ਅੰਮ੍ਰਿਤਸਰ (ਹਰਮੀਤ ਸਿੰਘ) : ਗੁਰੂ ਨਗਰੀ 'ਚ ਅੱਜ ਪਏ ਮੀਂਹ ਨੇ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੀਂਹ ਪੈਣ ਨਾਲ ਸੜਕਾਂ ਤੇ ਗਲੀਆਂ ਪਾਣੀ ਨਾਲ ਭਰ ਗਈਆਂ। ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਵਿੱਚ ਪਾਣੀ ਵੜ ਗਿਆ। ਲੋਕ ਘਰਾਂ ਤੇ ਦੁਕਾਨਾਂ 'ਚੋਂ ਪਾਣੀ ਕੱਢਦੇ ਨਜ਼ਰ ਆਏ ਤੇ ਸਰਕਾਰਾਂ ਨੂੰ ਰੱਜ ਕੇ ਕੋਸ ਰਹੇ ਸਨ। ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਦਸੰਬਰ 'ਚ ਕੌਂਸਲਰ ਦੀਆਂ ਵੋਟਾਂ ਹੋਣੀਆਂ ਹਨ, ਜੇ ਪਹਿਲਾਂ-ਪਹਿਲਾਂ ਮੁਹੱਲੇ ਦਾ ਕੰਮ ਹੋ ਜਾਵੇਗਾ, ਕੌਂਸਲਰ ਆ ਕੇ ਵੋਟਾਂ ਮੰਗ ਲੈਣ, ਨਹੀਂ ਤਾਂ ਸਾਡਾ ਪਾਰਟੀ ਨਾਲ ਕੋਈ ਸੰਬੰਧ ਨਹੀਂ।
ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੈਂਗਸਟਰ ਕਰ ਰਹੇ ਧਮਾਕੇਦਾਰ ਖੁਲਾਸੇ, ਪੜ੍ਹੋ TOP 10
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ ਨਿਕਲੀਆਂ ਨੌਕਰੀਆਂ
NEXT STORY