Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, DEC 12, 2019

    7:58:04 PM

  • giani harpreet singh ji

    ਸਮੂਹ ਪੰਥਕ ਜਥੇਬੰਦੀਆਂ ਦਾ ਅਗਲੇ ਸਾਲ ਹੋਵੇਗਾ ਸਾਂਝਾ...

  • shraman health care sugar bp news

    ਸ਼ੂਗਰ ਬੀ. ਪੀ. ਦੇ ਮਰੀਜ਼ ਵੀ ਹਰ ਉਮਰ 'ਚ ਮਰਦਾਨਾ...

  • jammu and kashmir  relief material

    ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 538ਵੇਂ...

  • indian citizenship woman come india pakistan

    ਭਾਰਤ ਦੀ ਨਾਗਰਿਕ ਬਣਨ ਲਈ 21 ਸਾਲਾਂ ਤੋਂ ਖਾ ਰਹੀ ਹੈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਮਨੋਰੰਜਨ
    • ਪਾਰਟੀਜ਼
    • ਹਾਲੀਵੁੱਡ
    • ਪਾਲੀਵੁੱਡ
    • ਜਨਮ ਦਿਨ ਸਪੈਸ਼ਲ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਹਾਕੀ
    • ਟੈਨਿਸ
    • ਕਬੱਡੀ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
  • 550ਵਾਂ ਪ੍ਰਕਾਸ਼ ਪੁਰਬ
    • ਲੇਖ
    • ਖ਼ਬਰਾਂ
  • BBC News
  • Home
  • ਮਨੋਰੰਜਨ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਇਸਲਾਮਾਬਾਦ
  • ਸਾਰਕ ਸੰਮੇਲਨ ਤੋਂ ਬਾਅਦ ਭਾਰਤ ਨੇ ਮੁੜ ਕੀਤਾ ਪਾਕਿਸਤਾਨ ਦਾ ਬਾਈਕਾਟ

INTERNATIONAL News Punjabi(ਵਿਦੇਸ਼)

ਸਾਰਕ ਸੰਮੇਲਨ ਤੋਂ ਬਾਅਦ ਭਾਰਤ ਨੇ ਮੁੜ ਕੀਤਾ ਪਾਕਿਸਤਾਨ ਦਾ ਬਾਈਕਾਟ

  • Updated: 21 Dec, 2016 02:41 PM
ਇਸਲਾਮਾਬਾਦ
saarc summit to india after pakistan boycotted
  • Share
    • Facebook
    • Tumblr
    • Linkedin
    • Twitter
  • Comment

