Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 02, 2026

    12:42:53 PM

  • pilots flydubai identified

    ਕੈਪਟਨ ਸਮਿਤ ਮਛਾਰ 'ਤੇ ਹਮਲੇ ਮਗਰੋਂ ਫਲਾਈਟ ਦੀ...

  • funreal of aarav talwar son of the owner of pappi sweets

    ਜਲੰਧਰ: 'ਪੱਪੀ ਸਵੀਟਸ' ਦੇ ਮਾਲਕ ਦੇ ਪੁੱਤਰ ਆਰਵ...

  • france protest

    ਮਾਰਚ 'ਤੇ ਬੈਨ ! ਪ੍ਰਦਰਸ਼ਨਾਂ ਨੂੰ ਲੈ ਕੇ ਹਾਈ...

  • a major bombshell in punjab politics

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਚੰਗੀ ਨੌਕਰੀ ਲੈਣ ਦੇ ਚਾਹਵਾਨ ਲੋਕ ਪ੍ਰੋਫ਼ੈਸ਼ਨਲ ਬਾਇਓਡਾਟਾ ਬਣਾਉਣ ਲੱਗੇ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

LIFE-STYLE News Punjabi(ਲਾਈਫ ਸਟਾਈਲ)

ਚੰਗੀ ਨੌਕਰੀ ਲੈਣ ਦੇ ਚਾਹਵਾਨ ਲੋਕ ਪ੍ਰੋਫ਼ੈਸ਼ਨਲ ਬਾਇਓਡਾਟਾ ਬਣਾਉਣ ਲੱਗੇ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

  • Edited By Rajwinder Kaur,
  • Updated: 27 Sep, 2021 12:05 PM
Jalandhar
jobs  professional biodata  creation  special things
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਪੜ੍ਹਾਈ ਕਰਨ ਮਗਰੋਂ ਹਰ ਕੋਈ ਚੰਗੀ ਨੌਕਰੀ ਕਰਨਾ ਚਾਹੁੰਦਾ ਹੈ, ਜਿਸ ਦੀ ਉਸ ਨੂੰ ਬਹੁਤ ਭਾਲ ਕਰਨੀ ਪੈਦੀ ਹੈ। ਨੌਕਰੀ ਵੱਡੀ ਹੋਵੇ ਜਾਂ ਛੋਟੀ, ਉਸ ਲਈ ਰਜ਼ਿਊਮ ਮਤਲਬ ਬਾਇਓਡਾਟਾ ਹਰ ਥਾਂ ਭੇਜਣਾ ਪੈਂਦਾ ਹੈ, ਕਿਉਂਕਿ ਇਹ ਬਹੁਤ ਲਾਜ਼ਮੀ ਹੈ। ਇਸ ਦੇ ਬਿਨਾਂ ਤੁਹਾਨੂੰ ਕਿਸੇ ਵੀ ਥਾਂ ਅਤੇ ਕਿਤੇ ਵੀ ਨੌਕਰੀ ਨਹੀਂ ਮਿਲ ਸਕਦੀ। ਪ੍ਰੋਫੈਸ਼ਨਲ ਭਾਸ਼ਾ ਵਿੱਚ ਜੇਕਰ ਬਾਇਓਡਾਟਾ ਦੀ ਗੱਲ ਕਰੀਏ ਤਾਂ ਇਸ ਨੂੰ ਸੀ. ਵੀ. (ਕਰੀਕੁਲਮ ਵਿਟੇ) ਕਿਹਾ ਜਾਂਦਾ ਹੈ। ਕਈ ਵਾਰ ਚੰਗਾ ਸੀ. ਵੀ. ਨਾ ਹੋਣ ਜਾਂ ਸੀ. ਵੀ. ਵਿਚ ਤੁਹਾਡੇ ਬਾਰੇ ਚੰਗੀ ਤਰ੍ਹਾਂ ਨਾ ਦੱਸੇ ਹੋਣ ਕਰਕੇ ਤੁਹਾਨੂੰ ਨੌਕਰੀ ਨਹੀਂ ਮਿਲਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡਾ ਸੀ.ਵੀ. ਵਧੀਆ ਹੋਣ ਦੇ ਨਾਲ-ਨਾਲ ਸਾਧਾਰਨ ਹੋਵੇ। ਇਸ ਨਾਲ ਸਾਹਮਣੇ ਵਾਲੇ ਨੂੰ ਤੁਹਾਡੇ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਨ ਵਿੱਚ ਸੌਖ ਹੋ ਜਾਵੇਗੀ। 

