ਸਟਾਕਹੋਮ (ਏਪੀ): ਕੈਨੇਡੀਅਨ ਲੇਖਿਕਾ ਐਨ ਕਾਰਸਨ ਨੇ ਵੀਰਵਾਰ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਜਿੱਤਿਆ। ਉਨ੍ਹਾਂ ਨੂੰ ਇਹ ਪੁਰਸਕਾਰ "ਉਨ੍ਹਾਂ ਦੀ ਦਲੇਰ ਅਤੇ ਨਵੀਨਤਾਕਾਰੀ ਰਚਨਾਤਮਕਤਾ ਲਈ ਦਿੱਤਾ ਗਿਆ ਹੈ, ਜਿਸ ਨੇ ਕਲਾਸੀਕਲ ਪਰੰਪਰਾ ਨਾਲ ਰੌਚਕ ਸੰਵਾਦ ਰਚਾਉਂਦੇ ਹੋਏ ਸਮਕਾਲੀ ਸਾਹਿਤ ਲਈ ਨਵੇਂ ਰੂਪ ਸਿਰਜੇ ਹਨ।"

ਪੜ੍ਹੋ ਇਹ ਅਹਿਮ ਖ਼ਬਰ- ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ
ਇਸ ਪੁਰਸਕਾਰ ਦਾ ਐਲਾਨ ਸਟਾਕਹੋਮ ਵਿੱਚ ਸਵੀਡਿਸ਼ ਅਕੈਡਮੀ ਵੱਲੋਂ ਕੀਤਾ ਗਿਆ। ਇਸ ਸਾਲ ਪੁਰਸਕਾਰ ਦੀ ਰਾਸ਼ੀ 12 ਮਿਲੀਅਨ ਸਵੀਡਿਸ਼ ਕਰੋਨਰ (ਲਗਭਗ 1.2 ਮਿਲੀਅਨ ਅਮਰੀਕੀ ਡਾਲਰ) ਹੈ।ਇਸ ਤੋਂ ਪਹਿਲਾਂ ਮੈਡੀਸਨ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਖੇਤਰ ਵਿਚ ਇਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਰਾਂਸ ਦੀ ਅੱਧੀ ਆਬਾਦੀ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਕੀਤਾ ਸਮਰਥਨ
NEXT STORY