ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨਾਲ ਸਮਝੌਤੇ ਲਈ 'ਲੀਬੀਆਈ ਮਾਡਲ' ਅਪਣਾਉਣ ਦੇ ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਦੇ ਬਿਆਨ 'ਤੇ ਅਸਹਿਮਤੀ ਜਤਾਈ ਹੈ। ਟਰੰਪ ਨੇ ਬੁੱਧਵਾਰ ਨੂੰ ਆਖਿਆ ਕਿ ਬੋਲਟਨ ਨੇ ਉੱਤਰੀ ਕੋਰੀਆ ਦੇ ਨਾਲ ਸਮਝੌਤੇ ਲਈ ਕਥਿਤ ਤੌਰ 'ਤੇ ਲੀਬੀਆਈ ਮਾਡਲ ਦਾ ਹਵਾਲਾ ਦੇ ਕੇ ਗਲਤੀ ਕੀਤੀ ਹੈ। ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਨੇ ਕਿਮ ਜੋਂਗ ਓਨ ਨਾਲ ਸਮਝੌਤੇ ਲਈ ਲੀਬੀਆਈ ਮਾਡਲ ਦੀ ਗੱਲ ਕਹੀ। ਇਹ ਚੰਗਾ ਬਿਆਨ ਨਹੀਂ ਹੈ।
9/11 ਹਮਲੇ ਦੀ 18ਵੀਂ ਬਰਸੀ: ਅੱਤਵਾਦੀ ਹਮਲੇ 'ਚ ਜਾਨ ਗੁਆਉਣ ਵਾਲਿਆਂ ਨੂੰ ਟਰੰਪ ਨੇ ਦਿੱਤੀ ਸ਼ਰਧਾਂਜਲੀ
NEXT STORY