ਇਸਲਾਮਾਬਾਦ— ਭਾਰਤ, ਬੰਗਲਾਦੇਸ਼ ਅਤੇ ਈਰਾਨ ਨੇ ਇਕ ਵਾਰ ਫਿਰ ਪਾਕਿਸਤਾਨ 'ਚ ਹੋਏ ਟਿਕਾਊ ਵਿਕਾਸ ਨਾਲ ਸੰਬੰਧਤ ਸੰਮੇਲਨ ਦਾ ਬਾਈਕਾਟ ਕੀਤਾ। 'ਏਸ਼ੀਅਨ ਐਂਡ ਪੈਸੇਫਿਕ ਸੈਂਟਰ ਫਾਰ ਟਰਾਂਸਫਰ ਆਫ ਤਕਨਾਲੋਜੀ (ਏ. ਪੀ. ਸੀ. ਟੀ. ਟੀ.) ਸੋਮਵਾਰ ਤੋਂ ਇਸਲਾਮਾਬਾਦ 'ਚ ਸ਼ੁਰੂ ਹੋਇਆ, ਜਿਸ 'ਚ ਭਾਰਤ ਨੇ ਹਿੱਸਾ ਨਹੀਂ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸੰਮੇਲਨ ਦਾ ਮਕਸਦ ਟਿਕਾਊ ਵਿਕਾਸ ਲਈ ਨਵੀਆਂ ਖੋਜਾਂ ਨੂੰ ਵਧਾਵਾ ਦੇਣ ਦੇ ਨਾਲ-ਨਾਲ (ਏ. ਪੀ. ਸੀ. ਟੀ. ਟੀ.) ਦੀ ਰਣਨੀਤੀ 'ਤੇ ਚਰਚਾ ਕਰਨਾ ਸੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪਾਕਿਸਤਾਨ ਦੇ ਵਿਗਿਆਨੀ ਅਤੇ ਤਕਨੀਕ ਮੰਤਰਾਲੇ ਦੇ ਅਧਿਕਾਰੀਆਂ ਨੇ ਸੰਮੇਲਨ 'ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਪਰ ਬਾਅਦ 'ਚ ਭਾਰਤ ਦੇ ਕਾਨਫਰੰਸ ਤੋਂ ਬਾਹਰ ਰਹਿਣ ਦਾ ਐਲਾਨ ਕੀਤਾ। ਅਧਿਕਾਰੀ ਮੁਤਾਬਕ ਕਾਨਫਰੰਸ ਦੇ ਸ਼ੁਰੂ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤੀ ਪ੍ਰਤੀਨਿਧੀਆਂ ਨੇ ਦੌਰਾ ਰੱਦ ਕਰ ਦਿੱਤਾ। ਭਾਰਤ ਵਲੋਂ ਕਿਹਾ ਗਿਆ ਕਿ ਵਫਦ ਦੇ ਹੈੱਡ ਦੀ ਸਿਹਤ ਖਰਾਬ ਹੋ ਗਈ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਭਾਰਤ ਨੇ ਇਹ ਫੈਸਲਾ ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਤਹਿਤ ਲਿਆ ਹੈ। ਸੂਤਰਾਂ ਮੁਤਾਬਕ ਭਾਰਤ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਸ ਨੇ ਇਸਲਾਮਾਬਾਦ 'ਚ ਟਿਕਾਊ ਵਿਕਾਸ 'ਤੇ ਆਧਾਰਿਤ ਇਕ ਖੇਤਰੀ ਸੰਮੇਲਨ ਦਾ ਬਾਈਕਾਟ ਕੀਤਾ ਹੈ। ਦੱਸਣ ਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਸੰਮੇਲਨ ਦਾ ਵੀ ਬਾਈਕਾਟ ਕੀਤਾ ਸੀ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
  • ਭਾਰਤ
  • ਪਾਕਿਸਤਾਨ
  • SAARC summit
  • Pakistan boycotts

2 ਸਾਲ ਪਹਿਲਾਂ ਕੀਤੀ ਸੀ ਕੁੱਟ-ਮਾਰ, ਹੁਣ ਖਾਵੇਗਾ ਜੇਲ ਦੀ ਹਵਾ

NEXT STORY

Stories You May Like

  • couple in moving train in australia photo goes viral
    ਚੱਲਦੀ ਟਰੇਨ 'ਚ ਕਪਲ ਦੀਆਂ ਅਸ਼ਲੀਲ ਹਰਕਤਾਂ ਦੀਆਂ ਤਸਵੀਰਾਂ ਵਾਇਰਲ
  • bangladesh sc rejects bnp chief khaleda zia  s bail plea
    ਬੰਗਲਾਦੇਸ਼ ਸੁਪਰੀਮ ਕੋਰਟ ਨੇ ਖਾਲਿਦਾ ਜ਼ਿਆ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਿਜ
  • imran khan blasts citizenship amendment bill
    ਨਾਗਰਿਕਤਾ ਬਿੱਲ 'ਤੇ ਬੋਲੇ ਇਮਰਾਨ ਖਾਨ, ਕਿਹਾ, 'ਵਿਸ਼ਵ ਮਾਮਲੇ 'ਤੇ ਦੇਵੇ ਦਖਲ'
  • shraman health care sugar bp news
    ਸ਼ੂਗਰ ਬੀ. ਪੀ. ਦੇ ਮਰੀਜ਼ ਵੀ ਹਰ ਉਮਰ 'ਚ ਮਰਦਾਨਾ ਤਾਕਤ ਹਾਸਲ ਕਰਨ
  • us introduced bill in senate to stop loan from world bank to china
    ਚੀਨ ਨੂੰ ਕਰਜ਼ਾ ਦੇਣ ਤੋਂ ਵਿਸ਼ਵ ਬੈਂਕ ਨੂੰ ਰੋਕਣ ਲਈ ਅਮਰੀਕੀ ਸੈਨੇਟ ’ਚ ਬਿੱਲ ਪੇਸ਼
  • six killed in afghanistan landslide
    ਅਫਗਾਨਿਸਤਾਨ ਵਿਚ ਜ਼ਮੀਨ ਖਿਸਕਣ ਕਾਰਨ 6 ਹਲਾਕ
  • pakistan  hafiz saeed
    ਵਕੀਲਾਂ ਦੀ ਹੜਤਾਲ ਕਾਰਨ ਹਾਫਿਜ਼ ਦੀ ਅਦਾਲਤ 'ਚ ਨਹੀਂ ਹੋਈ ਪੇਸ਼ੀ
  • bougainville votes to become world s newest country
    ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਨੇੜੇ ਬੋਗਨਵਿਲੇ, 98 ਫੀਸਦੀ ਲੋਕਾਂ ਨੇ ਕੀਤਾ ਸਮਰਥਨ
  • road accident
    ਪੁਲਸ ਨੇ ਪਤਨੀ ਦੇ ਬਿਆਨਾਂ 'ਤੇ ਮੁਲਜ਼ਮ ਖਿਲਾਫ ਕੀਤਾ ਕੇਸ ਦਰਜ
  • jammu and kashmir  relief material
    ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 538ਵੇਂ ਟਰੱਕ ਦੀ ਰਾਹਤ ਸਮੱਗਰੀ
  • indian citizenship woman come india pakistan
    ਭਾਰਤ ਦੀ ਨਾਗਰਿਕ ਬਣਨ ਲਈ 21 ਸਾਲਾਂ ਤੋਂ ਖਾ ਰਹੀ ਹੈ ਇਹ ਔਰਤ ਠੋਕਰਾਂ
  • punjab wrap up
    Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
  • traffic police
    ਗਲਤ ਢੰਗ ਨਾਲ ਲੱਗੇ ਸਾਈਨ ਬੋਰਡ ਉਤਾਰ ਕੇ ਰਿਪੇਅਰ ਲਈ ਭੇਜੇ, ਲਾਉਣ ਲਈ ਚੁਣੇ ਸਥਾਨ
  • bicycle yatra
    ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਲਈ ਹਾਕ ਰਾਈਡਰਸ ਕੱਢੇਗਾ ਸਾਈਕਲ ਯਾਤਰਾ
  • girl suicide
    ਪਿਆਰ 'ਚ ਧੋਖਾ ਮਿਲਣ 'ਤੇ ਨਰਸ ਨੇ ਲਾਇਆ ਸੀ ਮੌਤ ਨੂੰ ਗਲੇ, ਮੁਲਜ਼ਮ ਪੁੱਜਾ ਜੇਲ
  • ptm  government schools  jalandhar
    ਸੂਬੇ ਦੇ 19 ਹਜ਼ਾਰ ਸਰਕਾਰੀ ਸਕੂਲਾਂ 'ਚ ਪੀ.ਟੀ.ਐੱਮ. ਕੱਲ੍ਹ, ਹੋਵੇਗੀ ਖਾਸ ਚਰਚਾ
Trending
Ek Nazar
imran khan blasts citizenship amendment bill

ਨਾਗਰਿਕਤਾ ਬਿੱਲ 'ਤੇ ਬੋਲੇ ਇਮਰਾਨ ਖਾਨ, ਕਿਹਾ, 'ਵਿਸ਼ਵ ਮਾਮਲੇ 'ਤੇ ਦੇਵੇ ਦਖਲ'

pakistan  hafiz saeed

ਵਕੀਲਾਂ ਦੀ ਹੜਤਾਲ ਕਾਰਨ ਹਾਫਿਜ਼ ਦੀ ਅਦਾਲਤ 'ਚ ਨਹੀਂ ਹੋਈ ਪੇਸ਼ੀ

bougainville votes to become world s newest country

ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਨੇੜੇ ਬੋਗਨਵਿਲੇ, 98 ਫੀਸਦੀ ਲੋਕਾਂ ਨੇ ਕੀਤਾ...

tata hexa and harrier are available with discount

ਟਾਟਾ ਦੀਆਂ ਇਨ੍ਹਾਂ ਗੱਡੀਆਂ ’ਤੇ ਬੰਪਰ ਆਫਰ, ਮਿਲ ਰਹੀ 2.3 ਲੱਖ ਰੁਪਏ ਤਕ ਦੀ ਛੋਟ

now you can make calls from your windows 10 pc

ਹੁਣ ਵਿੰਡੋਜ਼ ਕੰਪਿਊਟਰ ਤੋਂ ਕਰ ਸਕੋਗੇ ਕਾਲਿੰਗ, ਮਾਈਕ੍ਰੋਸਾਫਟ ਨੇ ਜਾਰੀ ਕੀਤਾ...

russia  aircraft carrier

ਰੂਸ ਦੇ ਇਕਲੌਤੇ ਜਹਾਜ਼ ਕੈਰੀਅਰ ਨੂੰ ਲੱਗੀ ਅੱਗ

most searched bikes in india 2019

2019 ’ਚ ਇਨ੍ਹਾਂ ਬਾਈਕਸ ਨੂੰ ਕੀਤਾ ਗਿਆ ਸਭ ਤੋਂ ਜ਼ਿਆਦਾ ਸਰਚ, ਦੇਖੋ ਪੂਰੀ ਲਿਸਟ

america 2 2 talk

ਭਾਰਤ-ਅਮਰੀਕਾ ਦੀ '2+2 ਵਾਰਤਾ' 'ਚ ਕਸ਼ਮੀਰ 'ਤੇ ਹੋਵੇਗੀ ਚਰਚਾ : ਵੇਲਜ਼

smart tv can track every activity of users

ਸਾਵਧਾਨ! Smart TV ਬਣ ਸਕਦਾ ਹੈ ਜਾਸੂਸ, ਹੈਕਿੰਗ ਦਾ ਖਤਰਾ

dryfruits  kishmish

ਕਿਸ਼ਮਿਸ਼ ਖਾਣ ਨਾਲ ਦੂਰ ਹੁੰਦੀ ਹੈ ਗਲੇ ਦੀ ਇਨਫੈਕਸ਼ਨ, ਜਾਣੋ ਹੋਰ ਵੀ ਕਈ ਫਾਇਦੇ

america  f 16 fighter plane

ਅਮਰੀਕਾ ਨੇ ਐੱਫ-16 ਦੀ ਦੁਰਵਰਤੋਂ 'ਤੇ ਪਾਕਿ ਨੂੰ ਲਾਈ ਸੀ ਫਟਕਾਰ

bigg boss ex contestant hina khan bridal look for raanjhanaa song

'ਲਾਲ ਜੋੜੇ' 'ਚ ਹਿਨਾ ਖਾਨ ਦੀਆਂ ਤਸਵੀਰਾਂ ਵਾਇਰਲ, ਛੇੜੀ ਨਵੀਂ ਚਰਚਾ

indian idol contestant sunny makes bollywood singing debut with the body

ਬੂਟ ਪਾਲਿਸ਼ਾਂ ਕਰਨ ਵਾਲੇ ਸੰਨੀ ਦੀ ਖੁੱਲ੍ਹੀ ਕਿਸਮਤ, ਬਾਲੀਵੁੱਡ 'ਚ ਮਿਲਿਆ ਵੱਡਾ...