ਪ੍ਰੋਫ਼ੈਸ਼ਨਲ ਬਾਇਓਡਾਟਾ ਬਣਾਉਣ ਲੱਗੇ ਯਾਦ ਰੱਖੋ ਇਹ ਗੱਲਾਂ

ਸਾਰੇ ਲੋਕ ਇਹ ਗੱਲ ਯਾਦ ਰੱਖਣ ਕਿ ਚੰਗਾ ਰਜ਼ਿਊਮ ਬਣਾਉਣ ਲਈ ਕਦੇ ਵੀ ਰੰਗੀਨ ਜਾਂ ਜ਼ਿਆਦਾ ਸਜਾਵਟੀ ਅੱਖਰਾਂ ਦਾ ਇਸਤੇਮਾਲ ਨਾ ਕਰੋ। ਰਜ਼ਿਊਮ ਬਣਾਉਂਦੇ ਸਮੇਂ ਹਰੇਕ ਪੁਆਇੰਟ ਸਹੀ ਲਿਖੋ। ਪੁਆਇੰਟ ਲਿੱਖਣ ਤੋਂ ਬਾਅਦ ਤੁਸੀਂ ਨੇਵੀ ਬਲਿਊ ਰੰਗ ਦੀ ਲਾਈਨ ਨਾਲ ਉਸ ਨੂੰ ਹਾਈਲਾਈਟ ਵੀ ਕਰ ਸਕਦੇ ਹੋ। ਇਸ ਨਾਲ ਸਾਹਮਣੇ ਵਾਲੇ ਨੂੰ ਪੜ੍ਹਨ ਵੇਲੇ ਤੁਹਾਡੀ ਹਰ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇਗੀ।

ਚੰਗੇ ਸ਼ਬਦਾਂ ਦੀ ਕਰੋ ਵਰਤੋਂ
ਸੀ. ਵੀ. ਬਣਾਉਣ ਲੱਗੇ ਧਿਆਨ ਰੱਖੋ ਕਿ ਇਸ ਵਿੱਚ ਵਰਤੇ ਗਏ ਸ਼ਬਦ ਸਾਧਾਰਨ ਹੋਣ ਤਾਂ ਕਿ ਸਾਹਮਣੇ ਵਾਲਾ ਇਸ ਨੂੰ ਸੌਖੇ ਤਰੀਕੇ ਨਾਲ ਸਮਝ ਸਕੇ। ਜੇਕਰ ਤੁਸੀਂ ਕਾਰਪੋਰੇਟ ਦੁਨੀਆ ਵਿੱਚ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਸੀ.ਵੀ. ਵਿੱਚ ਕਾਰਪੋਰੇਟ ਦੁਨੀਆ ਦੇ ਸ਼ਬਦ ਜ਼ਰੂਰ ਸ਼ਾਮਲ ਕੀਤੇ ਜਾਣ। ਇਸ ਨਾਲ ਤੁਹਾਡਾ ਸੀ.ਵੀ. ਬਹੁਤ ਵਧੀਆ ਨਜ਼ਰ ਆਵੇਗਾ। ਆਪਣੀ ਗੱਲ ਨੂੰ ਇਕ ਜਾਂ ਘੱਟ ਸ਼ਬਦਾਂ ਵਿਚ ਪੂਰੀ ਕਰੋ, ਜਿਵੇਂ ਓਬਜੈਕਟਿਵ, ਐਜੂਕੇਸ਼ਨਲ, ਕੁਆਲੀਫਿਕੇਸ਼ਨ, ਪਰਸਨਲ ਡਿਟੇਲ, ਕੰਮ ਦਾ ਤਜਰਬਾ ਆਦਿ।

