ਇੰਟਰਨੈਸ਼ਨਲ ਡੈਸਕ- ਰੂਸੀ ਫ਼ੌਜ ਨੇ ਯੂਕ੍ਰੇਨ ਦੇ ਖਾਰਕੀਵ ਖੇਤਰ ਦੇ 2 ਪਿੰਡਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਰਿਪੋਰਟ ਵਿਚ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੈਟਲਗਰੁੱਪ ਵੈਸਟ ਦੀਆਂ ਟੁਕੜੀਆਂ ਨੇ ਸਫ਼ਲ ਮੁਹਿੰਮਾਂ ਦੇ ਤਹਿਤ ਖਾਰਕੀਵ ਖੇਤਰ ਦੇ ਬੋਰੋਵਾਇਆ ਅਤੇ ਕੁਟਕੋਵਕਾ ਪਿੰਡਾਂ ਨੂੰ ਆਜ਼ਾਦ ਕਰਵਾ ਲਿਆ ਹੈ।
ਮੰਤਰਾਲੇ ਅਨੁਸਾਰ, ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਪਿਛਲੇ ਇਕ ਦਿਨ ਵਿਚ 12 ਗਾਈਡਿਡ ਹਵਾਈ ਬੰਬ ਅਤੇ 353 ਯੂਕ੍ਰੇਨੀ ਫ਼ੌਜੀ ਡਰੋਨ ਮਾਰ ਡੇਗੇ ਹਨ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਇਕ ਦਿਨ ਵਿਚ ਇਸ ਖੇਤਰ ਵਿਚ 1,045 ਯੂਕ੍ਰੇਨੀ ਫੌਜੀ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਕੈਨੇਡਾ ਵਿਚਾਲੇ ਸੁਧਰ ਰਹੇ ਸਬੰਧ! ਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਹੋਈ ਅਹਿਮ ਮੀਟਿੰਗ
NEXT STORY