rain and snowfall in himachal

ਬਰਫ ਨਾਲ ਲੱਦਿਆ ਹਿਮਾਚਲ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

instagram and iphone are two favourite targets of hackers

ਹੈਕਰਾਂ ਦੇ ਨਿਸ਼ਾਨੇ ’ਤੇ iPhone ਤੇ Instagram ਯੂਜ਼ਰਜ਼

peru  2 tons cocaine

ਪੇਰੂ 'ਚ 2 ਟਨ ਕੋਕੀਨ ਲਿਜਾ ਰਹੀ ਪਣਡੁੱਬੀ ਜ਼ਬਤ

apple top end mac pro costs rupees 40 lakhs

Audi ਤੇ BMW ਦੀ ਕਾਰ ਤੋਂ ਵੀ ਮਹਿੰਗਾ ਹੈ ਐਪਲ ਦਾ ਨਵਾਂ Mac Pro

dubai  rui guo

ਦੁਬਈ ਦੇ ਮਾਲ 'ਚ ਮਾਂ ਲਈ ਦਵਾਈ ਲੈਣ ਗਿਆ ਸੀ ਸ਼ਖਸ਼, ਜਿੱਤਿਆ ਲਗਜ਼ਰੀ ਕਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care sugar bp news
      ਸ਼ੂਗਰ ਬੀ. ਪੀ. ਦੇ ਮਰੀਜ਼ ਵੀ ਹਰ ਉਮਰ 'ਚ ਮਰਦਾਨਾ ਤਾਕਤ ਹਾਸਲ ਕਰਨ
    • apple top end mac pro costs rupees 40 lakhs
      Audi ਤੇ BMW ਦੀ ਕਾਰ ਤੋਂ ਵੀ ਮਹਿੰਗਾ ਹੈ ਐਪਲ ਦਾ ਨਵਾਂ Mac Pro
    • ind v wi t20 final
      IND v WI T20 : ਵਿੰਡੀਜ਼ ਨੂੰ 67 ਦੌੜਾਂ ਨਾਲ ਹਰਾ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ
    • nearly half a billion people in asia pacific still going hungry
      ਏਸ਼ੀਆ ਪ੍ਰਸ਼ਾਂਤ ਵਿਚ ਕਰੀਬ 50 ਕਰੋੜ ਲੋਕ ਅਜੇ ਵੀ ਕੁਪੋਸ਼ਣ ਦੇ ਸ਼ਿਕਾਰ
    • why not include muslims in the bill answer given by shah
      ਬਿੱਲ 'ਚ ਮੁਸਲਮਾਨਾਂ ਨੂੰ ਕਿਉਂ ਨਹੀਂ ਕੀਤਾ ਗਿਆ ਸ਼ਾਮਲ? ਸ਼ਾਹ ਨੇ ਦਿੱਤਾ ਜਵਾਬ
    • in pakistan  car sales dive 44  in november
      ਪਾਕਿਸਤਾਨ ਆਟੋਮੋਬਾਇਲ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਗ੍ਰਿਫਤ ’ਚ, ਵਿਕਰੀ 44 ਫੀਸਦੀ...
    • police to question malaysia  s anwar over sexual assault claim
      ਮਲੇਸ਼ੀਆ ਵਿਚ ਪ੍ਰਧਾਨ ਮੰਤਰੀ ਦਾਅਵੇਦਾਰ ਅਨਵਰ ਤੋਂ ਪੁਲਸ ਕਰੇਗੀ ਪੁੱਛਗਿੱਛ
    • rohit first indian cricketer to hit 400 sixes
      ਹਿੱਟਮੈਨ ਰੋਹਿਤ ਦਾ ਵੱਡਾ ਕਮਾਲ, 400 ਛੱਕੇ ਲਾਉਣ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ
    • on the third day  employees of the construction
      ਤੀਜੇ ਦਿਨ ਵੀ ਕੰਮਕਾਜ ਛੱਡ ਕੇ ਧਰਨੇ ’ਤੇ ਡਟੇ ਰਹੇ ਨਿਰਮਾਣ ਵਿਭਾਗ ਦੇ ਕਰਮਚਾਰੀ
    • sant sechewal  sutlej dhushi bun
      ਸੰਤ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਸਤਲੁਜ ਦੇ 20 ਕਿਲੋਮੀਟਰ ਧੁੱਸੀ ਬੰਨ...
    • cabinet clears changes in bankruptcy law to protect new owners
      IBC 'ਚ ਹੋਇਆ ਬਦਲਾਅ, ਹੁਣ ਪ੍ਰਮੋਟਰਸ 'ਤੇ ਨਹੀਂ ਚੱਲੇਗਾ ਅਪਰਾਧਿਕ ਮੁਕੱਦਮਾ
    • ਵਿਦੇਸ਼ ਦੀਆਂ ਖਬਰਾਂ
    • russia to expel two german diplomats in tit for tat move
      ਰੂਸ ਜਰਮਨੀ ਦੇ 2 ਡਿਪਲੋਮੈਟਾਂ ਨੂੰ ਦੇਵੇਗਾ ਦੇਸ਼ ਨਿਕਾਲਾ
    • bangladesh  fire at plastic factory
      ਬੰਗਲਾਦੇਸ਼ : ਪਲਾਸਟਿਕ ਫੈਕਟਰੀ 'ਚ ਲੱਗੀ ਅੱਗ, 13 ਲੋਕਾਂ ਦੀ ਮੌਤ
    • us congressman  cab attempt to reduce muslims into second class citizens
      ਕੈਬ ਰਾਹੀਂ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਉਣ ਦੀ ਕੋਸ਼ਿਸ਼: ਅਮਰੀਕੀ...
    • niger  70 soldiers died
      ਸ਼ੱਕੀ ਅੱਤਵਾਦੀਆਂ ਦੇ ਹਮਲੇ 'ਚ 70 ਜਵਾਨਾਂ ਦੀ ਮੌਤ : ਨਾਈਜਰ ਅਧਿਕਾਰੀ
    • bangladesh foreign minister cancels india s visit
      ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ ਮੰਤਰੀ, ਭਾਰਤ ਦੌਰਾ ਰੱਦ
    • uk election 2019 brexit
      ਬ੍ਰੈਗਜ਼ਿਟ ਕਾਰਨ ਗਈ 3 ਪ੍ਰਧਾਨ ਮੰਤਰੀਆਂ ਦੀ ਕੁਰਸੀ, 96 ਸਾਲ ਬਾਅਦ Dec 'ਚ...
    • russia  aircraft carrier
      ਰੂਸ ਦੇ ਇਕਲੌਤੇ ਜਹਾਜ਼ ਕੈਰੀਅਰ ਨੂੰ ਲੱਗੀ ਅੱਗ
    • uk election 2019
      UK ਚੋਣਾਂ ਅੱਜ: ਪੰਜਾਬੀ ਮੂਲ ਦੇ 15 ਉਮੀਦਵਾਰਾਂ ਸਣੇ ਕਈ ਅਜਮਾ ਰਹੇ ਨੇ ਕਿਸਮਤ
    • america 2 2 talk
      ਭਾਰਤ-ਅਮਰੀਕਾ ਦੀ '2+2 ਵਾਰਤਾ' 'ਚ ਕਸ਼ਮੀਰ 'ਤੇ ਹੋਵੇਗੀ ਚਰਚਾ : ਵੇਲਜ਼
    • european space agency to launch space debris
      ਪੁਲਾੜ 'ਚ ਫੈਲੇ ਕੂੜੇ ਦੀ ਸਫਾਈ ਕਰਨ ਲਈ ਲਾਂਚ ਹੋਵੇਗਾ 'ਕਲੀਅਰ ਸਪੇਸ-1'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਮਨੋਰੰਜਨ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • 550ਵਾਂ ਪ੍ਰਕਾਸ਼ ਪੁਰਬ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +