helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 27, 2025
UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ...
ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, ਪਰਿਵਾਰ ਵਿਚ...
ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ...
ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਵੱਡੀ ਕਾਰਵਾਈ ਦੀ...
ਪੰਜਾਬ
ਮਨੋਰੰਜਨ
Photos
Videos
ਰਿਆਦ- ਸਾਊਦੀ ਅਰਬ ਦੇ ਦੱਖਣ-ਪੱਛਮੀ ਸੂਬੇ ਆਸਿਰ ਵਿਚ ਹੋਈ ਗੋਲੀਬਾਰੀ ਕਾਰਨ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ। ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਨੇ ਸੂਬਾ ਪੁਲਸ ਬੁਲਾਰੇ ਦੇ ਹਵਾਲੇ ਤੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਉਮਾਹ ਜ਼ਿਲ੍ਹੇ ਵਿਚ ਮੰਗਲਵਾਰ ਦੀ ਸਵੇਰ ਨੂੰ ਇਹ ਘਟਨਾ ਵਾਪਰੀ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਮੁਤਾਬਕ ਵਰਤਮਾਨ ਵਿਚ ਮਾਮਲਿਆਂ ਨੂੰ ਸਰਕਾਰੀ ਵਕੀਲ ਦੇ ਦਫ਼ਤਰ ਵਿੱਚ ਤਬਦੀਲ ਕਰਨ ਲਈ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਖਮੀਆਂ ਦੇ ਤਾਜ਼ਾ ਹਾਲਾਤ ਸਬੰਧੀ ਅਜੇ ਜਾਣਕਾਰੀ ਨਹੀਂ ਮਿਲ ਸਕੀ। ਗੋਲੀਬਾਰੀ ਪਿਛਲੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਬਿਨਾਂ ਕਹੇ ਭਾਰਤ-ਚੀਨ ਵਿਵਾਦ 'ਚ ਕੁੱਦੇ ਟਰੰਪ, ਬੋਲੇ-ਵਿਚੋਲਗੀ ਲਈ ਤਿਆਰ ਅਮਰੀਕਾ
Stories You May Like
ਇਜ਼ਰਾਈਲ ਅਤੇ ਹਮਾਸ ਛੇ ਬੰਧਕਾਂ ਨੂੰ ਕਰਨਗੇ ਰਿਹਾਅ
ਕਰੋੜਾਂ WhatsApp ਯੂਜ਼ਰਸ ਲਈ ਆ ਰਿਹੈ ਕਮਾਲ ਦਾ ਫੀਚਰ, ਨਹੀਂ ਰੱਖਣੇ ਪੈਣਗੇ ਦੋ-ਦੋ...
ਜਾਣੋ ਕੀ ਹੁੰਦਾ ਹੈ 'P.O', ਜਿਸ ਦਾ ਸਿੱਧੂ ਮੂਸੇਵਾਲਾ ਨੇ 'LOCK' 'ਚ ਕੀਤਾ ਜ਼ਿਕਰ
ਤੁਸੀਂ ਵੀ ਹੋ ਗੁਰਦੇ 'ਚ ਪੱਥਰੀ ਦੇ ਦਰਦ ਤੋਂ ਪਰੇਸ਼ਾਨ, ਤਾਂ ਅਪਣਾ ਲਓ ਇਹ ਘਰੇਲੂ...
ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਦੇ ਬਿਆਨ 'ਤੇ ਭੜਕਿਆ ਤਾਲਿਬਾਨ
ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ...
ਸੀਨੀਅਰ ਪਾਕਿਸਤਾਨੀ ਪੱਤਰਕਾਰ ਅੱਤਵਾਦ ਦੇ ਦੋਸ਼ ਹੇਠ ਗ੍ਰਿਫ਼ਤਾਰ
UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ ਕੱਪਲ, ਇਕ ਹੋਰ ਵੀਡੀਓ ਆਈ...
ਬੋਲੀਵੀਆ 'ਚ ਪਲਟੀ ਯਾਤਰੀ ਬੱਸ, 19 ਲੋਕਾਂ ਦੀ ਮੌਤ
ਰੇਲ ਹਾਦਸੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ
BSNL ਦੇ ਇਸ ਸਸਤੇ ਪਲਾਨ ਨੇ Jio-Airtel ਦੀ ਉਡਾਈ ਨੀਂਦ! 6 ਮਹੀਨੇ ਰੀਚਾਰਜ ਦੀ...
ਸਿਹਤਮੰਦ ਰਹਿਣ ਲਈ ਸਰਦੀਆਂ 'ਚ ਜ਼ਰੂਰ ਪੀਓ ਇਹ ਜੂਸ
ਅਮਰੀਕਾ ਨੇ ਕੋਲੰਬੀਆ 'ਤੇ ਲਗਾਇਆ 25 ਪ੍ਰਤੀਸ਼ਤ ਟੈਰਿਫ
ਜੇ ਤੁਸੀਂ ਇੱਕ ਮਹੀਨੇ ਲਈ ਚਾਹ ਤੋਂ ਦੂਰ ਰਹੋਗੇ ਤਾਂ ਕੀ ਹੋਵੇਗਾ?
ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਅਮਰੀਕਾ ਨੇ ਕੋਲੰਬੀਆ ਦੇ ਸਰਕਾਰੀ ਅਧਿਕਾਰੀਆਂ ਦੇ ਵੀਜ਼ਾ 'ਤੇ ਲਾਈ ਰੋਕ
ਦੱਖਣੀ ਲੇਬਨਾਨ 'ਚ ਇਜ਼ਰਾਈਲੀ ਹਮਲੇ, 22 ਮੌਤਾਂ ਤੇ 124 ਜ਼ਖਮੀ
ਰੂਸ ਦਾ ਦਾਅਵਾ, ਯੂਕ੍ਰੇਨ ਦੇ ਇੱਕ ਮਹੱਤਵਪੂਰਨ ਸ਼ਹਿਰ 'ਤੇ ਕੀਤਾ ਕਬਜ਼ਾ
Subscribe Now!