Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 31, 2026

    5:24:43 AM

  • anti paper leak bill also passed in rajya sabha

    'ਐਂਟੀ ਪੇਪਰ ਲੀਕ ਬਿੱਲ' ਰਾਜ ਸਭਾ 'ਚ ਵੀ ਪਾਸ,...

  • power cut in punjab

    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ...

  • easy connect air service launched from amritsar

    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਦਿੱਲੀ ਦੇ ਦੰਗੇ ਤੇ ਸਰਕਾਰੀ ਪ੍ਰਸ਼ਾਸ਼ਨ...

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਦਿੱਲੀ ਦੇ ਦੰਗੇ ਤੇ ਸਰਕਾਰੀ ਪ੍ਰਸ਼ਾਸ਼ਨ...

  • Edited By Aarti Dhillon,
  • Updated: 05 Mar, 2020 04:29 PM
Meri Awaz Suno
delhi riots and government
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਕੁਝ ਦਿਨਾਾ ਵਿੱਚ ਦਿੱਲੀ ਵਿੱਚ ਹੋਈਆਾ ਹਿੰਸਕ ਘਟਨਾਵਾਾ ਨੇ ਸਮੁੱਚੇ ਭਾਰਤ ਨੂੰ ਦੁਨੀਆਾ ਦੇ ਪ੍ਰਗਤੀਸ਼ੀਲ ਦੇਸ਼ਾਾ ਵਿੱਚ ਇੱਕ ਵਾਰ ਫਿਰ ਨੀਵਾਾ ਕਰ ਦਿੱਤਾ | ਇਹਨਾਾ ਦੰਗਿਆਾ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਾ ਦੇ ਘੇਰੇ 'ਚ ਰਹੀ ਜੇ ਇਸ ਤੋਂ ਕੁਝ ਦਿਨ ਪਹਿਲਾਾ ਦੇ ਦਿਨਾਾ ਵੱਲ ਨਜ਼ਰ ਮਾਰੀਏ ਤਾਾ ਬੀ.ਜੇ.ਪੀ ਦੇ ਲੀਡਰਾਾ ਦੇ ਦਿੱਤੇ ਬੇਤੂਕੇ ਅਤੇ ਭੜਕਾਊੁ ਬਿਆਨਾਾ ਨੇ ਇਹਨਾਂ ਦੰਗਿਆਾ ਦੀ ਬੁਨਿਆਦ ਰੱਖੀ¢ ਇਕ ਲੀਡਰ ਜਦੋਂ ਸਟੇਜ ਤੇ ਖੜ੍ਹ ਕੇ ਧਰਨਾਕਾਰੀਆਾ ਵੱਲ ਇਸ਼ਾਰਾਾ ਕਰਦੇ ਹੋਏ ਜੋ ਕਿ ਇਕ ਫਿਰਕੇ ਨਾਲ ਸੰਬੰਧ ਰੱਖਦੇ ਸਨ, ਨਾਆਰਾ ਲਾਉਾਦਾ ਹੈ ਕਿ ਦੇਸ਼ ਕੇ ਗਦਾਰੋਂ ਕੇ, ਗੋਲੀ ਮਾਰੋਂ ਸਾਲੋਂ ਕੋ”ਅਜਿਹੇ ਵਿੱਚ ਅਸੀਂ ਦੇਸ਼ ਸ਼ਾਾਤੀ ਦੀ ਗੱਲ ਕਿਵੇ ਕਰ ਸਕਦੇ ਹਾਾ | ਅਜਿਹੇ ਭਾਸ਼ਣ ਸਮੁੱਚੀ ਮੀਡੀਆ ਅੱਗੇ ਭੀੜ ਨੂੰ ਦਿੱਤੇ ਜਾਣ ਤਾਾ ਇਹ ਨਾਆਰਾ –ਨਾਆਰਾ ਨਹੀਂ ਰਹਿ ਜਾਾਦਾ | ਇਹ ਜੁੱਟੀ ਹੋਈ ਭੀੜ ਨੂੰ ਦਿੱਤੇ ਦਿਸ਼ਾ ਨਿਰਦੇਸ਼ ਦਾ ਕੰਮ ਕਰਦਾ ਹੈ | ਇਨ੍ਹਾਾ ਲੀਡਰਾਾ ਉਪਰ ਕੋਈ ਵੀ ਕਾਰਵਾਈ ਕਰਨਾ ਬੀ.ਜੇ.ਪੀ ਜਾਾ ਕਿਸੇ ਹੋਰ ਕਾਨੂੰਨੀ ਸੰਸਥਾ ਨੇ ਯੋਗ ਨਹੀਂ ਸਮਝਿਆ | 2 ਦਿਨ ਪਹਿਲਾਾ ਮੈਟਰੋ ਸਟੇਸ਼ਨ ਤੇ ਵੀ ਇਸ ਨਾਅਰੇ ਦਾ ਪਾਠ ਪੜਿ੍ਹਆ ਗਿਆ ਅਤੇ ਸਲੋਗਨ ਵਜੋਂ ਇਸ ਨੂੰ ਵਰਤਿਆ ਗਿਆḩਇਹਨਾਾ ਨਾਰਿਆਾ ਵਿੱਚ ਸਰਕਾਰ ਦੇ ਲੀਡਰਾਾ ਦੀ ਮਾਨਸਿਕਤਾ ਪਤਾ ਲੱਗਦਾ ਹੈ ਜਿਹੜੀ ਦੇਸ਼ ਦੇ ਲੋਕਤੰਤਰ ਤੇ ਸੈਕੁਲਰਜਿਮ ਦੇ ਖਿਲਾਫ ਹੈ | ਇਸ ਤੋਂ ਬਾਅਦ ਇਕ ਹੋਰ ਲੀਡਰ, ਸੀਨੀਅਰ ਪੁਲਸ ਅਧਿਕਾਰੀ ਦੀ ਮੌਜੂਦਗੀ ਵਿੱਚ ਮੀਡੀਆ ਅੱਗੇ ਸ਼ਰੇਆਮ ਹਿੰਸਾ ਕਰਨ ਦੀਆਾ ਧਮਕੀਆਾ ਦਿੰਦਾ ਨਜ਼ਰ ਆਉਾਦਾ ਹੈ | ਇਸ ਦੇ ਉਲਟ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੋਨਾਾ ਲੀਡਰਾਾ ਦੇ ਇਹਨਾਾ ਭੜਕਾਊ ਬਿਆਨਾਾ ਉਪਰ ਕੋਈ ਜਵਾਬ ਨਹੀਂ ਆਉਾਦਾ | ਇੱਥੇ ਸਭ ਤੋਂ ਵੱਡੀ ਘਟਨਾ ਜੋ ਦੇਖਣ ਨੂੰ ਮਿਲੀ ਉਹ ਸੀ ਇੱਕ ਪਿਸਤੌਲ ਚੁੱਕੇ ਨੌਜਵਾਨ ਦੀ ਸ਼ਰੇਆਮ ਫਾਇਰ ਮਾਰਨਾ ਅਤੇ ਲਗਾਤਾਰ 4-5 ਮਿੰਟ ਸੜਕ ਤੇ ਖੁੱਲੇਆਮ ਚੱਲਣਾ |
21ਵੀਂ ਸਦੀ, ਜੋ ਕਿ ਅਸੀਂ ਕਾਫੀ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸਦੀ ਮੰਨਦੇ ਹਾਾ ਵਿਚ ਇਹ ਜਿਹਾ ਕੁਝ ਵਾਪਰਨਾ ਵਾਕਿਆ ਹੀ ਚਿੰਤਾਜਨਕ ਹੈ¢ ਕੀ ਸਾਡਾ ਪ੍ਰਸਾਸ਼ਨ ਇਨਾਾ ਕਮਜ਼ੋਰ ਹੈ ਕਿ 2 ਦਿਨਾਾ ਦੇ ਦੰਗਿਆ ਵਿੱਚ 47 ਲੋਕ ਮਰ ਗਏ ਹਨ ਅਤੇ 200 ਤੋਂ ੳੁਉੱਪਰ ਜਖਮੀ ਹੋ ਗਏ ਹਨ | ਦਿੱਲੀ ਦੀ ਪੁਲਸ ਪ੍ਰਸ਼ਾਸ਼ਨ ਜੋ ਕਿ ਸਿੱਧੀ ਤੌਰ ਤੇ ਕੇਂਦਰੀ ਸਰਕਾਰ ਦੇ ਹੇਠ ਆਉਾਦਾ ਹੈ ਇਨਾਾ ਲਾਚਾਰ ਹੋ ਚੁੱਕਿਆ ਸੀ ਕਿ ਇਨਾਾ ਦਾ ਖਾਤਮਾ ਹੀ ਨਹੀਂ ਕਰ ਸਕਿਆ | ਦੂਜੇ ਪਾਸੇ ਦਿੱਲੀ ਅਦਾਲਤ ਵਿੱਚ ਜਸਟਿਸ ਮੁਰਲੀਧਰ ਵੱਲੋਂ ਜਦੋਂ ਪ੍ਰਸਾਸ਼ਨ ਦੀ ਖਬਰ ਨਹੀਂ ਜਾਾਦੀ ਹੈ ਅਤੇ ਉਹਨਾ ਨੂੰ ਸਖਤਾਈ ਨਾਲ ਫਟਕਾਰ ਲਗਾਈ ਜਾਾਦੀ ਹੈ ਤਾਾ ਉਹਨਾਾ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਜਾਾਦਾ ਹੈ ਅਤੇ ਸਫਾਈ ਵਿੱਚ ਕਿਹਾ ਗਿਆ ਕਿ ਇਹ ਫੈਸਲਾ ਤਾਾ 12 ਤਾਰੀਕ ਨੂੰ ਲਿਆ ਗਿਆ ਸੀ ¢ ਸਿੱਧੇ ਤੌਰ ਤੇ ਨਾ ਸਹੀ ਅਸਿੱਧੇ ਤੌਰ ਤੇ ਇਸ ਤਰ੍ਹਾਾ 4 ਘੰਟਿਆਾ ਦੇ ਅੰਦਰ ਅੰਦਰ 14 ਦਿਨ੍ਹਾਾ ਤੋਂ ਲਟਕੇ ਫੈਸਲੇ ਤੇ ਫੌਰੀ ਜਵਾਬ ਸੁਣਾਉਣਾ ਨਾ ਮੰਨਣਯੋਗ ਹੈ | ਇੱਕ ਹੋਰ ਅਜਿਹੀ ਘਟਨਾ ਜਿਸਦੇ ਨਾਲ ਪ੍ਰਸਾਸ਼ਨ, ਸਰਕਾਰ ਤੇ ਸਵਾਲੀਆਂ ਨਿਸ਼ਾਨ ਲੱਗਦਾ ਹੈ ਉਹ ਹੈ ਭਾਰਤੀ ਪੀ.ਐੱਮ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਜੋ ਕਿ ਭਾਰਤੀ ਰਾਜਸਭਾ ਦੇ ਪਾਰਲੀਆਮੈਂਟ ਮੈਂਬਰ ਹਨ ਨਰੇਸ਼ ਕੁਮਾਰ ਗੁਜਰਾਲ ਵੱਲੋਂ ਦਿੱਲੀ ਦੇ ਪੁਲਸ ਮੁੱਖੀ ਅਤੇ ਹੋਰ ਵੱਡੇ ਅਫਸਰਾਾ ਨੂੰ ਲਿਖੀ ਚਿੱਠੀ ਜਿਸ ਵਿੱਚ ਉਹਨਾਾ ਨੇ ਲਿਖਿਆ ਕਿ ਮੈਨੂੰ ਘਰ ਵਿੱਚ ਬੈਠੇ ਨੂੰ ਇਕ ਫੌਨ ਆਉਂਦਾ ਹੈ ਕਿ ਅਸੀਂ ਫਲਾਨੀ ਥਾਾ ਤੇ ਹਿੰਸਾ ਦਾ ਸ਼ਿਕਾਰ ਹੋ ਰਹੇ ਹਾਾ ਅਤੇ 15-20 ਮੁੰਡਿਆਂ ਨੇ ਸਾਨੂੰ ਘੇਰਾ ਪਾ ਰੱਖਿਆ ਹੈ ਸਾਡੀ ਮਦਦ ਕਰੋ ਤੇ ਇੰਦਰ ਕੁਮਾਰ ਗੁਜਰਾਲ ਨੇ ਕਿਹਾ ਕਿ ਜਦ ਮੈਂ ਪੁਲਸ ਹੈੱਡਕੁਆਟਰ ਵਿਚ ਫੌਨ ਕਰਿਆ ਅਤੇ ਆਪਣਾ ਰੁਤਬਾ ਅਤੇ ਨਾਮ ਦੱਸਦੇ ਹੋਏ ਸਮੁਚੇ ਫੌਨਕਾਲ ਬਾਰੇ ਦੱਸਿਆ ਤਾਾ ਅਗਿਓ ਪੁਲਸ ਮੁਲਾਜਮ ਨੇ ਬਕਾਇਦਾ ਸ਼ਿਕਾਇਤ ਨੰਬਰ ਵੀ ਦਿੱਤਾ ਪਰ ਨਾਮੋਸ਼ੀ ਦੀ ਗੱਲ ਇਹ ਰਹੀ ਕਿ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਮੁਲਕ ਵਿੱਚ ਕੇਂਦਰੀ ਪਾਰਲੀਆਮੈਂਟ ਮੈਂਬਰ ਦੇ ਫੌਨ ਕਰਨ ਤੋਂ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤਾਾ ਉੱਥੇ ਆਮ ਬੰਦੇ ਦੀ ਸੁਰੱਖਿਆ ਦੀ ਗੱਲ ਕਰਨਾ ਬੇਫਜੂਲੀ ਹੋਵੇਗੀ ¢ ਸੋ ਅਜਿਹੀਆਾ ਘਟਨਾਵਾਾ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਕਿੰਨਾ ਕੁ ਜ਼ਿੰਮੇਵਾਰੀ ਨਾਲ ਆਪਣੇ ਅਧਿਕਾਰਾਾ ਨੂੰ ਨਿਭਾ ਰਿਹਾ ਸੀ | ਅਜਿਹੀ ਵਿੱਚ ਅਮਿਤ ਸ਼ਾਹ ਨੂੰ ਨੈਤਿਕਤਾ ਦੇ ਅਧਾਰ ਤੇ ਆਪਣੀ ਜ਼ਿੰਮੇਵਾਰੀ ਸਮਝਦਿਆਾ ਹੋਏ ਅਸਤੀਫਾ ਦੇ ਦੇਣਾ ਚਾਹਿਦਾ ਹੈ ¢  ਪਰ ਅਜਿਹੀਆਾ ਨੈਤਿਕਵਾਦੀ ਗੱਲਾਾ ਅਜੋਕੇ ਹਲਾਤਾਾ ਨੂੰ ਨਾਪਦੇ ਹੋਏ ਕਿਤਾਬਾਾ ਵਿੱਚ ਹੀ ਰਹਿ ਗਈਆਾ ਜਾਪਦੀਆਾ ਹਨ | ਦੇਸ਼ ਦੀ ਰਾਜਧਾਨੀ ਵਿੱਚ ਲਹੂ ਨਾਲ ਭਰੀਆਾ ਗਲੀਆਾ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਸਿਰਫ ਬਣਨ ਤੱਕ ਦਾ ਮੱਤਲਬ ਹ | ਐਨ ਵੋਟਾਾ ਤੋਂ ਬਾਅਦ ਕੋਈ ਰੋਵੇ  ਕੋਈ ਕੁਰਲਾਵੇ ਸਰਕਾਰ ਨੂੰ ਫਰਕ ਨਹੀਂ ਪੈਂਦਾ | ਸਗੋਂ ਸਰਕਾਰ ਦੇ ਨੇਤਾਵਾਾ ਵਲੋਂ ਦਿੱਤੇ ਬਿਆਨ ਸਰਕਾਰ ਦੀ ਸੋੜੀ ਮਾਨਸਿਕਤਾ ਵੱਲ ਚਾਨਣਾ ਪਾਉਾਦੇ ਹਨ ਅਤੇ ਪਾੜ੍ਹ ਰਾਜ ਕਰੋਂ ਦੀ ਨੀਤੀ ਨੂੰ ਅਪਣਾਉਾਦੇ ਹੋਏ ਆਪਣਾ ਅਗਲਾ ਨਿਸ਼ਾਨਾ ਮਿੱਥਦੇ ਹਨ ਪਰ ਅਸੀਂ ਇਹ ਨਹੀਂ ਸਮਝਦੇ ਕਿ ਆਖਰ ਇਸ ਸਭ ਵਿੱਚ ਨੁਕਸਾਨ ਕਿਸਦਾ ਹੁੰਦਾ ਹੈ | ਲੀਡਰਾਾ ਦਾ ਜਾਾ ਆਮ ਬੰਦੇ ਦਾ | ਅਫਸੋਸ ਹੈ ਕਿ ਕਿਹੜਾ ਅਜਿਹਾ ਧਰਮ ਹੈ ਜੋ ਲੜ੍ਹਨਾ, ਵੱਢਣਾ ਅਤੇ ਮਾਰਨਾ ਸਿਖਾ ਦਿੰਦਾ ਹੈ | 

