ਗੜ੍ਹਚਿਰੌਲੀ, (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ’ਚ ਵੀਰਵਾਰ 11 ਨਕਸਲੀਆਂ ਨੇ ਪੁਲਸ ਤੇ ਸੀ. ਆਰ. ਪੀ. ਐੱਫ. ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਨ੍ਹਾਂ ’ਚ 5 ਚੋਟੀ ਦੇ ਨਕਸਲੀ ਵੀ ਸ਼ਾਮਲ ਸਨ। ਗੜ੍ਹਚਿਰੌਲੀ ਦੇ ਐੱਸ. ਪੀ. ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਨ੍ਹਾਂ 11 ਨਕਸਲੀਆਂ ’ਚ ਇਕ ਡਿਵੀਜ਼ਨਲ ਕਮਾਂਡਰ, ਇਕ ਏਰੀਆ ਕਮੇਟੀ ਸਕੱਤਰ ਤੇ ਇਕ ਪੀਪਲਜ਼ ਪਾਰਟੀ ਕਮੇਟੀ ਮੈਂਬਰ ਸ਼ਾਮਲ ਹਨ।
ਰਾਜਸਥਾਨ 'ਚ ਗੈਸ ਦੀ ਕਿੱਲਤ ਦਰਮਿਆਨ ਸਾਈਬਰ ਠੱਗ ਹੋਏ ਸਰਗਰਮ, ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ
NEXT STORY