Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    11:08:13 PM

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • jalandhar cp s statement in activa blast case near bsf chowk

    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP...

  • drug addiction made the son a murderer

    ਨਸ਼ੇ ਨੇ ਪੁੱਤ ਨੂੰ ਬਣਾਇਆ ਕਾਤਲ! ਬੋਲੇਰੋ ਚੜ੍ਹਾ ਕੇ...

  • dc vs csk delhi capitals set an easy target of 156 runs for chennai

    DC vs CSK :ਦਿੱਲੀ ਕੈਪੀਟਲਸ ਨੇ ਚੇਨਈ ਨੂੰ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Latest News News
  • ਕੀ ਕਾਂਗਰਸ ਪ੍ਰਧਾਨ ਕਰਨਾਟਕ ਦੇ ਚੋਣ ਨਤੀਜਿਆਂ ਤੋਂ ਸਬਕ ਲੈਣਗੇ

LATEST News Punjabi(Latest News)

ਕੀ ਕਾਂਗਰਸ ਪ੍ਰਧਾਨ ਕਰਨਾਟਕ ਦੇ ਚੋਣ ਨਤੀਜਿਆਂ ਤੋਂ ਸਬਕ ਲੈਣਗੇ

  • Updated: 18 May, 2018 12:20 AM
Latest News
congress president  karnataka election results
  • Share
    • Facebook
    • Tumblr
    • Linkedin
    • Twitter
  • Comment

ਆਖਿਰ ਕਰਨਾਟਕ 'ਚ ਭਾਜਪਾ ਦੇ ਬੀ. ਐੱਸ. ਯੇਦੀਯੁਰੱਪਾ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਹੀ ਲਈ। ਦੱਖਣ ਦੇ ਇਸ ਸੂਬੇ ਵਿਚ ਭਾਜਪਾ ਦੇ ਸਰਕਾਰ ਬਣਾਉਣ ਨਾਲ ਮਾਮਲਾ ਸ਼ਾਇਦ ਸੁਪਰੀਮ ਕੋਰਟ 'ਚ ਚੱਲੇਗਾ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਜਨਤਕ ਮੰਚਾਂ 'ਤੇ ਇਸ ਦੀ ਚਰਚਾ ਹੋਵੇਗੀ ਪਰ ਇਸ ਸੰਦਰਭ ਵਿਚ ਦੋ ਗੱਲਾਂ ਸਪੱਸ਼ਟ ਹਨ :
ਪਹਿਲੀ—ਫਤਵਾ ਸਾਫ ਤੌਰ 'ਤੇ ਕਾਂਗਰਸ ਦੇ ਵਿਰੁੱਧ ਹੈ ਪਰ ਇਸ ਨੂੰ ਕਬੂਲਣ ਦੀ ਬਜਾਏ ਕਾਂਗਰਸ ਜਨਤਾ ਦਲ (ਐੱਸ) ਨਾਲ ਮਿਲ ਕੇ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਅਜਿਹਾ ਕਰਨ ਦੇਣਾ ਲੋਕਤੰਤਰ ਅਤੇ ਸੰਵਿਧਾਨਕ ਰਵਾਇਤਾਂ ਦਾ ਅਪਮਾਨ ਹੋਵੇਗਾ।
ਦੂਜੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਜੇ ਵੀ ਸਿਆਸਤ ਦੇ ਕੱਚੇ ਖਿਡਾਰੀ ਹਨ। ਲੋਕਾਂ ਦਾ ਅਟੁੱਟ ਭਰੋਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚ ਬਣਿਆ ਹੋਇਆ ਹੈ। ਕਾਂਗਰਸ ਵਿਚ ਨੀਤੀਗਤ ਮਾਮਲਿਆਂ ਵਿਚ ਸਪੱਸ਼ਟ ਨਜ਼ਰੀਏ ਦੀ ਬੇਹੱਦ ਘਾਟ ਹੈ।
2014 ਤੋਂ ਬਾਅਦ ਕੁਝ ਸਮਾਂ ਪਾ ਕੇ ਕਾਂਗਰਸ ਨੂੰ ਅਹਿਸਾਸ ਹੋਇਆ ਕਿ ਦੇਸ਼ ਵਿਚ ਉਸ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀਆਂ ਕਾਰਨ ਪਾਰਟੀ ਦਾ ਅਕਸ ਹਿੰਦੂ ਅਤੇ ਭਾਰਤ ਵਿਰੋਧੀ ਪਾਰਟੀ ਵਾਲਾ ਬਣ ਗਿਆ ਹੈ। ਇਸ ਨੂੰ ਬਦਲਣ ਲਈ ਕਾਂਗਰਸ ਨੇ 'ਮੰਦਿਰ ਦੌੜ' ਮੁਹਿੰਮ ਦੀ ਜਨਤਕ ਸ਼ੁਰੂਆਤ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੀਤੀ, ਜੋ ਕਰਨਾਟਕ ਦੀਆਂ ਚੋਣਾਂ ਵਿਚ ਵੀ ਜਾਰੀ ਰਹੀ। 
ਰਾਹੁਲ ਗਾਂਧੀ ਨੇ ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਕੈਲਾਸ਼ ਪਰਬਤ ਜਾਣ ਦਾ ਵੀ ਐਲਾਨ ਕਰ ਦਿੱਤਾ। ਪਿਛਲੇ ਕੁਝ ਮਹੀਨਿਆਂ ਤੋਂ ਰਾਹੁਲ ਗਾਂਧੀ ਮੰਦਿਰਾਂ-ਮੱਠਾਂ ਵਿਚ ਜਾ ਕੇ ਮੱਥੇ ਤਾਂ ਟੇਕ ਰਹੇ ਹਨ ਪਰ ਉਨ੍ਹਾਂ ਨੂੰ ਇਸ ਦਾ ਲੋੜੀਂਦਾ ਫਲ ਨਹੀਂ ਮਿਲ ਰਿਹਾ।
