ਇੰਟਰਨੈਸ਼ਨਲ ਡੈਸਕ- ਅਮਰੀਕੀ ਫੌਜ ਦਾ ਆਸਪ੍ਰੋ ਹੈਲੀਕਾਪਟਰ ਦੱਖਣੀ ਜਾਪਾਨ 'ਚ ਸਮੁੰਦਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਾਪਾਨ ਦੇ ਤਟ ਰੱਖਿਅਕ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ 'ਤੇ ਪਹੁੰਚ ਜਾਣਗੇ ਤੇ ਬਚਾਅ ਕਾਰਜ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਤਟ ਰੱਖਿਅਕਾਂ ਦੇ ਬੁਲਾਰੇ ਕਾਜੁਓ ਓਗਾਵਾ ਨੇ ਦੱਸਿਆ ਕਿ ਹੈਲੀਕਾਪਟਰ ਅਤੇ ਉਸ 'ਚ ਸਵਾਰ ਲੋਕਾਂ ਦੀ ਸਥਿਤੀ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਟ ਰੱਖਿਅਕਾਂ ਨੂੰ ਯਾਕੂਸ਼ਿਮਾ ਕੋਲ ਹਾਸਦੇ ਵਾਲੀ ਜਗ੍ਹਾ ਤੋਂ ਮੱਛੀ ਫੜ੍ਹਨ ਵਾਲੀ ਇਕ ਕਿਸ਼ਤੀ ਤੋਂ ਇਕ ਐਮਰਜੈਂਸੀ ਫ਼ੋਨ ਆਇਆ ਸੀ। ਇਸ ਹੈਲੀਕਾਪਟਰ ਬਾਰੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਸ ਅੱਡੇ ਤੋਂ ਆਇਆ ਸੀ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇਕਾਵੁਨੀ ਤੋਂ ਓਕੀਨਾਵਾ ਵੱਲ ਜਾ ਰਿਹਾ ਸੀ।
ਇਹ ਵੀ ਪੜ੍ਹੋ- 'ਸਿੱਖਸ ਆਫ ਅਮਰੀਕਾ' ਨੇ ਭਾਰਤੀ ਰਾਜਦੂਤ ਸੰਧੂ ਨੂੰ ਘੇਰਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜ਼ੀਲੈਂਡ ਦੇ ਸਕੂਲਾਂ 'ਚ ਫੋਨ ਦੀ ਵਰਤੋਂ 'ਤੇ ਲੱਗੇਗੀ ਪਾਬੰਦੀ, PM ਨੇ 100 ਦਿਨਾਂ ਦਾ 'ਏਜੰਡਾ' ਕੀਤਾ ਜਾਰੀ
NEXT STORY