ਬਟਾਲਾ, (ਬੇਰੀ)- ਬੀਤੀ ਰਾਤ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਪਰਿਵਾਰ ਦੇ 3 ਮੈਂਬਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਬੀਰ ਸਿੰਘ ਵਾਸੀ ਕਿਲਾ ਲਾਲ ਸਿੰਘ ਆਪਣੀ ਪਤਨੀ ਅੰਜੂ ਅਤੇ ਬੇਟੇ ਸੁਖਮਣ ਸਿੰਘ ਦੇ ਨਾਲ ਪਿੰਡ ਘੁੰਮਣ ਵਿਖੇ ਆਪਣੇ ਘਰ ਪੈਲੇਸ 'ਚ ਦਿਹਾੜੀ ਕਰ ਕੇ ਮੋਟਰਸਾਈਕਲ 'ਤੇ ਵਾਪਸ ਆ ਰਹੇ ਸੀ, ਜਦੋਂ ਪਿੰਡ ਗਾਦੜੀਆਂ ਨੇੜੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਕਤ ਤਿੰਨੋਂ ਡਿੱਗਣ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
10 ਨੰਬਰੀ ਨਸ਼ਾ ਸਮੱਗਲਰ ਦੇ ਘਰੋਂ 17 ਕਿਲੋ ਭੁੱਕੀ ਫੜੀ
NEXT STORY