ਜਿੰਦਗੀ ਨੇ ਬਹੁਤ ਸਤਾਇਆ
ਕੀ ਦੱਸਾਂ ਉਨ੍ਹਾਂ ਲੋਕਾਂ ਬਾਰੇ
ਜਿਨਾਂ ਰਵਾਉਣ ਦਾ ਵਕਤ ਨਾ ਗਵਾਇਆ
ਗੁੰਮ ਸੁਮ ਜਿਹਾ ਹੋ ਗਿਆ ਹਾਂ ਮੈਂ ਜਵਾਬ ਦੇ ਦੇ ਕੇ
ਮੈਥੋਂ ਹੀ ਜਵਾਬ ਦਾ ਗਲਤ ਮਤਲਬ ਕਢਵਾਇਆ
ਬੜੀ ਤ੍ਰਾਸਦੀ ਹੈ ਮੈਨੂੰ ਮੇਰੇ ਉਪਰ
ਆਪਣੇ ਸਮਝਣ ਵਾਲੇ ਨੇ ਗਲੇ ਨਾ ਲਾਇਆ
ਸੁਰਿਦਰ ਤੇਰੀ ਸੋਚ ਨੂੰ ਫਿਟਕਾਰਾਂ
ਜਿਸਨੇ ਕਮਲਿਆਂ ਤੈਨੂੰ ਇਥੋ ਤੱਕ ਪਹੁਚਾਇਆਂ
ਸੁਰਿਦਰ ਮਾਣੂਕੇ ਗਿੱਲ
8872321000