ਮਿਲਵਾਕੀ : ਡੋਨਾਲਡ ਟਰੰਪ ਨੇ ਸੋਮਵਾਰ ਨੂੰ ਓਹੀਓ ਦੇ ਸੈਨੇਟਰ ਜੇਡੀ ਵੈਨਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਚੁਣ ਲਿਆ ਹੈ। ਟਰੰਪ ਨੇ ਵੈਨਸ 'ਤੇ ਭਰੋਸਾ ਪ੍ਰਗਟਾਇਆ ਹੈ, ਜੋ ਕਦੇ ਉਨ੍ਹਾਂ ਦੇ ਆਲੋਚਕ ਸਨ ਅਤੇ ਬਾਅਦ 'ਚ ਕਰੀਬੀ ਸਹਿਯੋਗੀ ਬਣ ਗਏ ਸਨ।
ਟਰੰਪ ਨੇ ਆਪਣੇ 'ਟਰੂਥ ਸੋਸ਼ਲ' ਨੈੱਟਵਰਕ 'ਤੇ ਇਕ ਪੋਸਟ 'ਚ ਲਿਖਿਆ, ''ਲੰਬੇ ਵਿਚਾਰ ਅਤੇ ਕਈ ਹੋਰਾਂ ਦੀਆਂ ਪ੍ਰਤਿਭਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਫੈਸਲਾ ਕੀਤਾ ਹੈ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਸਰਬੋਤਮ ਉਮੀਦਵਾਰ ਗ੍ਰੇਟ ਆਫ ਓਹੀਓ ਦੇ ਸੈਨੇਟਰ ਜੇਡੀ ਵੈਨਸ ਹਨ।''
ਇਹ ਵੀ ਪੜ੍ਹੋ : ਪੁਲਸੀਏ ਨੇ ਦਿਖਾਇਆ ਵਰਦੀ ਦਾ ਰੋਅਬ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ
ਵੈਨਸ (39) 2016 ਵਿਚ ਆਪਣੀਆਂ ਯਾਦਾਂ ਦੀ ਕਿਤਾਬ 'ਹਿਲਬਿਲੀ ਐਲੇਜੀ' ਦੇ ਪ੍ਰਕਾਸ਼ਨ ਨਾਲ ਸੁਰਖੀਆਂ ਵਿਚ ਆਏ ਸੀ। ਉਹ 2022 ਵਿਚ ਸੈਨੇਟ ਲਈ ਚੁਣੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੋਨਾਲਡ ਟਰੰਪ ਨੂੰ ਵੱਡੀ ਰਾਹਤ, ਰੱਦ ਹੋਇਆ ਗੁਪਤ ਦਸਤਾਵੇਜ਼ਾਂ ਦਾ ਮਾਮਲਾ
NEXT STORY