ਸਹੀ ਫਾਰਮੇਟ ਦੀ ਕਰੋ ਚੋਣ
ਬਾਇਓਡਾਟਾ ਬਣਾਉਣ ਲਈ ਕਈ ਤਰ੍ਹਾਂ ਦੇ ਫਾਰਮੇਟ ਆਨਲਾਈਨ ਮਿਲ ਜਾਂਦੇ ਹਨ ਪਰ ਸੀ. ਵੀ. ਬਾਇਓਡਾਟਾ ਲਈ ਇਹੋ ਜਿਹਾ ਫਾਰਮੇਟ ਲੈਣਾ ਚਾਹੀਦਾ ਹੈ, ਜੋ ਪੜ੍ਹਨ ਵਿਚ ਸੌਖਾ ਹੋਵੇ ਅਤੇ ਦੇਖਣ ਵਾਲੇ ਨੂੰ ਪਸੰਦ ਆ ਜਾਵੇ। ਧਿਆਨ ਰੱਖੋ ਕਿ ਸੀ.ਵੀ. ਵਿਚ ਸਾਰੇ ਸ਼ਬਦ ਚੰਗੀ ਤਰ੍ਹਾਂ ਸਮਝ ਆਉਣ। ਮੁੱਖ ਪੁਆਇੰਟ ਨੂੰ ਚੰਗੀ ਤਰ੍ਹਾਂ ਹਾਈਲਾਈਟ ਕਰੋ।

ਚੰਗੇ ਹੈੱਡਰ ਬਣਾਓ
ਕਿਸੇ ਵੀ ਕੰਪਨੀ ਵਿਚ ਕੰਮ ਕਰਨ ਲਈ ਸੀ. ਵੀ. ਇਸ ਲਈ ਦਿੱਤਾ ਜਾਂਦਾ ਹੈ ਕਿ ਮੈਨੇਜਮੈਂਟ ਨੂੰ ਤੁਹਾਡੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਸ ਲਈ ਰਜ਼ਿਊਮ ਵਿਚ ਹੈੱਡਰ ਦਾ ਪੂਰਾ ਧਿਆਨ ਰੱਖੋ। ਹੈੱਡਰ ਸਾਫ ਅਤੇ ਚੰਗੀ ਤਰ੍ਹਾਂ ਪੜ੍ਹਿਆ ਜਾ ਸਕੇ। ਕਈ ਲੋਕ ਸੀ. ਵੀ. ਨਾਲ ਆਪਣੀ ਫੋਟੋ ਲਾ ਕੇ ਦਿੰਦੇ ਹਨ ਪਰ ਜੇਕਰ ਤੁਸੀਂ ਕਿਤੇ ਨੌਕਰੀ ਲਈ ਅਪਲਾਈ ਕਰ ਰਹੇ ਹੋ ਤਾਂ ਸੀ. ਵੀ. ਨਾਲ ਆਪਣੀ ਫੋਟੋ ਲਗਾ ਕੇ ਨਾ ਦਿਓ, ਕਿਉਂਕਿ ਫੋਟੋ ਦਾ ਗਲਤ ਇਸਤੇਮਾਲ ਹੋ ਸਕਦਾ ਹੈ।

ਨੈਗੇਟਿਵ ਗੱਲਾਂ ਕਦੇ ਨਾ ਲਿਖੋ
ਸੀ. ਵੀ. ਬਣਾਉਂਦੇ ਸਮੇਂ ਇਸ ਵਿਚ ਹਮੇਸ਼ਾ ਆਪਣੇ ਭਵਿੱਖ ਨਾਲ ਜੁੜੀਆਂ ਗੱਲਾਂ ਹੀ ਲਿਖੋ। ਕਦੇ ਵੀ ਪੁਰਾਣੀ ਕੰਪਨੀ ਜਾਂ ਬੌਸ ਬਾਰੇ ਬੁਰੀ ਗੱਲ ਨਾ ਲਿਖੋ। ਉਸ ਵਿਚ ਆਪਣੇ ਬਾਰੇ ਕੁਝ ਵਧਾ-ਚੜ੍ਹਾ ਕੇ ਨਾ ਲਿਖੋ ਅਤੇ ਨਾ ਹੀ ਇੰਟਰਵਿਊ ਵੇਲੇ ਦੱਸੋ।

  • Jobs
  • Professional Biodata
  • Creation
  • Special Things
  • ਨੌਕਰੀ
  • ਪ੍ਰੋਫ਼ੈਸ਼ਨਲ ਬਾਇਓਡਾਟਾ
  • ਬਣਾਉਣਾ
  • ਖ਼ਾਸ ਗੱਲਾਂ

Beauty Tips: ਚਿਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਦਿਵਾਉਂਦੈ ਸੰਤਰੇ ਦੇ ਛਿਲਕਿਆਂ ਦਾ ਪੈਕ

NEXT STORY

Stories You May Like

  • karva chauth fasting woman special attention
    Karva Chauth 2026: ਕਰਵਾਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ
  • jathedar gargaj s message to sikhs in norway
    ਜਥੇਦਾਰ ਗੜਗੱਜ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਤੇ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼
  • horoscope astrology
    ਇਨ੍ਹਾਂ ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ, ਨੌਕਰੀ 'ਚ ਹੋਵੇਗੀ Promotion
  • orders to keep these shops closed in amritsar on monday and tuesday
    ਅੰਮ੍ਰਿਤਸਰ 'ਚ ਸੋਮਵਾਰ ਤੇ ਮੰਗਲਵਾਰ ਨੂੰ ਇਨ੍ਹਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ
  • tata in preparation to increase stake in apple  s business
    Apple ਦੇ ਕਾਰੋਬਾਰ 'ਚ ਹਿੱਸੇਦਾਰੀ ਵਧਾਉਣ ਦੀ ਤਿਆਰੀ 'ਚ Tata, ਹੁਣ ਇਨ੍ਹਾਂ ਉਤਪਾਦਾਂ 'ਤੇ ਨਜ਼ਰ
  • method for making rasgullas
    ਰਸਗੁੱਲੇ ਬਣਾਉਣ ਦਾ ਤਰੀਕਾ
  • the fortunes of these 4 zodiac signs will shine on karwa chauth
    ਕਰਵਾ ਚੌਥ 'ਤੇ ਚਮਕੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ ! ਨੌਕਰੀ ਤੇ ਕਾਰੋਬਾਰ 'ਚ ਹੋਵੇਗੀ ਬੱਲੇ-ਬੱਲੇ
  • big blow on employment front  ibm hires 6 000 ai agents
    ਰੁਜ਼ਗਾਰ ਦੇ ਮੌਰਚੇ 'ਤੇ ਵੱਡਾ ਝਟਕਾ : 6,000 AI ਏਜੰਟ ਨੂੰ ਮਿਲੀ ਨੌਕਰੀ, 45 ਮਿੰਟਾਂ ਦਾ ਕੰਮ 2 ਮਿੰਟਾਂ ’ਚ
  • smugglers attack media worker in noormihal
    ਨੂਰਮਹਿਲ 'ਚ ਤਸਕਰਾਂ ਦਾ ਮੀਡੀਆ ਕਰਮਚਾਰੀ 'ਤੇ ਹਮਲਾ, ਤੋੜੀ ਲੱਤ
  • funreal of aarav talwar son of the owner of pappi sweets
    ਜਲੰਧਰ: 'ਪੱਪੀ ਸਵੀਟਸ' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦਾ ਹੋਇਆ ਸਸਕਾਰ, ਧਾਹਾਂ...
  • municipal corporation  s tractor trolley also responsible for accident
    ਨਗਰ ਨਿਗਮ ਦੀ ਟਰੈਕਟਰ-ਟਰਾਲੀ ਵੀ ਹਾਦਸੇ ਲਈ ਜ਼ਿੰਮੇਵਾਰ, ਨਹੀਂ ਲੱਗੇ ਸਨ ਰਿਫਲੈਕਟਰ
  • government bus strike and demands
    ਪਨਬੱਸ-ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ 16 ਤੋਂ...
  • issues concerning punjab  s muslim community will be included
    ਕਾਂਗਰਸ ਦੇ 2027 ਦੇ ਚੋਣ ਮਨੋਰਥ-ਪੱਤਰ 'ਚ ਸ਼ਾਮਲ ਹੋਣਗੇ ਪੰਜਾਬ ਦੇ ਮੁਸਲਿਮ ਸਮਾਜ...
  • law and order situation in punjab is worrying sachin pilot
    ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ : ਸਚਿਨ ਪਾਇਲਟ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਸੇਵਾਮੁਕਤ AIG 'ਤੇ ਗੁਆਂਢੀ ਨੇ ਸਾਥੀਆਂ ਨਾਲ ਮਿਲ ਕੇ...
  • speed records owner s son dead on road accident
    ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ...
Trending
Ek Nazar
famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

g20 foreign ministers   meeting

G20 ਵਿਦੇਸ਼ ਮੰਤਰੀਆਂ ਦੀ ਅਟਲਾਂਟਾ ਮੀਟਿੰਗ ਮੁੱਖ ਮੁੱਦਿਆਂ 'ਤੇ ਸਹਿਮਤੀ ਤੋਂ...

gold  silver  price

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ...

h 1b visa holders

H-1B ਵੀਜ਼ਾ ਧਾਰਕਾਂ ਨੂੰ ਨਿਸ਼ਾਨਾ ਬਣਾਉਣਾ ਨਾਲ ਪ੍ਰਭਾਵਿਤ ਹੋਵੇਗੀ ਅਮਰੀਕੀ...

veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • fashion  heavy work  bridal velvet lehenga choli  trend
      ਫੈਸ਼ਨ ’ਚ ਛਾਇਆ ਹੈਵੀ ਵਰਕ ‘ਬ੍ਰਾਈਡਲ ਵੈਲਵੇਟ ਲਹਿੰਗਾ-ਚੋਲੀ’ ਦਾ ਟ੍ਰੈਂਡ
    • method for making rasgullas
      ਰਸਗੁੱਲੇ ਬਣਾਉਣ ਦਾ ਤਰੀਕਾ
    • make a natural bleach right at home
      ਘਰ 'ਚ ਹੀ ਬਣਾਓ 'ਕੁਦਰਤੀ ਬਲੀਚ’
    • bring a natural glow to your face with quick makeup
      ਝਟਪਟ ਮੇਕਅੱਪ ਨਾਲ ਚਿਹਰੇ 'ਤੇ ਲਿਆਓ ਕੁਦਰਤੀ ਨਿਖਾਰ, ਅਪਣਾਓ ਇਹ ਸੁਪਰ ਟਿਪਸ
    • make cleaning your home easier
      ਘਰ ਦੀ ਸਫ਼ਾਈ ਨੂੰ ਕਰੋ ਆਸਾਨ
    •   karwa chauth    a festival of love and dedication
      ਪਿਆਰ ਅਤੇ ਸਮਰਪਣ ਦਾ ਤਿਉਹਾਰ 'ਕਰਵਾ ਚੌਥ'
    • decorate karva chauth thali without much expense
      ਬਿਨਾਂ ਜ਼ਿਆਦਾ ਖਰਚੇ ਦੇ ਸਜਾਓ ਕਰਵਾ ਚੌਥ ਦੀ ਥਾਲੀ! ਦੇਖੋ ਛਾਣਣੀ ਅਤੇ ਕਰਵਾ...
    • your face will shine like the moon on karwa chauth
      ਕਰਵਾ ਚੌਥ 'ਤੇ ਚੰਨ ਵਾਂਗ ਚਮਕੇਗਾ ਚਿਹਰਾ! ਬਸ ਮੇਕਅੱਪ ਤੋਂ ਪਹਿਲਾਂ ਕਰ ਲਓ ਇਹ...
    • fashion  contrast dupatta suit  trend
      ਫੈਸ਼ਨ ’ਚ ਛਾਇਆ ਕੰਟ੍ਰਾਸਟ ਦੁਪੱਟਾ ਸੂਟ ਦਾ ਟ੍ਰੈਂਡ
    • make besan chilla for breakfast
      ਨਾਸ਼ਤੇ ’ਚ ਬਣਾਓ ਬੇਸਨ ਦਾ ਚਿੱਲਾ, ਸਵਾਦ ਦੇ ਨਾਲ ਸਿਹਤ ਵੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +