ਪੈਰਿਸ— ਸਾਊਦੀ ਅਰਬ ਕਾਨਸ ਫਿਲਮ ਫੈਸਟੀਵਲ 'ਚ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਕਦਮ ਰੱਖਣ ਜਾ ਰਿਹਾ ਹੈ। ਇਸ ਫੈਸਟੀਵਲ ਦੇ ਲਈ ਉਹ ਕੁਝ ਛੋਟੀਆਂ ਫਿਲਮਾਂ ਭੇਜ ਰਿਹਾ ਹੈ।
ਸਾਊਦੀ ਅਰਬ ਦੇ ਸੰਸਕ੍ਰਿਤਿਕ ਮੰਤਰੀ ਅੱਵਾਦ ਅਲ ਅੱਵਾਦ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਕਾਨਸ ਫਿਲਮ ਫੈਸਟੀਵਲ 'ਚ ਸਾਡੀ ਪਹਿਲੀ ਵਾਰ ਅਧਿਕਾਰਿਕ ਹਿੱਸੇਦਾਰੀ ਹੋਣ ਜਾ ਰਹੀ ਹੈ। ਅੱਵਾਦ ਨੇ ਫਰਾਂਸ ਦੇ ਆਪਣੇ ਹਮਰੁਤਬਾ ਫ੍ਰਾਂਸਵਾ ਨਿਸੇਨ ਨਾਲ ਮੁਲਾਕਾਤ ਕੀਤੀ।
ਭਾਰਤ-ਚੀਨ ਸਰਹੱਦੀ ਮੁੱਦੇ ਨੂੰ 'ਤੂਲ' ਨਹੀਂ ਦਿੱਤੀ ਜਾਣੀ ਚਾਹੀਦੀ : ਚੀਨ
NEXT STORY