ਇਸ ਦੀ ਮੁੱਖ ਵਜ੍ਹਾ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਉਹ ਸਿਆਸੀ ਪਾਪ ਹੈ, ਜਿਸ ਦੇ ਕੇਂਦਰਬਿੰਦੂ ਵਿਚ ਮਜ਼੍ਹਬ ਦੇ ਨਾਂ 'ਤੇ ਮੁਸਲਮਾਨਾਂ/ਇਸਾਈਆਂ ਨੂੰ ਇਕਜੁੱਟ ਕਰਨਾ ਅਤੇ ਜਾਤ ਦੇ ਆਧਾਰ 'ਤੇ ਹਿੰਦੂਆਂ ਨੂੰ ਵੰਡਣਾ ਵੀ ਸ਼ਾਮਲ ਹੈ। 
ਕਾਂਗਰਸ ਵਲੋਂ ਕਰਨਾਟਕ ਵਿਚ ਲਿੰਗਾਇਤ ਅਤੇ ਵੀਰਸ਼ੈਵ ਲਿੰਗਾਇਤਾਂ ਨੂੰ ਧਾਰਮਿਕ ਘੱਟਗਿਣਤੀ ਤੇ ਗੈਰ-ਹਿੰਦੂ ਦਾ ਦਰਜਾ ਦੇਣ ਦੀ ਸਿਫਾਰਿਸ਼ ਇਸ ਦੀ ਮਿਸਾਲ ਹੈ, ਜਿਸ ਨੂੰ ਖ਼ੁਦ ਲਿੰਗਾਇਤਾਂ ਨੇ ਹੀ ਖਾਰਿਜ ਕਰ ਦਿੱਤਾ। ਇਥੇ ਭਾਜਪਾ ਲਿੰਗਾਇਤ ਬਹੁਲਤਾ ਵਾਲੀਆਂ 70 'ਚੋਂ 38 ਸੀਟਾਂ 'ਤੇ ਜਿੱਤੀ ਹੈ।
ਕਾਂਗਰਸ ਦੀ ਫੁੱਟਪਾਊ ਸਿਆਸਤ ਦਾ ਇਕ ਲੰਮਾ ਇਤਿਹਾਸ ਰਿਹਾ ਹੈ। ਇਕ ਦਹਾਕਾ ਪਹਿਲਾਂ ਜਦੋਂ 26 ਨਵੰਬਰ 2008 ਨੂੰ ਮੁੰਬਈ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਇਆ ਸੀ, ਉਦੋਂ ਭਾਰਤੀ ਉਰਦੂ ਮੀਡੀਆ ਦੇ ਇਕ ਵੱਡੇ ਵਰਗ ਨੇ ਇਸ ਹਮਲੇ ਲਈ ਆਰ. ਐੱਸ. ਐੱਸ. ਅਤੇ ਇਸਰਾਈਲੀ ਏਜੰਸੀ ਮੌਸਾਦ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਤੇ ਇਸੇ ਝੂਠੇ ਸਿਧਾਂਤ ਨੂੰ ਕਾਂਗਰਸ ਨੇ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ। ਦਸੰਬਰ 2010 ਵਿਚ ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ '26/11: ਆਰ. ਐੱਸ. ਐੱਸ. ਦੀ ਸਾਜ਼ਿਸ਼' ਨਾਮੀ ਕਿਤਾਬ ਵੀ ਰਿਲੀਜ਼ ਕੀਤੀ ਤੇ ਹਮਲੇ ਪਿੱਛੇ ਸੰਘ ਦਾ ਹੱਥ ਦੱਸਿਆ।
ਹੁਣ ਸੋਚੋ, ਜੇ ਕਸਾਬ ਜ਼ਿੰਦਾ ਨਾ ਫੜਿਆ ਜਾਂਦਾ ਤਾਂ ਕਾਂਗਰਸ ਦੁਨੀਆ ਵਿਚ ਭਾਰਤ, ਭਾਰਤੀ ਫੌਜ ਅਤੇ ਭਾਜਪਾ-ਸੰਘ ਸਮੇਤ ਕਈ ਰਾਸ਼ਟਰਵਾਦੀ ਸੰਗਠਨਾਂ ਨੂੰ ਕਲੰਕਿਤ ਕਰ ਕੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਚੁੱਕੀ ਹੁੰਦੀ, ਜੋ ਅਸਲ ਵਿਚ ਇਸ ਹਮਲੇ ਲਈ ਜ਼ਿੰਮੇਵਾਰ ਹੈ।
ਇਹੋ ਨਹੀਂ, ਆਪਣੇ ਸੌੜੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ 'ਭਗਵਾ ਅੱਤਵਾਦ' ਸ਼ਬਦ ਦੀ ਰਚਨਾ ਵੀ ਕਾਂਗਰਸ ਨੇ ਹੀ ਕੀਤੀ ਸੀ, ਜਿਸ ਦਾ ਅਸਲੀ ਉਦੇਸ਼ ਹਾਲ ਹੀ ਦੇ ਕਈ ਖੁਲਾਸਿਆਂ ਅਤੇ ਅਦਾਲਤੀ ਫੈਸਲਿਆਂ ਤੋਂ ਜ਼ਾਹਿਰ ਹੋ ਚੁੱਕਾ ਹੈ। ਜਦੋਂ 1983 ਵਿਚ ਸਿੱਖਾਂ ਦੇ ਸਮੂਹਿਕ ਕਤਲੇਆਮ ਲਈ ਡਾ. ਮਨਮੋਹਨ ਸਿੰਘ ਬਤੌਰ ਪ੍ਰਧਾਨ ਮੰਤਰੀ ਮੁਆਫੀ ਮੰਗ ਚੁੱਕੇ ਹਨ ਤਾਂ ਮਨਘੜਤ 'ਭਗਵਾ ਅੱਤਵਾਦ' ਦੇ ਨਾਂ 'ਤੇ ਹਿੰਦੂਆਂ, ਭਾਰਤ ਦੀ ਸਨਾਤਨ ਬਹੁਲਤਾਵਾਦੀ ਤੇ ਉਸ ਦੀ ਅਮਰ ਸੱਭਿਅਤਾ ਨੂੰ ਦੁਨੀਆ ਵਿਚ ਕਲੰਕਿਤ ਕਰਨ ਲਈ ਕੀ ਰਾਹੁਲ ਗਾਂਧੀ ਨੂੰ ਬਤੌਰ ਕਾਂਗਰਸ ਪ੍ਰਧਾਨ ਦੇਸ਼ ਤੋਂ ਮੁਆਫੀ ਨਹੀਂ ਮੰਗਣੀ ਚਾਹੀਦੀ?
ਰਾਹੁਲ ਗਾਂਧੀ ਨੂੰ ਹੁਣ ਆਪਣੇ ਆਪ ਵਿਚ ਭਵਿੱਖ ਦਾ ਪ੍ਰਧਾਨ ਮੰਤਰੀ ਨਜ਼ਰ ਆਉਣ ਲੱਗਾ ਹੈ। ਜੇ ਉਨ੍ਹਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਸਿਆਸੀ ਤਜਰਬੇ ਅਤੇ ਜਨਤਕ ਜੀਵਨ ਦੇ ਪੈਮਾਨੇ 'ਤੇ ਪਰਖਿਆ ਜਾਵੇ ਤਾਂ ਉਸ ਦਾ ਸਿੱਟਾ ਦੇਸ਼ ਅਤੇ ਕਾਂਗਰਸ ਦੇ ਭਵਿੱਖ ਲਈ ਸੁਖਾਵਾਂ ਤਾਂ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ। ਅੱਜ ਕਾਂਗਰਸ ਦੀ ਕਮਾਨ ਰਾਹੁਲ ਗਾਂਧੀ ਦੇ ਹੱਥਾਂ ਵਿਚ ਹੈ, ਜੋ ਨਹਿਰੂ-ਗਾਂਧੀ ਪਰਿਵਾਰ ਦੀ ਸੁਰੱਖਿਅਤ ਸੀਟ ਅਮੇਠੀ ਤੋਂ ਸੰਨ 2000 ਤੋਂ ਲਗਾਤਾਰ ਸੰਸਦ ਮੈਂਬਰ ਚੁਣੇ ਜਾ ਰਹੇ ਹਨ।
ਡੇਢ ਦਹਾਕੇ ਵਿਚ ਰਾਹੁਲ ਗਾਂਧੀ ਦਾ ਸਿਆਸੀ ਅਕਸ ਲੋਕਾਂ ਦਰਮਿਆਨ ਇਕ ਨੀਤੀਹੀਣ, ਗਿਆਨਹੀਣ, ਨਾਸਮਝ ਅਤੇ ਬੜਬੋਲੇ ਵਿਅਕਤੀ ਵਜੋਂ ਸਥਾਪਿਤ ਹੋਇਆ ਹੈ। ਯੂ. ਪੀ. ਏ. ਦੇ ਕਾਰਜਕਾਲ ਵਿਚ ਤੱਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪਮਾਨਿਤ ਕਰ ਕੇ ਉਨ੍ਹਾਂ ਦੇ ਫੈਸਲਿਆਂ ਨੂੰ ਪਲਟਣਾ, ਵੰਸ਼ਵਾਦੀ ਰੁਝਾਨ ਨੂੰ ਅੱਗੇ ਵਧਾਉਣਾ, ਵਿਅਕਤੀ (ਨਰਿੰਦਰ ਮੋਦੀ) ਵਿਰੋਧ ਦੇ ਨਾਂ 'ਤੇ ਦੇਸ਼ਹਿੱਤ-ਪ੍ਰਭੂਸੱਤਾ ਨਾਲ ਸਮਝੌਤਾ ਕਰਨਾ ਤੇ ਜ਼ਿਆਦਾਤਰ ਵੱਡੀਆਂ ਚੋਣਾਂ ਵਿਚ ਹਾਰ ਰਾਹੁਲ ਗਾਂਧੀ ਦੇ ਜਨਤਕ ਜੀਵਨ ਦੀਆਂ ਪ੍ਰਾਪਤੀਆਂ ਹਨ।
ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 1991 ਵਿਚ ਹੱਤਿਆ ਅਤੇ ਵਿਦੇਸ਼ ਵਿਚ ਸਿੱਖਿਆ ਹਾਸਲ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ 1989 ਵਿਚ ਦਿੱਲੀ ਦੇ ਪ੍ਰਸਿੱਧ ਸੇਂਟ ਸਟੀਫਨਜ਼ ਕਾਲਜ ਵਿਚ ਪੜ੍ਹ ਰਹੇ ਸਨ। ਉਸ ਦੌਰ ਵਿਚ ਕਾਂਗਰਸ ਦੀ ਯੁਵਾ ਇਕਾਈ 'ਭਾਰਤ ਯੂਥ ਕਾਂਗਰਸ' ਅਤੇ ਵਿਦਿਆਰਥੀ ਇਕਾਈ 'ਐੱਨ. ਐੱਸ. ਯੂ. ਆਈ.' ਦਾ ਗਠਨ 1970 ਅਤੇ 1971 ਵਿਚ ਹੋ ਚੁੱਕਾ ਸੀ। ਕੀ ਉਦੋਂ ਵੀ ਰਾਹੁਲ ਗਾਂਧੀ ਨੇ ਵਿਦਿਆਰਥੀ ਸਿਆਸਤ ਵਿਚ ਕੋਈ ਦਿਲਚਸਪੀ ਦਿਖਾਈ?
ਸੰਨ 2004 ਵਿਚ ਬਿਨਾਂ ਕਿਸੇ ਜ਼ਮੀਨੀ ਸੰਘਰਸ਼ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਕੀ ਰਾਹੁਲ ਗਾਂਧੀ ਨੇ ਕਿਸੇ ਅੰਦੋਲਨ ਜਾਂ ਵਿਰੋਧ ਮੁਜ਼ਾਹਰੇ ਵਿਚ ਸਰਗਰਮ ਭੂਮਿਕਾ ਨਿਭਾਈ? ਸਾਡੇ ਦੇਸ਼ ਵਿਚ ਵਿਦਿਆਰਥੀ ਅੰਦੋਲਨ/ਸਿਆਸਤ ਦਾ ਇਕ ਲੰਮਾ ਇਤਿਹਾਸ ਹੈ, ਜਿਸ ਦੇ ਗਰਭ ਵਿਚ ਕਈ ਨੇਤਾਵਾਂ ਨੇ ਵਿਚਾਰਕ ਸੰਘਰਸ਼ ਦੀ ਭੱਠੀ ਵਿਚ ਤਪ ਕੇ ਆਪਣੀ ਪਛਾਣ ਕਾਇਮ ਕੀਤੀ ਹੈ। ਭਾਜਪਾ ਤੇ ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਅਜਿਹੇ ਨੇਤਾਵਾਂ ਨਾਲ ਸਨਮਾਨਤ ਹਨ। ਕੀ ਰਾਹੁਲ ਨੂੰ ਇਸ ਕਤਾਰ ਦਾ ਨੇਤਾ ਮੰਨਿਆ ਜਾ ਸਕਦਾ ਹੈ?
ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਹਾਈਕਮਾਨ ਜਨਤਾ ਦਲ (ਐੱਸ) ਨੂੰ ਭਾਜਪਾ ਦੀ 'ਬੀ' ਟੀਮ ਵਜੋਂ ਪ੍ਰਚਾਰਿਤ ਕਰ ਰਹੀ ਸੀ ਪਰ ਅੱਜ ਇਹ ਜਨਤਾ ਦਲ (ਐੱਸ) ਨਾਲ ਮਿਲ ਕੇ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਗੋਆ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਵਿਚ ਜੋ ਦਲੀਲਾਂ ਕਾਂਗਰਸ ਅਤੇ ਇਸ ਦੇ ਬੌਧਿਕ ਸਮੂਹ ਵਲੋਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਮੁਤਾਬਿਕ ''ਭਾਜਪਾ ਨੇ ਸੰਵਿਧਾਨਕ ਮਰਿਆਦਾਵਾਂ ਛਿੱਕੇ ਟੰਗ ਕੇ ਅਨੈਤਿਕ ਢੰਗ ਨਾਲ ਗੋਆ ਵਿਚ ਸਰਕਾਰ ਬਣਾਈ'', ਉਹ ਅਸਲ ਵਿਚ ਉਨ੍ਹਾਂ ਦੀ ਨਿਰਾਸ਼ਾ ਤੇ ਮਾਨਸਿਕ ਦੀਵਾਲੀਏਪਨ ਦਾ ਸਬੂਤ ਹੈ।
ਕੀ ਇਹ ਸੱਚ ਨਹੀਂ ਕਿ 40 ਮੈਂਬਰੀ ਗੋਆ ਵਿਧਾਨ ਸਭਾ ਵਿਚ 17 ਸੀਟਾਂ ਜਿੱਤਣ ਵਾਲੀ ਕਾਂਗਰਸ, ਜੋ ਬਹੁਮਤ ਤੋਂ ਸਿਰਫ 4 ਸੀਟਾਂ ਦੂਰ ਸੀ, ਨੇ ਨਤੀਜੇ ਆਉਣ ਤੋਂ ਬਾਅਦ ਰਾਜਪਾਲ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਹੀ ਨਹੀਂ ਕੀਤਾ, ਜਿਸ ਦਾ ਲਾਭ ਭਾਜਪਾ ਨੂੰ ਮਿਲਿਆ?
ਕਰਨਾਟਕ ਦੇ ਨਤੀਜਿਆਂ ਨਾਲ ਕਾਂਗਰਸ ਅਤੇ ਖੱਬੇਪੱਖੀਆਂ ਵਲੋਂ ਸਥਾਪਿਤ ਉਹ ਮਿੱਥਕ ਵੀ ਢਹਿਢੇਰੀ ਹੋ ਗਏ, ਜਿਨ੍ਹਾਂ ਦੇ ਆਧਾਰ 'ਤੇ ਉਹ ਅੱਜ ਤਕ ਭਾਜਪਾ ਵਿਰੋਧੀ ਸਫਬੰਦੀ ਦੀ ਅਗਵਾਈ ਕਰ ਰਹੀਆਂ ਹਨ। ਭਾਜਪਾ ਸਿਰਫ ਹਿੰਦੀ-ਭਾਸ਼ੀ ਪਾਰਟੀ ਹੈ, ਜਿਸ ਦਾ ਦੇਸ਼ਵਿਆਪੀ ਨਜ਼ਰੀਆ ਨਹੀਂ ਹੈ। ਭਾਜਪਾ ਸ਼ਹਿਰੀ ਪਾਰਟੀ ਹੈ, ਜਿਸ ਦਾ ਪਿੰਡਾਂ ਅਤੇ ਆਦੀਵਾਸੀ-ਪੱਛੜੇ ਇਲਾਕਿਆਂ ਵਿਚ ਕੋਈ ਜਨ-ਆਧਾਰ ਨਹੀਂ ਹੈ।
ਮੁਸਲਿਮ ਸਮਾਜ ਭਾਜਪਾ ਦਾ ਪੂਰੀ ਤਰ੍ਹਾਂ ਬਾਈਕਾਟ ਕਰਦਾ ਹੈ, ਭਾਜਪਾ ਦਲਿਤ ਅਤੇ ਪੱਛੜੇ ਵਰਗ ਦੀ ਵਿਰੋਧੀ ਹੈ—ਇਹ ਸਾਰੇ ਮਨਘੜਤ ਵਿਚਾਰ ਇਨ੍ਹਾਂ ਸਿਆਸੀ ਪਾਰਟੀਆਂ 'ਤੇ ਇੰਨੇ ਹਾਵੀ ਹੋ ਚੁੱਕੇ ਹਨ ਕਿ ਉਹ ਹਰੇਕ ਚੋਣ ਇਹੋ ਮੰਨ ਕੇ ਚੱਲਦੀਆਂ ਹਨ ਕਿ ਇਨ੍ਹਾਂ ਮਿੱਥਕਾਂ ਕਾਰਨ ਨਤੀਜੇ ਉਨ੍ਹਾਂ ਦੇ ਹੀ ਪੱਖ ਵਿਚ ਆਉਣਗੇ। ਹੁਣ ਨਤੀਜੇ ਉਲਟ ਆ ਰਹੇ ਹਨ, ਤਾਂ ਇਹੋ ਸਿਆਸੀ ਸਮੂਹ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਉਠਾ ਕੇ ਈ. ਵੀ. ਐੱਮ. ਨੂੰ ਦੋਸ਼ੀ ਠਹਿਰਾ ਰਿਹਾ ਹੈ।
ਦੱਖਣ ਭਾਰਤ ਵਿਚ ਕਰਨਾਟਕ ਸਮੇਤ ਦੇਸ਼ ਦੇ 21 ਸੂਬਿਆਂ ਵਿਚ ਭਾਜਪਾ ਦੀ ਇਕੱਲਿਆਂ ਜਾਂ ਗੱਠਜੋੜ ਸਰਕਾਰ ਹੈ, ਜਿਸ ਵਿਚ ਗੈਰ-ਹਿੰਦੀ ਭਾਸ਼ੀ ਅਤੇ ਆਦੀਵਾਸੀ ਖੇਤਰਾਂ ਵਾਲੇ ਉੱਤਰ-ਪੂਰਬੀ ਭਾਰਤ ਦੇ 7 ਸੂਬੇ ਵੀ ਸ਼ਾਮਲ ਹਨ, ਜਿਥੇ ਉਸ ਦਾ ਜਨ-ਆਧਾਰ ਵੀ ਹੈ ਅਤੇ ਉਹ ਸੱਤਾ ਵਿਚ ਵੀ ਹੈ। 
ਪਿਛਲੇ ਸਾਲ ਯੂ. ਪੀ. ਦੀਆਂ ਚੋਣਾਂ ਵਿਚ ਮਿਲੇ ਮੁਸਲਮਾਨਾਂ ਦੇ ਭਾਰੀ ਸਮਰਥਨ ਤੋਂ ਬਾਅਦ ਕਰਨਾਟਕ ਦੇ ਮੁਸਲਿਮ ਬਹੁਲਤਾ ਵਾਲੇ ਖੇਤਰ ਵਿਚ ਵੀ ਭਾਜਪਾ ਦੀ ਕਾਰਗੁਜ਼ਾਰੀ ਜ਼ਿਕਰਯੋਗ ਰਹੀ ਹੈ। ਇਥੋਂ ਦੀਆਂ 33 ਮੁਸਲਿਮ ਬਹੁਲਤਾ ਵਾਲੀਆਂ ਸੀਟਾਂ 'ਚੋਂ 15 ਸੀਟਾਂ ਭਾਜਪਾ ਨੇ ਜਿੱਤੀਆਂ ਹਨ। ਇਸ ਤੋਂ ਇਲਾਵਾ ਸੂਬੇ ਦੀਆਂ ਅਨੁਸੂਚਿਤ ਜਾਤਾਂ ਦੀਆਂ ਰਾਖਵੀਆਂ 64 ਸੀਟਾਂ 'ਚੋਂ 22 ਭਾਜਪਾ ਨੇ ਜਿੱਤੀਆਂ ਹਨ। ਆਦੀਵਾਸੀ ਭਾਈਚਾਰੇ ਦੀਆਂ 44 ਫੀਸਦੀ ਤਾਂ ਪੱਛੜੇ ਵਰਗਾਂ ਦੀਆਂ 52 ਫੀਸਦੀ ਵੋਟਾਂ ਵੀ ਭਾਜਪਾ ਨੂੰ ਮਿਲੀਆਂ ਹਨ।
ਇਸ ਤੋਂ ਇਲਾਵਾ ਭਾਜਪਾ ਨੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦਿਹਾਤੀ ਇਲਾਕਿਆਂ ਵਿਚ ਕਿਸਾਨਾਂ ਦੀ ਭੂਮਿਕਾ ਪ੍ਰਮੁੱਖ ਰਹੀ ਹੈ। ਕਰਨਾਟਕ ਦੀਆਂ ਕੁੱਲ ਸੀਟਾਂ 'ਚੋਂ 166 ਸੀਟਾਂ 'ਤੇ ਦਿਹਾਤੀਆਂ ਦਾ ਪ੍ਰਭਾਵ ਹੈ, ਜਿਨ੍ਹਾਂ 'ਚੋਂ 74 ਸੀਟਾਂ ਭਾਜਪਾ ਨੂੰ ਮਿਲੀਆਂ ਹਨ।
ਤ੍ਰਿਪੁਰਾ ਤੋਂ ਬਾਅਦ ਕਰਨਾਟਕ ਦੇ ਚੋਣ ਨਤੀਜਿਆਂ ਤੋਂ ਸਮਾਜਿਕ ਸੰਦੇਸ਼ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਸਪੱਸ਼ਟ ਹਨ। ਲੋਕ ਕਾਂਗਰਸ, ਖੱਬੇਪੱਖੀਆਂ ਸਮੇਤ ਹੋਰਨਾਂ ਪਾਰਟੀਆਂ ਦੇ ਸੈਕੁਲਰਵਾਦੀ ਪਾਖੰਡ ਤੋਂ ਅੱਕ ਚੁੱਕੇ ਹਨ ਤੇ ਫੁੱਟਪਾਊ ਸਿਆਸਤ ਨੂੰ ਨਕਾਰ ਚੁੱਕੇ ਹਨ। ਲੋਕ ਹੁਣ ਰਾਸ਼ਟਰਹਿੱਤ, ਕੌਮੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਤਰਜੀਹ ਦੇਣ ਦੇ ਨਾਲ-ਨਾਲ ਵਿਕਾਸ ਵੀ ਚਾਹੁੰਦੇ ਹਨ। ਕੀ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਇਸ ਤੋਂ ਸਬਕ ਲਏੇਗੀ, ਮੈਨੂੰ ਪਾਠਕਾਂ ਦੇ ਜਵਾਬ ਦੀ ਉਡੀਕ ਹੈ?

  • ਕਾਂਗਰਸ ਪ੍ਰਧਾਨ
  • ਕਰਨਾਟਕ ਚੋਣ
  • Congress President
  • Karnataka election results

ਮਗਨਰੇਗਾ ਕਰਮਚਾਰੀਆਂ ਦੀ ਹਡ਼ਤਾਲ ਚੌਥੇ ਦਿਨ ’ਚ ਦਾਖਲ ਪ੍ਰਸ਼ਾਸਨ ਖਿਲਾਫ ਅੱਜ ਕੀਤਾ ਜਾਵੇਗਾ ਰੋਸ ਮਾਰਚ

NEXT STORY

Stories You May Like

  • congress state president ajay rai
    ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖਲ
  • election commission sends notice to congress president
    ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਨੂੰ ਭੇਜਿਆ ਨੋਟਿਸ, 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਪੂਰਾ ਮਾਮਲਾ
  • west bengal  assembly elections  election results  victory rally
    ਪੱਛਮੀ ਬੰਗਾਲ 'ਚ ਮਾਹੌਲ ਵਿਗੜਨ ਦਾ ਡਰ ! ਚੋਣ ਨਤੀਜਿਆਂ ਮਗਰੋਂ ਨਹੀਂ ਹੋਵੇਗੀ ਕੋਈ ਜੇਤੂ ਰੈਲੀ
  • stock market races amid assembly election results nifty crosses 24 110
    ਵਿਧਾਨ ਸਭਾ ਚੋਣ ਨਤੀਜਿਆਂ ਦਰਮਿਆਨ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਨਿਫਟੀ 24,110 ਦੇ ਪਾਰ
  • the political battle of 5 states will be decided today
    5 ਰਾਜਾਂ ਦੇ ਸਿਆਸੀ ਮਹਾ-ਸੰਗਰਾਮ ਦਾ ਅੱਜ ਹੋਵੇਗਾ ਫ਼ੈਸਲਾ, ਪੂਰੇ ਦੇਸ਼ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ
  • bjp gets a huge majority in west bengal assembly election results
    ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜਿਆਂ 'ਚ ਭਾਜਪਾ ਨੂੰ ਮਿਲਿਆ ਭਾਰੀ ਬਹੁਮਤ
  • sc seeks report from karnataka government on actor darshan  s allegations
    ਅਦਾਕਾਰ ਦਰਸ਼ਨ ਦੇ ਦੋਸ਼ਾਂ ’ਤੇ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਤੋਂ ਮੰਗੀ ਰਿਪੋਰਟ
  • sandhu appointed as general secretary of australian youth congress
    ਕਾਂਗਰਸ ਵੱਲੋਂ ਵੱਡਾ ਫੇਰਬਦਲ: ਗੁਰਿੰਦਰ ਸਿੰਘ ਸੰਧੂ ਆਸਟ੍ਰੇਲੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
  • blast in activa near bsf chowk in jalandhar
    ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
Trending
Ek Nazar
vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

punjabi origin in surrey

ਸਰੀ ਦੇ ਨਿਊਟਨ ਇਲਾਕੇ ‘ਚ ਗੋਲੀਬਾਰੀ; ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • Latest News ਦੀਆਂ ਖਬਰਾਂ
    • ceasefire has not ended pete hegseth
      ਹੋਰਮੁਜ਼ 'ਚ ਤਣਾਅ ਦੇ ਬਾਵਜੂਦ ਜੰਗਬੰਦੀ ਬਰਕਰਾਰ, ਅਮਰੀਕਾ ਨੇ ਈਰਾਨ ਨੂੰ ਦਿੱਤੀ...
    • trump congratulates pm modi on bjp  s historic victory
      ਪੱਛਮੀ ਬੰਗਾਲ 'ਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਟਰੰਪ ਨੇ PM ਮੋਦੀ ਨੂੰ ਦਿੱਤੀ...
    • dc vs csk delhi capitals set an easy target of 156 runs for chennai
      DC vs CSK :ਦਿੱਲੀ ਕੈਪੀਟਲਸ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਆਸਾਨ ਟੀਚਾ
    • kl rahul flop show
      KL ਰਾਹੁਲ ਦੀ ਅੰਪਾਇਰ ਨਾਲ ਹੋ ਗਈ ਬਹਿਸ, ਫਿਰ ਜੋ ਹੋਇਆ...
    • blast in activa near bsf chowk in jalandhar
      ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
    • famous luxury brand chanel launched footwear
      ਨਵਾਂ ਫੈਸ਼ਨ: ਮਾਰਕੀਟ 'ਚ ਆਈ ਅਜੀਬੋ-ਗਰੀਬ ਚੱਪਲ, ਕੀਮਤ ਸੁਣ ਉੱਡ ਜਾਣਗੇ ਹੋਸ਼
    • government takes big decisions in union cabinet
      ਕੇਂਦਰੀ ਕੈਬਨਿਟ 'ਚ ਸਰਕਾਰ ਨੇ ਲਏ ਵੱਡੇ ਫੈਸਲੇ, ਕਿਸਾਨਾਂ ਤੇ ਉਦਯੋਗਾਂ ਲਈ...
    • bengal  s historic victory creates a wave in punjab grewal
      ਬੰਗਾਲ ਦੀ ਇਤਿਹਾਸਕ ਜਿੱਤ ਨਾਲ ਪੰਜਾਬ ‘ਚ ਲਹਿਰ, ਭਾਜਪਾ ਦਾ ਜਿੱਤ ਦਾ ਸਿਲਸਿਲਾ...
    • 50 families join akali dal
      50 ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ, ਹਲਕਾ ਇੰਚਾਰਜ ਇਕਬਾਲ ਸਿੰਘ ਨੇ ਪਾਰਟੀ...
    • people of punjab have understood everything  tarun chugh
      ਸਭ ਸਮਝ ਚੁੱਕੀ ਹੈ ਪੰਜਾਬ ਦੀ ਜਨਤਾ : ਤਰੁਣ ਚੁੱਘ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +