Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    10:50:32 AM

  • premanand maharaj virat kohli 5 crore ashram falahari maharaj

    ਵਿਰਾਟ ਕੋਹਲੀ ਨੇ ਪ੍ਰੇਮਾਨੰਦ ਜੀ ਦੇ ਆਸ਼ਰਮ ਆਉਣ ਲਈ...

  • flydubai flight

    ਵੱਡਾ ਖੁਲਾਸਾ :  Flydubai flight ਨੂੰ ਡੇਗਣ ਦੀ...

  • speeding suv truck family 4 members

    ਤੇਜ਼ ਰਫ਼ਤਾਰ SUV ਤੇ ਟਰੱਕ ਦੀ ਭਿਆਨਕ ਟੱਕਰ, ਇਕੋਂ...

  • a big day for punjab employees awaiting their da

    DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਅੱਜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • Jalandhar
  • ‘ਸਲਿਮ-ਟ੍ਰਿਮ ਦਿਸਣਾ’ ਹੁਣ ਮੁਸ਼ਕਲ ਨਹੀਂ ਹੈ

LIFE STYLE News Punjabi(ਲਾਈਫ ਸਟਾਈਲ)

‘ਸਲਿਮ-ਟ੍ਰਿਮ ਦਿਸਣਾ’ ਹੁਣ ਮੁਸ਼ਕਲ ਨਹੀਂ ਹੈ

  • Author Tarsem Singh,
  • Updated: 14 Aug, 2024 04:04 PM
Jalandhar
looking slim trim is no longer difficult
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਇਕ ਦਿਨ ਅਚਾਨਕ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੱਪੜੇ ਤੰਗ ਹੋ ਰਹੇ ਹਨ। ਸਾੜ੍ਹੀ ਪਹਿਨਣ ਵੇਲੇ ਜਿਥੇ ਪਤਲਾ ਲੱਕ ਆਕਰਸ਼ਕ ਲਗਦਾ ਸੀ, ਹੁਣ ਕਾਫੀ ਮੋਟਾ ਹੋ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਮੋਟਾਪੇ ਕਾਰਨ ਤੁਹਾਡਾ ਸਰੀਰ ਬੇਡੌਲ ਜਿਹਾ ਹੋਣ ਲੱਗਾ ਹੈ।  ਲਗਭਗ 20 ਸਾਲ ਦੀ ਉਮਰ ਤੋਂ ਹੀ ਤੁਹਾਡੇ ਸਰੀਰ ਦੀਆਂ ਜ਼ਿਆਦਾਤਰ ਮਾਸਪੇਸ਼ੀਆਂ ਤੇ ਅੰਗ ਸੁੰਗੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਸਰੀਰ ਨੂੰ ਕੈਲੋਰੀਆਂ ਦੀ ਲੋੜ ਘੱਟ ਹੋ ਜਾਂਦੀ ਹੈ। ਨਾਲ ਹੀ ਸਾਡੀ ਪਾਚਨ ਕਿਰਿਆ ਵੀ  ਮੱਧਮ ਪੈ ਜਾਂਦੀ ਹੈ।  ਨਤੀਜੇ ਵਜੋਂ ਔਸਤ ਵਿਅਕਤੀ ਦਾ ਭਾਰ ਵਧਣ ਲੱਗਦਾ ਹੈ। ਉਮਰ ਵਧਣ ਨਾਲ ਤੁਹਾਡਾ ਪੇਟ ਵੀ ਵਧਣ ਲਗਦਾ ਹੈ ਅਤੇ ਸਰੀਰ ਬੇਡੌਲ ਲੱਗਣ ਲੱਗਦਾ ਹੈ।ਪਰ ਘਬਰਾਓ ਨਾ....  ਨਵੀਆਂ ਖੋਜਾਂ ਅਨੁਸਾਰ ਕੁਝ ਉਪਾਅ ਅਜਿਹੇ ਹਨ, ਜਿਨ੍ਹਾਂ ਨਾਲ ਲੱਕ ਦੇ ਭਾਰੇਪਨ ਨੂੰ ਘੱਟ ਕੀਤਾ ਜਾ ਸਕਦਾ ਹੈ।

ਕਸਰਤ : ਐਰੋਬਿਕ ਕਸਰਤ ਚਰਬੀ  ਨੂੰ ਘਟਾਉਣ ਦੇ ਸਾਰੇ ਤਰੀਕਿਆਂ ਵਿਚੋਂ ਸਭ ਤੋਂ ਵਧੀਆ ਹੈ, ਕਿਉਂਕਿ ਇਹ ਕਸਰਤਾਂ ਮੈਟਾਬੋਲਿਕ ਪ੍ਰਣਾਲੀ ਨੂੰ ਤੇਜ਼ ਕਰਨ ’ਚ ਲਾਹੇਵੰਦ ਹਨ। ਜੋ ਕਸਰਤ ਦਿਲ ਦੀ ਗਤੀ ਨੂੰ 30 ਮਿੰਟਾਂ ਤੱਕ ਵਧਾ ਦੇਵੇ, ਉਹ ਇਸ ਖੇਤਰ ’ਚ ਉਪਯੋਗੀ ਹੈ। ਪੌੜੀਆਂ ਚੜ੍ਹਨਾ, ਤੇਜ਼ ਸੈਰ ਕਰਨਾ, ਦੌੜਨਾ ਅਤੇ ਸਾਈਕਲ ਚਲਾਉਣਾ ਲੱਕ ਦੇ ਭਾਰੇਪਨ ਨੂੰ ਘਟਾਉਣ ’ਚ ਲਾਭਦਾਇਕ ਹਨ। ਇਨ੍ਹਾਂ ’ਚੋਂ ਕੋਈ ਵੀ ਅਭਿਆਸ ਕਰਨ ਨਾਲ ਜੰਮ੍ਹੀ ਹੋਈ ਚਰਬੀ ਬਰਨ ਹੁੰਦੀ ਹੈ। ਕਸਰਤ ਦੀ ਮਿਆਦ ਅਤੇ ਦਿਲ ਦੀ ਧੜਕਣ ਜਿੰਨੀ ਜ਼ਿਆਦਾ ਹੋਵੇਗੀ, ਓਨੀ ਹੀ ਜ਼ਿਆਦਾ ਕੈਲੋਰੀ ਦੀ ਖਪਤ ਹੋਵੇਗੀ।
ਐਰੋਬਿਕ ਕਸਰਤ ਪੇਟ ਦੀ ਵਧੀ ਹੋਈ ਚਰਬੀ ਨੂੰ ਸਭ ਤੋਂ ਪਹਿਲਾਂ ਅਤੇ ਤੇਜ਼ੀ ਨਾਲ ਘੱਟ ਕਰਨਾ ਸ਼ੁਰੂ ਕਰਦੀ ਹੈ।

ਠੀਕ ਭੋਜਨ : ਇਹ ਇਕ ਤੱਥ ਹੈ ਕਿ ਜੇਕਰ ਤੁਸੀਂ ਖਰਚ ਤੋਂ ਵੱਧ ਕੈਲੋਰੀਆਂ ਖਾਂਦੇ ਹੋ ਤਾਂ ਵਾਧੂ ਕੈਲੋਰੀ ਚਰਬੀ ਬਣ ਕੇ ਜੰਮ੍ਹ ਜਾਂਦੀ ਹੈ ਪਰ ਖੋਜ ਤੋਂ ਪਤਾ ਲੱਗਾ ਹੈ ਕਿ ਸਾਰੀ ਕੈਲੋਰੀ ਇਕੋ ਜਿਹੀ ਨਹੀਂ ਹੁੰਦੀ। ਚਿਕਨਾਈ ਨਾਲ ਹੀ ਇਹ ਫਰਕ ਪੈਦਾ ਹੁੰਦਾ ਹੈ। ਆਹਾਰ ’ਚ ਚਿਕਨਾਈ ਨੂੰ ਘੱਟ ਕਰਨ ’ਤੇ ਤੁਸੀਂ ਕੈਲੋਰੀਆਂ ਦੀ ਚਿੰਤਾ ਕੀਤੇ ਬਿਨਾਂ ਆਪਣਾ ਭਾਰ ਘਟਾ ਸਕਦੇ ਹਨ। ਰੋਜ਼ਾਨਾ ਤੁਹਾਡੇ ਵਲੋਂ ਲਈ ਗਈ ਕੈਲੋਰੀ ਨਾਲ ਚਿਕਨਾਈ ਨੂੰ 35 ਤੋਂ 30 ਫੀਸਦੀ ਤਕ ਘੱਟ ਕਰਨ ਦੀ ਯੋਜਨਾ ਬਣਾਓ।

ਚਿਕਨਾਈਯੁਕਤ ਮਾਸ ਅਤੇ ਚੀਜ਼ਾਂ ਦੀ ਬਜਾਏ ਸਾਗ, ਸਬਜ਼ੀ, ਫਲ ਅਤੇ ਅਨਾਜ ਉਤਪਾਦਾਂ ਦੀ ਵਰਤੋਂ ਕਰੋ। ਕਾਰਬੋਹਾਈਡ੍ਰੇਟ ਤੋਂ ਪ੍ਰਾਪਤ ਕੈਲੋਰੀ ਜ਼ਿਆਦਾ ਤੇਜ਼ੀ ਨਾਲ ਭਸਮ ਹੁੰਦੀ ਹੈ।

ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਸਮੇਂ ਪਾਣੀ ਇਕ ਲੁਕਿਆ ਹੋਇਆ ਹਥਿਆਰ ਹੈ। ਅਕਸਰ ਖਾਣ ਦੀ ਇੱਛਾ ਅਸਲ ’ਚ ਪਿਆਸ ਹੁੰਦੀ ਹੈ । ਦਿਨ ਭਰ ਪਾਣੀ ਪੀਣ ਨਾਲ, ਖਾਸ ਕਰਕੇ ਜਦੋਂ ਤੁਸੀਂ ਭੁੱਖ ਮਹਿਸੂਸ ਕਰਦੇ ਹੋ, ਤਾਂ ਤੁਸੀਂ ਭੋਜਨ ਖਾਣ ਦੀ ਜ਼ਰੂਰਤ ਤੋਂ ਕਾਫ਼ੀ ਹੱਦ ਤੱਕ ਬਚ ਸਕਦੇ ਹੋ।

ਅਲਕੋਹਲ ਘਟਾਓ : ਅਲਕੋਹਲ ਨੂੰ ਹੋਰ ਪੌਸ਼ਟਿਕ ਤੱਤਾਂ ਦੀ ਤਰ੍ਹਾਂ ਸਰੀਰ ’ਚ ਸਟੋਰ ਨਹੀਂ ਕੀਤਾ ਜਾ ਸਕਦਾ, ਇਸ ਲਈ ਸਰੀਰ ਤੁਰੰਤ ਇਸ ਦਾ ਸੇਵਨ ਕਰਦਾ ਹੈ। ਇਸ ਲਈ, ਸਰੀਰਕ ਪ੍ਰਕਿਰਿਆ ਸਿਰਫ ਅਲਕੋਹਲ ਨੂੰ ਸਾੜਨ ਲੱਗ ਜਾਂਦੀ ਹੈ ਅਤੇ ਚਰਬੀ ਨੂੰ ਨਹੀਂ ਭਸਮ ਕਰ ਸਕਦੀ।

ਆਮਤੌਰ ’ਤੇ ਸ਼ਰਾਬ ਨਾਲ ਚਿਪਸ, ਨਮਕੀਨ ਆਦਿ ਅਜਿਹੀਆਂ ਖੁਰਾਕੀ ਵਸਤੂਆਂ ਹਨ, ਜਿਨ੍ਹਾਂ ’ਚ  ਚਰਬੀ  ਅਤੇ ਕੈਲੋਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ।
ਇਕ ਵਾਰ ਭਾਰ ਘਟਾਉਣ ਦਾ ਫੈਸਲਾ ਲੈ  ਕੇ ਉਸ ’ਤੇ ਅਮਲ ਤਾਂ ਹੀ ਕਰੋ ਜਦੋਂ ਤੁਸੀਂ ਆਪਣੀ ਸਹੀ ਯੋਜਨਾ ਤੈਅ ਕਰ ਲਓ। ਤੁਹਾਨੂੰ ਡਾਈਟ ਰੈਗੂਲੇਸ਼ਨ ਦੇ ਨਾਲ-ਨਾਲ ਕਸਰਤ ਵੀ ਅਪਣਾਉਣੀ ਪਵੇਗੀ, ਤਾਂ ਹੀ ਭਾਰ ਘਟਾਉਣ ਦਾ ਤੁਹਾਡਾ ਫੈਸਲਾ ਪੱਕਾ ਹੋ ਸਕਦਾ ਹੈ

ਇਹ ਧਿਆਨ ਦੇਣ ਦੀ ਗੱਲ ਹੈ ਕਿ ਭਾਰ ਰਾਤੋ-ਰਾਤ ਨਹੀਂ ਘੱਟ ਹੋ ਸਕਦਾ। ਇਹ ਸੋਚੋ ਕਿ ਇਕ ਮਹੀਨੇ ’ਚ 10 ਕਿਲੋ ਭਾਰ ਘੱਟ ਕਰਾਂਗੇ ਸਗੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਤੁਸੀਂ ਕਿੰਨਾ ਭਾਰ ਘੱਟ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਪੰਜ ਕਿਲੋ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹੀ ਸਹੀ ਹੋਵੇਗਾ ਕਿ ਇੰਨਾ ਭਾਰ ਦੋ ਮਹੀਨਿਆਂ ’ਚ ਘੱਟ ਕਰੋ।
ਤੁਹਾਡਾ ਭਾਰ ਘੱਟ ਹੋਣ ਲੱਗੇ ਤਾਂ ਆਪਣੀ ਪਿੱਠ ਥਪਥਪਾਓ ਪਰ ਅਜਿਹਾ ਨਾ ਹੋਵੇ ਤਾਂ ਘਬਰਾਓ ਨਾ, ਜੇਕਰ ਆਪਣੇ ਟੀਚੇ ਦਾ 70 ਫੀਸਦੀ ਵੀ ਤੁਸੀਂ ਪੂਰਾ ਕਰ ਸਕਦੇ ਹੋ ਤਾਂ ਵੀ ਆਪਣਾ ਯਤਨ ਜਾਰੀ ਰੱਖੋ। ਹੋ ਸਕਦਾ ਹੈ ਇਕ ਦਿਨ ਤੁਸੀਂ ਉਸ ਪੈਂਟ ਨੂੰ ਪਹਿਨ ਲਓ ਜੋ 18 ਸਾਲ ਦੀ ਉਮਰ ’ਚ ਪਹਿਨੀ ਸੀ।

ਪੇਟ ਵਧਣ ਨਾਲ ਦਿਲ ਦਾ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਪੇਟ ਘੱਟ ਕਰੋ। ਪੇਟ ਅਤੇ ਲੱਕ ਘੱਟ ਹੋਣ ’ਤੇ ਤੁਸੀਂ ਚੰਗੇ ਦਿਖੋਗੇ ਅਤੇ ਉਮਰ ਵੀ ਘੱਟ ਲੱਗੇਗੀ।

  • Looking slim-trim
  • attractive
  • exercise
  • ਸਲਿਮ-ਟ੍ਰਿਮ ਦਿਸਣਾ
  • ਆਕਰਸ਼ਕ
  • ਕਸਰਤ

ਬਣੋ ਇਕ ਆਦਰਸ਼ ‘ਨਨਾਣ’

NEXT STORY

Stories You May Like

  • cjp elections
    ਕਾਕਰੋਚ ਜਨਤਾ ਪਾਰਟੀ ਚੋਣਾਂ ਦਾ ਬਾਈਕਾਟ ਚਾਹੁੰਦੀ ਹੈ; ਵਿਰੋਧੀ ਧਿਰ ਮੁਸ਼ਕਲ ’ਚ
  • us iran conflict
    ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ
  • sujit  antim  and aman handed tough draws in asian games wrestling competitions
    ਸੁਜੀਤ, ਅੰਤਿਮ ਅਤੇ ਅਮਨ ਨੂੰ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ 'ਚ ਮਿਲਿਆ ਮੁਸ਼ਕਲ ਡਰਾਅ
  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • you will no longer be able to burst firecrackers on the streets
    ਹੁਣ ਸੜਕਾਂ 'ਤੇ ਨਹੀਂ ਚਲਾ ਸਕੋਗੇ ਪਟਾਕੇ! ਬੰਬਈ ਹਾਈ ਕੋਰਟ ਨੇ ਲਗਾਈ ਰੋਕ
  • charanjit singh channi big statement
    ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ! ਪੰਜਾਬ ਕਾਂਗਰਸ 'ਚ ਹੁਣ ਕੁਰਸੀ ਦੀ ਨਹੀਂ ਸਗੋਂ ...
  • motorists traffic police punjab vehicles
    ਪੰਜਾਬ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ ਨਹੀਂ ਬਖਸ਼ੇ ਜਾਣਗੇ ਇਹ ਵਹੀਕਲ
  • us iran conflict
    ਹੁਣ ਨਹੀਂ ਉਡਣਗੇ ਈਰਾਨੀ ਏਅਰਲਾਈਨਜ਼ ਦੇ ਜਹਾਜ਼ ! ਅਮਰੀਕਾ ਨੇ ਕਰ'ਤਾ ਵੱਡਾ ਐਲਾਨ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
  • four shops targeted at mai hiran gate
    ਜਲੰਧਰ 'ਚ 24 ਘੰਟਿਆਂ 'ਚ ਫਿਰ ਚੋਰੀ, ਮਾਈ ਹੀਰਾਂ ਗੇਟ 'ਚ 4 ਦੁਕਾਨਾਂ ਨੂੰ...
  • two more accused arrested in lpu controversy students protest
    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
Trending
Ek Nazar
famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

a golden time is beginning for these 5 zodiac signs

ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...

pharmaceutical factory in ukraine

ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ ’ਤੇ ਹਮਲਾ, 400 ਕਰੋੜ ਰੁਪਏ ਦਾ...

airstrike by paksitan

ਅਫਗਾਨਿਸਤਾਨ 'ਚ ਪਾਕਿਸਤਾਨੀ ਹਵਾਈ ਹਮਲਿਆਂ 'ਚ 10 ਨਾਗਰਿਕਾਂ ਦੀ ਮੌਤ, UN ਨੇ...

xi jinping health

ਟਰੰਪ ਨਾਲ ਮੁਲਾਕਾਤ ਮਗਰੋਂ ਸ਼ੀ ਜਿਨਪਿੰਗ ਦੀ ਸਿਹਤ 'ਤੇ ਉੱਠ ਰਹੇ ਸਵਾਲ

presidential elections in brazil

ਬੋਲਸੋਨਾਰੋ ਅਤੇ ਲੂਲਾ ਬਹੁਮਤ ਹਾਸਲ ਕਰਨ 'ਚ ਅਸਫਲ,  ਬ੍ਰਾਜ਼ੀਲ 'ਚ ਹੋਣਗੀਆਂ...

fbi director kash patel gets engaged to country singer alexis wilkins

ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

us strikes on boat

ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • dress  matching earrings  look
      ਡਰੈੱਸ ਦੇ ਨਾਲ ‘ਮੈਚਿੰਗ ਈਅਰਰਿੰਗਜ਼’ ਲੁੱਕ ਨੂੰ ਬਣਾ ਰਹੇ ਸਟਾਈਲਿਸ਼
    • method for making gulab halwa
      'ਗੁਲਾਬ ਹਲਵਾ’ ਬਣਾਉਣ ਦਾ ਤਰੀਕਾ
    • adorn your nails with nail art
      'ਨੇਲ ਆਰਟ' ਨਾਲ ਸਜਾਓ 'ਨਹੁੰ’
    • cleaning the sofa with household items
      ਘਰ ਦੀਆਂ ਚੀਜ਼ਾਂ ਨਾਲ ਸੋਫ਼ਾ ਸਾਫ਼ ਕਰਨ ਦਾ ਸਭ ਤੋਂ ਆਸਾਨ ਤਰੀਕਾ
    • make sure to have a gram flour and paneer paratha for breakfast
      ਨਾਸ਼ਤੇ 'ਚ ਜ਼ਰੂਰ ਖਾਓ ਵੇਸਣ ਤੇ ਪਨੀਰ ਦਾ ਪਰਾਂਠਾ ! ਨੋਟ ਕਰੋ ਸਾਰੀ ਰੈਸਿਪੀ
    • sweetheart neckline dress  young women  modern look
      ਸਵੀਟਹਾਰਟ ਨੈੱਕਲਾਈਨ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਹੈ ਮਾਡਰਨ ਲੁੱਕ
    • camphor is a boon for the face
      ਚਿਹਰੇ ਲਈ ਵਰਦਾਨ ਹੈ 'ਕਪੂਰ' ! ਜਾਣੋ ਇਸ ਦੇ ਲਾਉਣ ਦੇ ਹੈਰਾਨੀਜਨਕ ਫਾਇਦੇ
    • make apple pancakes at home
      ਘਰ 'ਚ ਆਸਾਨ ਤਰੀਕੇ ਨਾਲ ਤਿਆਰ ਕਰੋ ਐਪਲ ਪੇਨਕੇਕ ! ਜਾਣੋ ਤਰੀਕਾ
    • a boon for children  s brain development and education
      ਬੱਚਿਆਂ ਦੇ ਬ੍ਰੇਨ ਡਿਵੈਲਪਮੈਂਟ ਤੇ ਪੜ੍ਹਾਈ ਲਈ ਵਰਦਾਨ: ਛੋਟੇ ਗਰੁੱਪਾਂ 'ਚ...
    • no more ai
      'ਖ਼ਤਮ' ਹੋਵੇਗਾ 'AI' ! ਟਰੰਪ ਤੇ ਜ਼ਕਰਬਰਗ-ਮਸਕ ਸਣੇ ਕਈ ਟੈੱਕ ਦਿੱਗਜਾਂ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +