ਬਟਾਲਾ, (ਬੇਰੀ, ਖੋਖਰ)- ਐਕਸਾਈਜ਼ ਵਿਭਾਗ ਵੱਲੋਂ ਪਿੰਡ ਖਤੀਬ ਵਿਖੇ ਛਾਪੇਮਾਰੀ ਦੌਰਾਨ ਅਲਕੋਹਲ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਐਕਸਾਈਜ਼ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਐਕਸਾਈਜ਼ ਵਿਭਾਗ ਦੀ ਟੀਮ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਚਾਹਲ, ਹੌਲਦਾਰ ਬਲਵਿੰਦਰ ਸਿੰਘ, ਐਕਸਾਈਜ਼ ਪਾਰਟੀ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ, ਸਰਕਲ ਇੰਚਾਰਜ ਗੋਲਡੀ, ਤਰਸੇਮ ਬਟਾਲਾ, ਚਰਨ, ਲਾਲੀ, ਸੁੱਖਾ ਆਦਿ ਸਮੇਤ ਪਿੰਡ ਖਤੀਬ 'ਚ ਛਾਪਾ ਮਾਰਿਆ ਤਾਂ ਉਥੋਂ 100 ਬੋਤਲਾਂ ਲਾਵਾਰਿਸ ਹਾਲਤ 'ਚ ਅਲਕੋਹਲ ਬਰਾਮਦ ਹੋਈਆਂ, ਜਿਸ ਤੋਂ ਬਾਅਦ ਉਕਤ ਬਰਾਮਦ ਹੋਈ ਅਲਕੋਹਲ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
ਆਈ. ਡੀ. ਬੀ. ਆਈ. ਬੈਂਕ ਨੇ ਨਿਯੁਕਤ ਕੀਤੇ 2 ਸੁਤੰਤਰ ਨਿਰਦੇਸ਼ਕ
NEXT STORY