, ਇਤਿਹਾਸਕ ਗਹਿਣਿਆਂ, ਨਵੇਂ ਇਮੋਜੀ ਦੇ ਨਾਲ ਹੋਵੇਗੀ ਕਿੰਗ ਚਾਰਲਸ III ਦੀ ਤਾਜਪੋਸ਼ੀ

INTERNATIONAL News Punjabi(ਵਿਦੇਸ਼)

ਬ੍ਰਿਟੇਨ: ਸ਼ਾਨਦਾਰ ਬੱਘੀ, ਇਤਿਹਾਸਕ ਗਹਿਣਿਆਂ, ਨਵੇਂ ਇਮੋਜੀ ਦੇ ਨਾਲ ਹੋਵੇਗੀ ਕਿੰਗ ਚਾਰਲਸ III ਦੀ ਤਾਜਪੋਸ਼ੀ

  • Edited By Vandana,
  • Updated: 10 Apr, 2023 06:33 PM
England
king charles crowned with glittering carriages historic jewellery new emoji
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਭਾਸ਼ਾ)- ਬ੍ਰਿਟੇਨ ਦੇ ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਅਗਲੇ ਮਹੀਨੇ ਕਿੰਗ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦੀ ਰਸਮੀ ਤਾਜਪੋਸ਼ੀ ਦੇ ਵੇਰਵੇ ਸਾਂਝੇ ਕੀਤੇ, ਜਿਸ ਦੇ ਅਨੁਸਾਰ ਇਸ ਸਮਾਗਮ ਵਿੱਚ ਚਮਕਦਾਰ ਏਅਰ ਕੰਡੀਸ਼ਨਡ ਅਤੇ ਘੋੜੇ ਨਾਲ ਖਿੱਚੀ ਜਾਣ ਵਾਲੀ ਬੱਘੀ, ਇਤਿਹਾਸਕ ਗਹਿਣੇ ਅਤੇ ਸੋਸ਼ਲ ਮੀਡੀਆ ਲਈ ਨਵੇਂ ਇਮੋਜੀ ਖਿੱਚ ਦਾ ਕੇਂਦਰ ਹੋਣਗੇ। ਪਿਛਲੇ ਸਾਲ ਸਤੰਬਰ ਵਿੱਚ ਬ੍ਰਿਟਿਸ਼ ਬਾਦਸ਼ਾਹ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਵੈਸਟਮਿੰਸਟਰ ਐਬੇ ਵਿੱਚ ਇੱਕ ਧਾਰਮਿਕ ਸਮਾਰੋਹ ਵਿੱਚ 74 ਸਾਲ ਦੇ ਚਾਰਲਸ III 6 ਮਈ ਨੂੰ ਰਸਮੀ ਤੌਰ 'ਤੇ ਬ੍ਰਿਟੇਨ ਦੇ ਰਾਜ ਦੇ ਮੁਖੀ ਬਣ ਜਾਣਗੇ। ਜ਼ਿਕਰਯੋਗ ਹੈ ਕਿ ਇਹ ਸ਼ਾਹੀ ਪਰੰਪਰਾ ਸਾਲ 1953 'ਚ ਤਤਕਾਲੀ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਤੋਂ ਲਗਭਗ 70 ਸਾਲ ਬਾਅਦ ਚੱਲੀ ਆ ਰਹੀ ਹੈ, ਜਿਸ 'ਚ ਪਰੰਪਰਾ ਦੇ ਨਾਲ-ਨਾਲ ਬਦਲਦੇ ਸਮੇਂ ਨੂੰ ਦੇਖਦੇ ਹੋਏ ਚਾਰਲਸ ਦੀ ਇੱਛਾ ਮੁਤਾਬਕ ਆਧੁਨਿਕ ਬਦਲਾਅ ਵੀ ਦਿਸਣਗੇ। 

PunjabKesari

ਪੈਲੇਸ ਦੇ ਅਨੁਸਾਰ 6 ਮਈ ਦੀ ਸਵੇਰ ਨੂੰ ਕਿੰਗ ਚਾਰਲਸ ਬਕਿੰਘਮ ਪੈਲੇਸ ਤੋਂ ਡਾਇਮੰਡ ਜੁਬਲੀ ਸਟੇਟ ਕੋਚ ਵਿੱਚ ਸਵਾਰ ਹੋਣਗੇ ਅਤੇ ਜਲੂਸ ਦੇ ਨਾਲ ਵੈਸਟਮਿੰਸਟਰ ਐਬੇ ਜਾਣਗੇ। ਇਹ ਬੱਘੀ 2012 ਵਿੱਚ ਮਹਾਰਾਣੀ ਦੇ ਰਾਜ ਦੇ 60 ਸਾਲਾਂ ਦਾ ਜਸ਼ਨ ਮਨਾਉਣ ਲਈ ਬਣਾਈ ਗਈ ਸੀ ਅਤੇ ਇਸ ਦੀ ਵਰਤੋਂ ਕਦੇ-ਕਦਾਈਂ ਦੂਜੇ ਰਾਜ ਦੇ ਮੁਖੀਆਂ ਦੇ ਨਾਲ ਮਹਾਰਾਣੀ ਜਾਂ ਉਸਦੇ ਪ੍ਰਤੀਨਿਧੀ ਦੁਆਰਾ ਸਵਾਰੀ ਲਈ ਕੀਤੀ ਜਾਂਦੀ ਹੈ। ਉੱਥੇ ਤਾਜਪੋਸ਼ੀ ਤੋਂ ਬਾਅਦ ਕਿੰਗ ਸੁਨਹਿਰੀ ਰਾਜ ਕੋਚ ਦੀ ਵਰਤੋਂ ਅੈਬੇ ਤੋਂ ਮਹਿਲ ਪਰਤਣ ਲਈ ਕਰਨਗੇ। ਜਾਣਕਾਰੀ ਮੁਤਾਬਕ ਗੋਲਡਨ ਸਟੇਟ ਕੋਚ ਨੂੰ ਆਖਰੀ ਵਾਰ ਜੂਨ 2022 'ਚ ਮਹਾਰਾਣੀ ਐਲਿਜ਼ਾਬੇਥ ਦੇ ਪਲੈਟੀਨਮ ਜੁਬਲੀ ਸਮਾਰੋਹ 'ਚ ਦੇਖਿਆ ਗਿਆ ਸੀ। ਇਹ 1760 ਵਿੱਚ ਬਣਾਇਆ ਗਿਆ ਸੀ ਅਤੇ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਕਿੰਗ ਜਾਰਜ III ਦੁਆਰਾ 1762 ਵਿੱਚ ਸੰਸਦ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਨ ਲਈ ਮਹਿਲ ਤੋਂ ਸੰਸਦ ਤੱਕ ਜਾਣ ਲਈ ਕੀਤੀ ਗਈ ਸੀ। 

PunjabKesari

ਬਿਆਨ ਦੇ ਅਨੁਸਾਰ,“ਇਸ ਬੱਘੀ ਦੀ ਵਰਤੋਂ 1831 ਵਿੱਚ ਵਿਲੀਅਮ IV ਦੇ ਸਮੇਂ ਤੋਂ ਤਾਜਪੋਸ਼ੀ ਦੌਰਾਨ ਕੀਤੀ ਜਾਂਦੀ ਰਹੀ ਹੈ। ਇਸ ਬੱਘੀ ਨੂੰ ਅੱਠ ਘੋੜਿਆਂ ਦੁਆਰਾ ਖਿੱਚਿਆ ਜਾਂਦਾ ਹੈ ਅਤੇ ਇਸ ਦਾ ਭਾਰ ਲਗਭਗ ਚਾਰ ਟਨ ਹੈ।” ਪ੍ਰੋਗਰਾਮ ਦੇ ਹਿੱਸੇ ਵਜੋਂ ਰਾਜਾ ਤਾਜਪੋਸ਼ੀ ਤੋਂ ਬਾਅਦ ਮਹਿਲ ਵਾਪਸ ਪਰਤਣਗੇ ਅਤੇ ਕਿੰਗ ਅਤੇ ਮਹਾਰਾਣੀ ਨੂੰ ਯੂਨਾਈਟਿਡ ਕਿੰਗਡਮ ਅਤੇ ਰਾਸ਼ਟਰਮੰਡਲ ਆਰਮਡ ਫੋਰਸਿਜ਼ ਦੁਆਰਾ ਸ਼ਾਹੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹਥਿਆਰਬੰਦ ਬਲਾਂ ਵੱਲੋਂ ਸਨਮਾਨ ਦਿੱਤਾ ਜਾਵੇਗਾ। ਸ਼ਾਹੀ ਗਹਿਣਿਆਂ ਵਿੱਚੋਂ ਮੁੱਖ ਤਾਜਪੋਸ਼ੀ ਰੀਗਾਲੀਆ ਹੈ, ਜੋ ਟਾਵਰ ਆਫ਼ ਲੰਡਨ ਵਿਖੇ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇਸ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾ ਰਿਹਾ ਹੈ। ਜਦੋਂ ਕਿੰਗ ਚਾਰਲਸ ਪਾਰਲੀਮੈਂਟ ਸੈਸ਼ਨ ਸ਼ੁਰੂ ਕਰਨ ਲਈ ਜਾਣਗੇ ਤਾਂ ਅਧਿਕਾਰੀ ਦੋ ਦੰਡ ਲੈ ਕੇ ਉਨ੍ਹਾਂ ਦੇ ਅੱਗੇ ਤੁਰਨਗੇ। ਇਹ ਦੋ ਚਾਂਦੀ-ਪਲੇਟੇਡ ਡੰਡੇ ਕ੍ਰਮਵਾਰ 1660 ਅਤੇ 1695 ਵਿੱਚ ਬਣਾਏ ਗਏ ਸਨ ਅਤੇ ਉਹਨਾਂ 'ਤੇ ਰਸਮੀ ਚਿੰਨ੍ਹ ਅੰਕਿਤ ਹਨ। ਕਿੰਗ ਚਾਰਲਸ ਤਾਜਪੋਸ਼ੀ ਸਮਾਰੋਹ ਦੌਰਾਨ ਤਿੰਨ ਤਲਵਾਰਾਂ ਦੀ ਵਰਤੋਂ ਕਰਨਗੇ। ਇਹ ਤਲਵਾਰਾਂ ਨਿਆਂ, ਹਥਿਆਰਬੰਦ ਸੈਨਾਵਾਂ ਦੇ ਮੁਖੀ ਅਤੇ ਅਧਿਆਤਮਿਕ ਨਿਆਂ ਦਾ ਪ੍ਰਤੀਕ ਹੋਣਗੀਆਂ ਜਿਸ ਦੀ ਗੱਦੀ 'ਤੇ ਬੈਠੇ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ। ਇਹ ਤਲਵਾਰਾਂ ਪਹਿਲੀ ਵਾਰ 1626 ਵਿੱਚ ਕਿੰਗ ਚਾਰਲਸ ਪਹਿਲੇ ਦੀ ਤਾਜਪੋਸ਼ੀ ਮੌਕੇ ਵਰਤੀਆਂ ਗਈਆਂ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੇ ਗਣਿਤ ਵਿਗਿਆਨੀ ਨੂੰ ਮਿਲੇਗਾ 2023 ਦਾ 'ਅੰਤਰਰਾਸ਼ਟਰੀ ਪੁਰਸਕਾਰ'

ਕਿੰਗ ਚਾਰਲਸ ਨੀਲਮ ਅਤੇ ਹੀਰੇ ਨਾਲ ਜੜੀ ਮੁੰਦਰੀ ਪਹਿਨਣਗੇ ਜੋ ਉਸਦੀ ਸ਼ਕਤੀ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੋਵੇਗਾ। ਰਾਣੀ ਕੈਮਿਲਾ ਸੋਨੇ ਦੀ ਇੱਕ ਰੂਬੀ ਰਿੰਗ ਪਹਿਨੇਗੀ ਜੋ ਕਿ ਕਿੰਗ ਵਿਲੀਅਮ IV ਦੀ ਪਤਨੀ ਰਾਣੀ ਐਡੀਲੇਡ ਦੁਆਰਾ 1831 ਵਿੱਚ ਪਹਿਨੀ ਗਈ ਸੀ। ਇਸ ਦੌਰਾਨ ਮਹਿਲ ਵੱਲੋਂ ਤਾਜਪੋਸ਼ੀ ਨੂੰ ਲੈ ਕੇ ਇੱਕ ਵਿਸ਼ੇਸ਼ ਇਮੋਜੀ ਜਾਰੀ ਕੀਤਾ ਜਾਵੇਗਾ ਜੋ ਸੈਂਟ ਐਡਵਰਡ ਤਾਜ 'ਤੇ ਆਧਾਰਿਤ ਹੋਵੇਗਾ, ਜਿਸਦੀ ਵਰਤੋਂ ਨਵਾਂ ਕਿੰਗ ਕਰੇਗਾ। ਇਸ ਹਫ਼ਤੇ ਦੇ ਅੰਤ ਵਿੱਚ ਐਬੇ ਵਿਖੇ ਸਮਾਰੋਹ ਵਿੱਚ ਲਗਭਗ 2,000 ਮਹਿਮਾਨ ਸ਼ਾਮਲ ਹੋਣਗੇ, ਜਿਸ ਵਿੱਚ 850 ਚੈਰੀਟੇਬਲ ਅਤੇ ਕਮਿਊਨਿਟੀ ਸਮੂਹਾਂ ਦੇ ਪ੍ਰਤੀਨਿਧਾਂ ਦੇ ਨਾਲ-ਨਾਲ ਬ੍ਰਿਟਿਸ਼ ਸਾਮਰਾਜ ਮੈਡਲ ਦੇ ਜੇਤੂ ਵੀ ਸ਼ਾਮਲ ਹੋਣਗੇ। ਭਾਰਤੀ ਮੂਲ ਦੀ ਸ਼ੈੱਫ ਅਤੇ ਬ੍ਰਿਟਿਸ਼ ਸਾਮਰਾਜ ਮੈਡਲਿਸਟ ਮੰਜੂ ਮੱਲ੍ਹੀ ਵੀ ਸ਼ਾਹੀ ਜੋੜੇ ਦੁਆਰਾ ਬੁਲਾਏ ਗਏ ਲੋਕਾਂ ਵਿੱਚ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Britain
  • King Charles III
  • coronation ceremony
  • ਬ੍ਰਿਟੇਨ
  • ਕਿੰਗ ਚਾਰਲਸ ਤੀਜਾ
  • ਤਾਜਪੋਸ਼ੀ ਸਮਾਗਮ

ਫ੍ਰੈਂਚ ਐਲਪਸ 'ਚ ਡਿੱਗੇ ਬਰਫ਼ ਦੇ ਤੋਦੇ, ਦੋ ਪਹਾੜੀ ਗਾਈਡਾਂ ਸਮੇਤ ਛੇ ਦੀ ਮੌਤ

NEXT STORY

Stories You May Like

  • historic step for new zealand cricket nz20 league to start
    ਨਿਊਜ਼ੀਲੈਂਡ ਕ੍ਰਿਕਟ ਦਾ ਇਤਿਹਾਸਕ ਕਦਮ: IPL ਦੀ ਤਰਜ਼ 'ਤੇ ਹੁਣ ਸ਼ੁਰੂ ਹੋਵੇਗੀ 'NZ20' ਲੀਗ!
  • atim shah s moga rally will prove to be a historic rally parampal kaur sidhu
    ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਰੈਲੀ ਸਾਬਿਤ ਹੋਵੇਗੀ : ਪਰਮਪਾਲ ਕੌਰ ਸਿੱਧੂ
  • property will become more expensive
    ਜਾਇਦਾਦ ਹੋਵੇਗੀ ਹੋਰ ਮਹਿੰਗੀ! ਅੱਜ ਐਲਾਨੇ ਜਾਣਗੇ ਨਵੇਂ ਕੁਲੈਕਟਰ ਰੇਟ, ਚੰਡੀਗੜ੍ਹ ਪ੍ਰਸ਼ਾਸਨ...
  • ghoshal calls squash  s debut in olympics historic
    ਓਲੰਪਿਕ 'ਚ ਸਕੁਐਸ਼ ਦੇ ਡੈਬਿਊ ਨੂੰ ਘੋਸ਼ਾਲ ਨੇ ਇਤਿਹਾਸਕ ਦੱਸਿਆ
  • salman khan changes the title of the film   battle of galwan
    ਸਲਮਾਨ ਖਾਨ ਨੇ ਫਿਲਮ 'ਬੈਟਲ ਆਫ ਗਲਵਾਨ' ਦਾ ਬਦਲਿਆ ਨਾਂ, ਹੁਣ ਇਸ ਨਵੇਂ ਟਾਈਟਲ ਨਾਲ ਹੋਵੇਗੀ ਰਿਲੀਜ਼
  • zodiac signs
    ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਚਾਂਦੀ ਹੀ ਚਾਂਦੀ, ਸ਼ਨੀ ਦੇ ਨਾਲ ਇਹ ਗ੍ਰਹਿ ਵੀ ਹੋਏ ਅਸਤ
  • today these zodiac signs will have silver
    ਅੱਜ ਦੇ ਦਿਨ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਚਾਂਦੀ; ਮਾਂ ਸ਼ੀਤਲਾ ਮਾਤਾ ਦੀ ਕਿਰਪਾ ਨਾਲ ਖੁੱਲ੍ਹਣਗੇ ਕਿਸਮਤ ਦੇ ਬੰਦ ਦਰਵਾਜ
  • entering a football stadium without a ticket is now a crime in britain
    ਬ੍ਰਿਟੇਨ ’ਚ ਬਿਨਾਂ ਟਿਕਟ ਫੁੱਟਬਾਲ ਸਟੇਡੀਅਮ ’ਚ ਵੜਨਾ ਹੁਣ ਅਪਰਾਧ
  • punjab weather heavy raining yellow alert
    26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ...
  • holiday declared in punjab on thursday
    ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • bikram majithia big statement
    ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਲਈ ਪ੍ਰਾਈਵੇਟ ਜੈੱਟ ਦਾ ਪ੍ਰਬੰਧ, ਮਜੀਠੀਆ ਨੇ CM...
  • dr daljeet singh cheema
    DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ CBI ਜਾਂਚ ਤੋਂ ਪਿੱਛੇ ਭੱਜ ਰਹੇ ਭਗਵੰਤ ਮਾਨ :...
  • sukhpal singh khaira statement
    ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਜ਼ੀਰੋ ਟਾਲਰੈਂਸ' ਦੇ ਦਾਅਵੇ ਕਿੱਥੇ ਗਏ?:...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
  • shri ram navami utsav committee shobha yatra
    ਜਲੰਧਰ 'ਚ ਭਲਕੇ ਕੱਢੀ ਜਾਵੇਗੀ ਸ਼ੋਭਾ ਯਾਤਰਾ, ਰਾਮਚਰਿਤਮਾਨਸ ਦਾ ਰੱਖਿਆ ਗਿਆ ਪਾਠ
  • scam in o m branch of jalandhar municipal corporation
    ਨਿਗਮ ਦੀ ਓ. ਐਂਡ ਐੱਮ. ਬ੍ਰਾਂਚ ’ਚ ਚੱਲ ਰਹੀ ਗੜਬੜੀ, ਇਕ ਸਾਲ ਦਾ ਰਿਕਾਰਡ ਦੇਣ ਤੋਂ...
Trending
Ek Nazar
this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

oil crisis apan  america

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ...

big news for fire fighters  home minister writes to all states

ਅਗਨੀਵੀਰਾਂ ਲਈ ਵੱਡੀ ਖ਼ਬਰ ! ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਨੂੰ ਚਿੱਠੀ, 20%...

indian man arrested in us

ਅਮਰੀਕਾ 'ਚ ਭਾਰਤੀ ਵਿਅਕਤੀ ਦੀ ਸ਼ਰਮਨਾਕ ਕਰਤੂਤ! ਪੁਲਸ ਨੇ ਕੀਤਾ ਗ੍ਰਿਫ਼ਤਾਰ

russia shot down 400 ukrainian drones

ਰੂਸ ਦਾ ਵੱਡਾ ਦਾਅਵਾ: 400 ਯੂਕਰੇਨੀ ਡਰੋਨ ਕੀਤੇ ਢੇਰ; ਮਾਸਕੋ ਤੇ ਕੀਵ 'ਚ ਭਿਆਨਕ...

mahakumbh viral girl  monalisa  sanoj mishra

ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ਦਾ ਵੱਡਾ ਧਮਾਕਾ; ਫਿਲਮ ਮੇਕਰ ਸਨੋਜ...

26 and 27 march additional holiday

26 ਤੇ 27 ਮਾਰਚ ਨੂੰ ਛੁੱਟੀ ਦਾ ਐਲਾਨ! ਰਾਮ ਨੌਮੀ ਮੌਕੇ ਯੋਗੀ ਸਰਕਾਰ ਨੇ ਲਿਆ ਵੱਡਾ...

melbourne s 38th annual australian sikh games

ਯਾਦਗਾਰੀ ਹੋਣਗੀਆਂ ਮੈਲਬੌਰਨ ਦੀਆਂ 38ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ

punjab doctor s grand entry in dhurandar 2

ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ...

4 convicts including punjabi woman sentenced in england

ਇੰਗਲੈਂਡ 'ਚ ਡਰੱਗ ਮਾਫੀਆ 'ਤੇ ਸਖ਼ਤ ਕਾਰਵਾਈ ,ਪੰਜਾਬਣ ਸਮੇਤ ਚਾਰ ਦੋਸ਼ੀਆਂ ਨੂੰ...

gangaur festival celebrated in brampton

ਰਾਜਸਥਾਨੀ ਭਾਈਚਾਰੇ ਵੱਲੋਂ ਬ੍ਰੈਂਪਟਨ 'ਚ ਧੂਮਧਾਮ ਨਾਲ ਮਨਾਇਆ ਗਿਆ ਗੰਗੌਰ ਸਮਾਗਮ...

ipl 2026 champion

IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ...

ipl 2026 bcci announces new rules

IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

former revolutionary guards commander named new secretary

ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • sri guru ravidas temple verona organizes special event
      ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵੱਲੋਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼...
    • missile lands near coastal israeli city of hadera
      ਇਜ਼ਰਾਈਲ 'ਤੇ ਈਰਾਨ ਦਾ ਮਿਜ਼ਾਈਲ ਹਮਲਾ: ਸਭ ਤੋਂ ਵੱਡੇ ਪਾਵਰ ਸਟੇਸ਼ਨ ਦੇ ਨੇੜੇ...
    • india lpg gas crisis
      LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...
    • 500 service stations across nsw and victoria out of fuel
      500 ਤੋਂ ਵੱਧ ਪੈਟਰੋਲ ਪੰਪ ਹੋਏ ਖਾਲੀ, ਜਨਤਾ ਪਰੇਸ਼ਾਨ; ਆਸਟ੍ਰੇਲੀਆ 'ਚ ਤੇਲ ਦਾ...
    • meta fined rs 3000 crore
      Meta 'ਤੇ ਲੱਗਿਆ 3000 ਕਰੋੜ ਰੁਪਏ ਦਾ ਜੁਰਮਾਨਾ ! ਮਾਰਕ ਜ਼ੁਕਰਬਰਗ ਦੀ ਵਧੀ...
    • uss abraham lincoln hit by missile attack
      USS ਅਬਰਾਹਮ ਲਿੰਕਨ 'ਤੇ ਕਰ 'ਤਾ ਮਿਜ਼ਾਈਲ ਹਮਲਾ, ਈਰਾਨੀ ਨੇਵੀ ਦਾ ਵੱਡਾ ਦਾਅਵਾ
    • oil crisis apan  america
      ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ...
    • hungary will cut natural gas supplies to ukraine
      ਹੰਗਰੀ ਦਾ ਯੂਕਰੇਨ ਨੂੰ ਵੱਡਾ ਝਟਕਾ: ਰੂਸੀ ਤੇਲ ਦੀ ਸਪਲਾਈ ਬਹਾਲ ਹੋਣ ਤੱਕ ਗੈਸ...
    • indian man arrested in us
      ਅਮਰੀਕਾ 'ਚ ਭਾਰਤੀ ਵਿਅਕਤੀ ਦੀ ਸ਼ਰਮਨਾਕ ਕਰਤੂਤ! ਪੁਲਸ ਨੇ ਕੀਤਾ ਗ੍ਰਿਫ਼ਤਾਰ
    • russia shot down 400 ukrainian drones
      ਰੂਸ ਦਾ ਵੱਡਾ ਦਾਅਵਾ: 400 ਯੂਕਰੇਨੀ ਡਰੋਨ ਕੀਤੇ ਢੇਰ; ਮਾਸਕੋ ਤੇ ਕੀਵ 'ਚ ਭਿਆਨਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +