helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 15, 2025
ਪੰਜਾਬ 'ਚ 2 ਸਰਕਾਰੀ ਛੁੱਟੀਆਂ ਫਿਰ ਆ ਗਈਆਂ...
ਪੰਜਾਬ 'ਚ ਲਾਅ ਤੇ ਆਰਡਰ ਨੂੰ ਲੈ ਕੇ ਨੀਲ ਗਰਗ ਦਾ...
ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ ਜਾਣਗੇ ਇਹ...
ਸੋਮਵਾਰ-ਮੰਗਲਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ ਕਾਰਨ
ਪੰਜਾਬ
ਮਨੋਰੰਜਨ
Photos
Videos
ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਅਫ਼ੀਮ ਦੀ ਖੇਤੀ ਖ਼ਿਲਾਫ਼ ਪੁਲਸ ਅਤੇ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਕਸ਼ਮੀਰ 'ਚ ਬੀਤੇ ਇਕ ਮਹੀਨੇ ਦੌਰਾਨ 982 ਕਨਾਲ ਜ਼ਮੀਨ 'ਤੇ ਫੈਲੀ ਅਫ਼ੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ। ਜੰਮੂ ਕਸ਼ਮੀਰ ਦੇ ਆਬਕਾਰੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਕਿਹਾ,''ਅਸੀਂ ਵੱਡੇ ਪੈਮਾਨੇ 'ਤੇ ਫ਼ਸਲ ਨਸ਼ਟ ਕਰ ਦਿੱਤੀ ਹੈ। ਇਸ ਸਾਲ ਅਸੀਂ ਹੁਣ ਤੱਕ 18 ਐੱਫ.ਆਈ.ਆਰ. ਦਰਜ ਕੀਤੀਆਂ ਹਨ।'' ਉਨ੍ਹਾਂ ਕਿਹਾ ਕਿ ਅਨੰਤਨਾਗ 'ਚ ਲਗਭਗ 3 ਕਨਾਲ ਅਤੇ 10 ਮਰਲਾ ਦੀ ਗੈਰ-ਕਾਨੂੰਨੀ ਖੇਤੀ ਮੌਕੇ 'ਤੇ ਹੀ ਨਸ਼ਟ ਕਰ ਦਿੱਤੀ ਗਈ, ਜਦੋਂ ਕਿ ਕੁਲਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ਦੇ ਕਈ ਹੋਰ ਪਿੰਡਾਂ 'ਚ ਫ਼ਸਲ ਨਸ਼ਟ ਕੀਤੀ ਗਈ ਹੈ।
ਪੰਕਜ ਕੁਮਾਰ ਨੇ ਕਿਹਾ,''ਅਨੰਤਨਾਗ, ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ 'ਚ ਲਗਭਗ 721 ਕਨਾਲ ਅਫ਼ੀਮ ਦੀ ਖੇਤੀ ਨਸ਼ਟ ਹੋ ਗਈ ਹੈ।'' ਇਕੱਲੇ ਕੁਲਗਾਮ 'ਚ ਇਹ ਅੰਕੜਾ 450 ਕਨਾਲ ਹੈ। ਕਸ਼ਮੀਰ 'ਚ 1989 ਦੀ ਹਥਿਆਰਬੰਦ ਬਗਾਵਤ ਤੋਂ ਬਾਅਦ ਕਸ਼ਮੀਰ ਦੇ ਦੱਖਣੀ ਜ਼ਿਲ੍ਹਿਆਂ 'ਚ ਸੈਂਕੜੇ ਕਿਸਾਨਾਂ ਨੇ ਅਫ਼ੀਮ ਅਤੇ ਭੰਗ ਉਗਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਸ਼ਾਂਤੀ ਬਣਾਏ ਰੱਖਣ 'ਤੇ ਧਿਆਨ ਕੇਂਦਰਿ ਤ ਕੀਤਾ। ਜਿਵੇਂ-ਜਿਵੇਂ ਸਥਿਤੀ 'ਚ ਸੁਧਾਰ ਹੋਇਆ, ਅਧਿਕਾਰੀ ਹਰ ਸਾਲ ਫ਼ਸਲ ਸਾਫ਼ ਕਰਨ ਲਈ ਮੁਹਿੰਮ ਚੱਲਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਜ਼ਮੀਨੀ ਪੱਧਰ 'ਤੇ ਅਫ਼ੀਮ ਅਤੇ ਭੰਗ ਦੀ ਗੈਰ-ਕਾਨੂੰਨੀ ਖੇਤੀ ਦੇ ਖ਼ਤਰੇ ਨਾਲ ਲੜਨਾ ਜਾਰੀ ਹੈ।
ਬਾਹਰਲੇ ਸੂਬਿਆਂ ਦੀਆਂ ਵੋਲਵੋ ਬੱਸਾਂ ’ਤੇ ਹਿਮਾਚਲ ’ਚ ਹਰ ਸਾਲ ਲੱਗੇਗਾ 9 ਲੱਖ ਰੁਪਏ ਟੈਕਸ
Stories You May Like
ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ...
Punjab 'ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ 'ਚ ਨਵਾਂ ਮੋੜ, ਕਾਤਲਾਂ ਦੀ...
ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ ਦਾ ਕੇਂਦਰ, ਲੋਕ ਕਰਵਾ ਰਹੇ...
ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, 10 ਜ਼ਿਲ੍ਹਿਆਂ 'ਚ ਅਲਰਟ, ਹੋ...
ਪਾਕਿਸਤਾਨੀ ਹਿੰਦੂਆਂ ਨੇ ਲਾਹੌਰ ਦੇ ਕ੍ਰਿਸ਼ਨਾ ਮੰਦਰ 'ਚ ਮਨਾਈ ਹੋਲੀ
ਜਾਫਰ ਐਕਸਪ੍ਰੈਸ ਦੇ ਡਰਾਈਵਰ ਨੇ ਭਿਆਨਕ ਪਲ ਦਾ ਕੀਤਾ ਵਰਣਨ
ਸਕੂਲ 'ਚ ਵਿਦਿਆਰਥਣ 'ਤੇ ਜਾਨਲੇਵਾ ਹਮਲਾ, ਸਾਥੀ ਬਣਾਉਂਦੇ ਰਹੇ ਵੀਡੀਓ
ਰੈਸਟੋਰੈਂਟ ਗਾਹਕਾਂ ਨੂੰ ਦੇਵੇਗਾ 10 ਗੁਣਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਪਾਕਿਸਤਾਨ : ਮਸਜਿਦ 'ਚ ਬੰਬ ਧਮਾਕਾ, ਸੀਨੀਅਰ ਮੌਲਵੀ ਸਮੇਤ 4 ਨਮਾਜ਼ੀ ਜ਼ਖਮੀ
ਈਰਾਨ ਨੇ ਸ਼ਾਂਤੀ ਸੰਧੀ ਦੀ ਇੱਛਾ ਦਾ ਕੀਤਾ ਸਵਾਗਤ
ਕਰਾਚੀ ਤੋਂ ਲਾਹੌਰ ਪਹੁੰਚੇ PIA ਜਹਾਜ਼ ਦਾ ਪਹੀਆ ਗਾਇਬ, ਟੀਮ ਕਰ ਰਹੀ ਜਾਂਚ
ਪਾਕਿਸਤਾਨ : ਚੈੱਕ ਪੋਸਟ ਹਮਲੇ 'ਚ 10 ਅੱਤਵਾਦੀ ਢੇਰ
ਸੰਸਦ ਮੈਂਬਰਾਂ ਨੂੰ ਤੋਹਫੇ ਦੇਣ 'ਤੇ ਜਾਪਾਨ ਦੇ PM ਇਸ਼ੀਬਾ ਦੀ ਆਲੋਚਨਾ
ਤੁਰਕੀ ਨੇ 24 ਕੁਰਦਿਸ਼ ਅੱਤਵਾਦੀ ਕੀਤੇ ਢੇਰ
ਆਂਡੇ ਦੀਆਂ ਕੀਮਤਾਂ 'ਚ ਭਾਰੀ ਵਾਧਾ, ਲੋਕਾਂ ਦੀ ਵਧੀ ਮੁਸ਼ਕਲ
ਅਮਰੀਕਾ ਨੇ ਰੂਸ ਦੇ ਤੇਲ, ਗੈਸ ਅਤੇ ਬੈਂਕਿੰਗ ਖੇਤਰਾਂ 'ਤੇ ਵਧਾਈ ਪਾਬੰਦੀ
ਯੂਕ੍ਰੇਨ ਨੇ ਤੇਲ ਰਿਫਾਇਨਰੀ 'ਤੇ ਕੀਤਾ ਹਮਲਾ, ਸਾੜਿਆ ਪੈਟਰੋਲ ਟੈਂਕ
Subscribe Now!