ਵੈੱਬ ਡੈਸਕ : Google Maps ਅਤੇ Google Earth 'ਤੇ ਅਕਸਰ ਅਜੀਬ ਚੀਜ਼ਾਂ ਦਿਖਾਈ ਦਿੰਦੀਆਂ ਹਨ, ਜੋ ਰਹੱਸ ਅਤੇ ਸਾਜ਼ਿਸ਼ ਦੇ ਸਿਧਾਂਤਾਂ ਨੂੰ ਜਨਮ ਦਿੰਦੀਆਂ ਹਨ। ਕੁਝ ਲੋਕ ਨੂੰ ਇਨ੍ਹਾਂ 'ਚ ਏਲੀਅਨ ਬੇਸ ਦਿਖਦਾ ਹੈ, ਜਦੋਂ ਕਿ ਕੁਝ ਇਨ੍ਹਾਂ ਨੂੰ ਵਿਗਿਆਨਕ ਵਰਤਾਰਾ ਮੰਨਦੇ ਹਨ। ਅਜਿਹੀਆਂ ਹੀ ਰਹੱਸਮਈ ਥਾਵਾਂ ਦੀਆਂ ਤਸਵੀਰਾਂ Google Map 'ਤੇ ਦਿਖਾਈ ਦਿੱਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਅੱਡੀਆਂ ਰਹਿ ਜਾਣਗੀਆਂ।
ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਗੈਰ-ਮਰਦ ਘਰ ਪਹੁੰਚੀ ਪਤਨੀ, ਮਨਾਉਣ ਲੱਗੇ ਰੰਗਰਲੀਆਂ ਤੇ ਫਿਰ...
ਐਰੀਜ਼ੋਨਾ 'ਚ ਵਿਸ਼ਾਲ ਤਿਕੋਣ: ਏਲੀਅਨ ਬੇਸ ਜਾਂ ਏਅਰ ਫੋਰਸ ਬੇਸ?
ਅਮਰੀਕਾ ਦੇ ਐਰੀਜ਼ੋਨਾ 'ਚ ਗੂਗਲ ਮੈਪਸ 'ਤੇ ਇੱਕ ਵਿਸ਼ਾਲ ਤਿਕੋਣ ਦੇਖਿਆ ਗਿਆ, ਜੋ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਐਸਟਰਾਇਡ ਦੇ ਟਕਰਾਉਣ ਨਾਲ ਬਣੀ ਇੱਕ ਬਣਤਰ ਹੋਵੇ। ਪਰ ਇਹ ਅਸਲ ਵਿੱਚ 1950 ਦੇ ਦਹਾਕੇ 'ਚ ਬਣਿਆ ਇੱਕ ਪੁਰਾਣਾ ਹਵਾਈ ਸੈਨਾ ਦਾ ਅੱਡਾ ਸੀ, ਜੋ ਹੁਣ ਛੱਡ ਦਿੱਤਾ ਗਿਆ ਹੈ।
Iphone 'ਚ ਆਇਆ Por..n ਐਪ! ਫਰੀ 'ਚ ਪਰੋਸਿਆ ਜਾ ਰਿਹਾ ਅਡਲਟ ਕੰਟੈਂਟ...
ਝੀਲ ਦੇ ਤਲ 'ਤੇ ਮਿਲੀ ਕਾਰ : 22 ਸਾਲ ਪੁਰਾਣਾ ਰਾਜ਼ ਆਇਆ ਸਾਹਮਣੇ
ਫਲੋਰੀਡਾ 'ਚ ਇੱਕ ਝੀਲ ਦੇ ਅੰਦਰ ਡੁੱਬੀ ਇੱਕ ਕਾਰ ਨੂੰ ਗੂਗਲ ਮੈਪਸ 'ਤੇ ਦੇਖਿਆ ਗਿਆ, ਜਿਸ ਨਾਲ 22 ਸਾਲ ਪੁਰਾਣੇ ਰਹੱਸ ਦਾ ਖੁਲਾਸਾ ਹੋਇਆ। ਇਹ ਕਾਰ ਵਿਲੀਅਮ ਮੋਲਡ ਦੀ ਸੀ, ਜੋ 1997 ਤੋਂ ਇੱਕ ਨਾਈਟ ਕਲੱਬ ਤੋਂ ਨਿਕਲਣ ਤੋਂ ਬਾਅਦ ਲਾਪਤਾ ਸੀ। ਜਦੋਂ ਜਾਂਚ ਕੀਤੀ ਗਈ, ਤਾਂ ਉਸਦਾ ਪਿੰਜਰ ਕਾਰ ਦੇ ਅੰਦਰੋਂ ਮਿਲਿਆ, ਜਿਸ ਨਾਲ ਇਸ 22 ਸਾਲ ਪੁਰਾਣੀ ਗੁੱਥੀ ਦਾ ਰਹੱਸ ਸੁਲਝਿਆ।
ਤੈਰਦੀ 'ਅੱਖ': ਏਲੀਅਨ ਬੇਸ ਜਾਂ ਕੁਦਰਤੀ ਵਰਤਾਰਾ?
2018 ਵਿੱਚ ਦੱਖਣੀ ਅਮਰੀਕਾ 'ਚ ਗੂਗਲ ਮੈਪਸ 'ਤੇ ਇੱਕ ਗੋਲਾਕਾਰ ਘੁੰਮਦੀ ਵਸਤੂ ਦੇਖੀ ਗਈ, ਜਿਸਨੂੰ ਲੋਕਾਂ ਨੇ ਇੱਕ ਰਹੱਸਮਈ 'ਅੱਖ' ਕਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਇਸਨੂੰ ਇੱਕ UFO ਬੇਸ ਸਮਝਿਆ ਜਾ ਰਿਹਾ ਸੀ, ਪਰ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਇੱਕ ਕੁਦਰਤੀ ਤੌਰ 'ਤੇ ਬਣੀ ਗੋਲ ਬਨਸਪਤੀ ਸੀ, ਜੋ ਪਾਣੀ 'ਚ ਤੈਰ ਰਹੀ ਸੀ।
ਅਧਰੰਗ ਤੋਂ ਪੀੜਤ ਮਾਂ ਨੂੰ ਪੁੱਤ ਨੇ ਪਿਆ ਦਿੱਤਾ 'ਮਿੱਟੀ ਦਾ ਤੇਲ' ਤੇ ਫਿਰ ਜੋ ਹੋਇਆ...
ਲਾਸ ਏਂਜਲਸ 'ਚ ਮਿਲਿਆ 'Help' ਸਾਈਨ : ਚਿਤਾਵਨੀ ਚਿੰਨ੍ਹ ਜਾਂ ਮਜ਼ਾਕ?
ਲਾਸ ਏਂਜਲਸ 'ਚ ਅੱਗ ਲੱਗਣ ਤੋਂ ਬਾਅਦ, ਗੂਗਲ ਮੈਪ 'ਤੇ 'Help' ਵੱਡੇ ਅੱਖਰਾਂ 'ਚ ਲਿਖਿਆ ਹੋਇਆ ਦੇਖਿਆ ਗਿਆ। ਇਸ ਨਾਲ ਅਫਵਾਹਾਂ ਫੈਲ ਗਈਆਂ ਕਿ ਕਿਸੇ ਮੁਸੀਬਤ ਵਿਚ ਫਸੇ ਵਿਅਕਤੀ ਨੇ ਬਚਾਅ ਟੀਮਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਹ ਲਿਖਿਆ ਹੋ ਸਕਦਾ ਹੈ। ਹਾਲਾਂਕਿ, ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਜੋਸ ਨਾਮ ਦੇ ਇੱਕ ਵਿਅਕਤੀ ਦਾ ਕੰਮ ਸੀ, ਜੋ ਅਣਜਾਣ ਕਾਰਨਾਂ ਕਰ ਕੇ ਕਈ ਥਾਵਾਂ 'ਤੇ 'Help' ਲਿਖਦਾ ਰਹਿੰਦਾ ਹੈ।
ਆਰਕਟਿਕ 'ਚ 'ਵਿੰਨੀ ਦ ਪੂਹ' ਦੀ ਸਾਇਆ : ਰਹੱਸ ਜਾਂ ਰੌਸ਼ਨੀ ਦਾ ਖੇਡ?
ਗੂਗਲ ਮੈਪਸ 'ਤੇ ਆਰਕਟਿਕ 'ਚ ਵਿੰਨੀ ਦ ਪੂਹ ਵਰਗੀ ਇੱਕ ਮੂਰਤੀ ਦੇਖੀ ਗਈ ਸੀ। ਉਸਦੇ ਨੇੜੇ ਇੱਕ ਵੱਡੀ ਘੋੜੇ ਵਰਗੀ ਮੂਰਤੀ ਵੀ ਦਿਖਾਈ ਦਿੱਤੀ, ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਇਹ ਰੌਸ਼ਨੀ ਤੇ ਪਰਛਾਵੇਂ ਦਾ ਸੁਮੇਲ ਸੀ ਜਿਸਨੇ ਇਨ੍ਹਾਂ ਆਕਾਰਾਂ ਨੂੰ ਪ੍ਰਗਟ ਕੀਤਾ।
ਰੈਪਰ Kanye West ਦੀ ਪਤਨੀ Bianca ਨੇ ਰੈੱਡ ਕਾਰਪੇਟ 'ਤੇ ਲਾਹ'ਤਾ ਗਾਊਨ, ਨਿਊਡ ਡ੍ਰੈੱਸ 'ਚ ਦਿੱਤੇ ਪੋਜ਼ (ਤਸਵੀਰਾਂ)
ਰਹੱਸ ਜਾਂ ਸਿਰਫ਼ ਇੱਕ ਇਤਫ਼ਾਕ?
ਗੂਗਲ ਮੈਪਸ 'ਤੇ ਦਿਖਾਈ ਦੇਣ ਵਾਲੀਆਂ ਇਹ ਰਹੱਸਮਈ ਥਾਵਾਂ ਲੋਕਾਂ ਦੇ ਮਨਾਂ 'ਚ ਕਈ ਸਵਾਲ ਖੜ੍ਹੇ ਕਰਦੀਆਂ ਹਨ। ਕੁਝ ਇਸਨੂੰ ਏਲੀਅਨ ਦੀ ਨਿਸ਼ਾਨੀ ਮੰਨਦੇ ਹਨ, ਜਦੋਂ ਕਿ ਦੂਸਰੇ ਇਸਨੂੰ ਕੈਮਰਾ ਐਂਗਲ ਅਤੇ ਕੁਦਰਤ ਦੀਆਂ ਵਿਲੱਖਣ ਰਚਨਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਫੌਜੀ ਜਹਾਜ਼ ਪੁੱਜਾ ਗਵਾਂਤਾਨਾਮੋ ਬੇ
NEXT STORY