ਮਨਦੀਪਜੋਤ ਸਿੰਘ

  • Delhi riots
  • government
  • ਦਿੱਲੀ
  • ਸਰਕਾਰੀ

ਲੋਕਤੰਤਰ 'ਚ ਹਿੰਸਾ ਦੀ ਕੋਈ ਥਾਂ ਨਹੀਂ...

NEXT STORY

Stories You May Like

  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • neet protest student government job pension
    'ਨੀਟ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ ਪੈਨਸ਼ਨ', ਤੇਜਸਵੀ ਦਾ ਵੱਡਾ ਐਲਾਨ
  • school holidays in punjab
    ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • punjab government schools students free school bags
    ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ: ਮਿਲਣਗੇ ਮੁਫ਼ਤ ਸਕੂਲ ਬੈਗ
  • government schools school girls principals
    ਪੰਜਾਬ ਦੇ ਸਰਕਾਰੀ ਸਕੂਲ ਵਿਚ ਹੈਰਾਨ ਕਰ ਦੇਣ ਵਾਲੀ ਘਟਨਾ, 12 ਵਿਦਿਆਰਥਣਾਂ ਨਾਲ...
  • cjp  delhi metro  station closed
    CJP ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਮੈਟਰੋ ਦੇ 18 ਸਟੇਸ਼ਨ ਲਗਾਤਾਰ ਚੌਥੇ ਦਿਨ ਰਹੇ ਬੰਦ
  • mobile internet shut down
    CJP ਵਿਰੋਧ ਪ੍ਰਦਰਸ਼ਨ : ਦਿੱਲੀ ਦੇ ਕਈ ਹਿੱਸਿਆਂ 'ਚ ਇੰਟਰਨੈਟ ਬੰਦ
  • anurag kumar  delhi  new police commissioner  intelligence bureau
    ਅਨੁਰਾਗ ਕੁਮਾਰ ਬਣੇ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ
  • long queues of people at jalandhar sewa kendra
    1076 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜਲੰਧਰ ਸੇਵਾ ਕੇਂਦਰ ’ਚ ਲੋਕਾਂ ਦੀਆਂ ਲੰਮੀਆਂ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
Trending
Ek Nazar
imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +