Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    2:12:15 PM

  • ban on entry of indian aircraft

    ਭਾਰਤੀ ਜਹਾਜ਼ਾਂ ਦੀ ਐਂਟਰੀ 'ਤੇ Ban ! ਪਾਕਿਸਤਾਨ...

  • now all private universities in punjab under the purview of rti

    ਹੁਣ RTI ਦੇ ਘੇਰੇ 'ਚ ਪੰਜਾਬ ਦੀਆਂ ਸਾਰੀਆਂ...

  • devastation after heavy rain in chandigarh

    ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ...

  • charanjit channi will not attend the working committee meeting in delhi

    ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • 26/11 ਬਰਸੀ: ਜਦੋਂ ਅੱਤਵਾਦੀ ਹਮਲੇ 'ਚ 160 ਲੋਕਾਂ ਦੀ ਗਈ ਸੀ ਜਾਨ, ਜਾਣੋ ਉਸ ਦਿਨ ਦੀ ਪੂਰੀ ਕਹਾਣੀ

NATIONAL News Punjabi(ਦੇਸ਼)

26/11 ਬਰਸੀ: ਜਦੋਂ ਅੱਤਵਾਦੀ ਹਮਲੇ 'ਚ 160 ਲੋਕਾਂ ਦੀ ਗਈ ਸੀ ਜਾਨ, ਜਾਣੋ ਉਸ ਦਿਨ ਦੀ ਪੂਰੀ ਕਹਾਣੀ

  • Edited By Rakesh,
  • Updated: 26 Nov, 2021 12:23 PM
National
26 11 mumbai terror attack story
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ– ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ’ਚ 26 ਨਵੰਬਰ, 2008 ਨੂੰ ਹੋਏ ਅੱਦਵਾਦੀ ਹਮਲੇ ਦੀ ਸ਼ੁੱਕਰਵਾਰ ਨੂੰ 13ਵੀਂ ਬਰਸੀ ਹੈ। ਇਸ ਨੂੰ ਭਾਰਤ ਦੇ ਇਤਿਹਾਸਦਾ ਸਭ ਤੋਂ ਡਰਾਉਣ ਵਾਲਾ ਅੱਤਵਾਦੀ ਹਮਲਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਅੱਤਵਾਦੀਆਂ ਨੇ ਇਸ ਦੌਰਾਨ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ। ਲੜੀਵਾਰ ਤਰੀਕੇ ਰਾਹੀਂ ਜਾਣੋ ਮੁੰਬਈ ’ਚ ਉਸ ਦੀ ਕੀ ਹੋਇਆ ਸੀ...

26 ਨਵੰਬਰ 2008 ਦੀ ਸ਼ਾਮ ਤਕ ਮੁੰਬਈ ਰੋਜ਼ਾਨਾ ਦੀ ਤਰ੍ਹਾਂ ਚਹਲਕਦਮੀ ਕਰ ਰਹੀ ਸੀ। ਸ਼ਹਿਰ ਦੇ ਹਾਲਾਤ ਪੂਰੀ ਤਰ੍ਹਾਂ ਆਮ ਸਨ। ਲੋਕ ਬਾਜ਼ਾਰਾਂ ’ਚ ਖਰੀਦਦਾਰੀ ਕਰ ਰਹੇ ਸਨ, ਕੁਝ ਲੋਕ ਮਰੀਨ ਡਰਾਈਵ ’ਤੇ ਰੋਜ਼ਾਂ ਦੀ ਤਰ੍ਹਾਂ ਸਮੁੰਦਰ ਤੋਂ ਆ ਰਹੀ ਠੰਡੀ ਹਵਾ ਦਾ ਆਨੰਦ ਲੈ ਰਹੇ ਸਨ ਪਰ ਜਿਵੇਂ-ਜਿਵੇਂ ਰਾਤ ਵਧਣੀ ਸ਼ੁਰੂ ਹੋਈ, ਮੁੰਬਈ ਦੀਆਂ ਸੜਕਾਂ ’ਤੇ ਅਫੜਾ-ਦਫੜੀ ਵੀ ਤੇਜ਼ ਹੁੰਦੀ ਚਲੀ ਗਈ। 

ਇਹ ਵੀ ਪੜ੍ਹੋ– ਕੱਦ ਛੋਟਾ ਪਰ ਹੌਸਲੇ ਬੁਲੰਦ, 3 ਫੁੱਟ ਦੇ ਇਸ ਸ਼ਖ਼ਸ ਦੀ ਕਹਾਣੀ ਤੁਹਾਡੇ ਅੰਦਰ ਵੀ ਭਰ ਦੇਵੇਗੀ ਜੋਸ਼

ਉਸ ਦਿਨ ਪਾਕਿਸਤਾਨ ਤੋਂ ਆਏ ਜੈਸ਼-ਏ-ਮੁੰਹਮਦ ਦੇ 10 ਅੱਤਵਾਦੀਆਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ। ਇਸ ਅੱਤਵਾਦੀ ਹਮਲੇ ਨੂੰ ਅੱਜ 13 ਸਾਲ ਹੋ ਗਏ ਹਨ ਪਰ ਇਹ ਭਾਰਤੀ ਇਤਿਹਾਸ ਦਾ ਹੋ ਕਾਲਾ ਦਿਨ ਹੈ ਜਿਸ ਨੂੰ ਕੋਈ ਚਾਹ ਕੇ ਵੀ ਨਹੀਂ ਭੁੱਲ ਸਕਦਾ। ਅੱਤਵਾਦੀਆਂ ਦੇ ਹਮਲੇ ’ਚ 160 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। 

ਕਰਾਚੀ ਤੋਂ ਸਮੁੰਦਰੀ ਰਸਤੇ ਮੁੰਬਈ ਆਏ ਸਨ ਅੱਤਵਾਦੀ
ਹਮਲੇ ਤੋਂ ਤਿੰਨ ਦਿਨ ਪਹਿਲਾਂ ਯਾਨੀ 23 ਨਵੰਬਰ ਨੂੰ ਕਰਾਚੀ ਤੋਂ ਸਮੁੰਦਰੀ ਰਸਤੇ ਇਕ ਕਿਸ਼ਤੀ ਰਾਹੀਂ ਇਹ ਅੱਤਵਾਦੀ ਮੁੰਬਈ ਪਹੁੰਚੇ ਸਨ। ਜਿਸ ਕਿਸ਼ਤੀ ਰਾਹੀਂ ਅੱਤਵਾਦੀ ਆਏ ਸਨ ਉਹ ਵੀ ਭਾਰਤੀ ਸੀ ਅਤੇ ਅੱਤਵਾਦੀਆਂ ਨੇ ਇਸ ’ਤੇ ਸਵਾਰ ਚਾਰ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਉਸ ’ਤੇ ਕਬਜ਼ਾ ਕੀਤਾ ਸੀ। ਰਾਤ ਨੂੰ ਕਰੀਬ 8 ਵਜੇ ਅੱਤਵਾਦੀ ਕੋਲਾਬਾ ਨੇੜੇ ਕਫ ਪਰੇਡ ਦੇ ਮੱਛੀ ਬਾਜ਼ਾਰ ’ਤੇ ਉਤਰੇ। 

ਇਥੋਂ ਉਹ ਚਾਰ ਸਮੂਹਾਂ ’ਚ ਵੰਡ ਗਏ ਅਤੇ ਟੈਕਸੀ ਲੈ ਕੇ ਆਪਣੀਆਂ-ਆਪਣੀਆਂ ਮੰਜ਼ਿਲਾਂ ਵਲ ਵਧ ਗਏ ਸਨ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਅੱਤਵਾਦੀ ਮੱਛੀ ਬਾਜ਼ਾਰ ’ਚ ਉਤਰੇ ਸਨ ਤਾਂ ਇਨ੍ਹਾਂ ਨੂੰ ਵੇਖ ਕੇ ਉਥੋਂ ਦੇ ਮਛਵਾਰਿਆਂ ਨੂੰ ਵੀ ਸ਼ੱਕ ਹੋਇਆ ਸੀ। ਜਾਣਕਾਰੀ ਮੁਤਾਬਕ, ਮਛਵਾਰਿਆਂ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਵੀ ਦਿੱਤੀ ਸੀ ਪਰ ਪੁਲਸ ਨੇ ਇਸ ’ਤੇ ਕੁਝ ਖਾਸ ਧਿਆਨ ਨਹੀਂ ਦਿੱਤਾ। 

ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps

PunjabKesari

9:30 ਵਜੇ ਸ਼ਿਵਾਜੀ ਰੇਲਵੇ ਟਰਮਿਨਲ ’ਤੇ ਗੋਲੀਬਾਰੀ
ਪੁਲਸ ਨੂੰ ਰਾਤ ਦੇ 9:30 ਵਜੇ ਛੱਤਰਪਤੀ ਸ਼ਿਵਾਜੀ ਰੇਲਵੇ ਟਰਮਿਨਲ ’ਤੇ ਗੋਲੀਬਾਰੀ ਦੀ ਖਬਰ ਮਿਲੀ। ਦੱਸਿਆ ਗਿਆ ਕਿ ਇਥੇ ਰੇਲਵੇ ਸਟੇਸ਼ਨ ਦੇ ਮੁੱਖ ਹਾਲ ’ਚ ਦੋ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਨ੍ਹਾਂ ਹਮਲਾਵਰਾਂ ’ਚ ਇਕ ਮੁਹੰਮਦ ਅਜ਼ਮਲ ਕਸਾਬ ਸੀ ਜਿਸ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਦੋਵਾਂ ਹਮਲਾਵਰਾਂ ਨੇ ਏ.ਕੇ.-47 ਰਾਇਫਲਾਂ ਨਾਲ 15 ਮਿੰਟ ਗੋਲੀਬਾਰੀ ਕਰਕੇ 52 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 100 ਤੋਂ ਜ਼ਿਆਦਾ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। 

ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ

ਮੁੰਬਈ ’ਚ ਕਈ ਨਾਮੀਂ ਥਾਵਾਂ ’ਤੇ ਵੀ ਹੋਈ ਸੀ ਗੋਲੀਬਾਰੀ
ਅੱਤਵਾਦੀਆਂ ਦੀ ਇਹ ਗੋਲੀਬਾਰੀ ਸਿਰਫ ਸ਼ਿਵਾਜੀ ਟਰਮਿਨਲ ਤਕ ਹੀ ਸੀਮਿਤ ਨਹੀਂ ਰਹੀ ਸੀ। ਦੱਖਣੀ ਮੁੰਬਈ ਦਾ ਲਿਓਪੋਲਟ ਕੈਫੇ ਵੀ ਉਨ੍ਹਾਂ ਥਾਵਾਂ ’ਚੋਂ ਇਕ ਸੀ, ਜੋ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣੀਆਂ ਸਨ। ਮੁੰਬਈ ਦੇ ਨਾਮੀਂ ਰੈਸਤਰਾਂ ’ਚੋਂ ਇਕ ਇਸ ਕੈਫੇ ’ਚ ਹੋਏ ਗੋਲੀਬਾਰੀ ’ਚ ਮਾਰੇ ਗਏ 10 ਲੋਕਾਂ ’ਚ ਕਈ ਵਿਦੇਸ਼ੀ ਵੀ ਸ਼ਾਮਲ ਸਨ। ਸਾਲ 1871 ਤੋਂ ਮਹਿਮਾਨਾਂ ਦੀ ਖਾਤਿਰਦਾਰੀ ਕਰ ਰਹੇ ਇਸ ਕੈਫੇ ਦੀਆਂ ਕੰਧਾਂ ’ਚ ਧਸੀਆਂ ਗੋਲੀਆਂ ਹਮਲੇ ਦੇ ਨਿਸ਼ਾਨ ਛੱਡ ਗਈਆਂ। 

10 ਵਜੇ ਵਿਲੇ ਪਾਰਲੇ ’ਚ ਦੋ ਟੈਕਸੀਆਂ ਨੂੰ ਉਡਾ ਦਿੱਤਾ
ਰਾਤ ਨੂੰ 10:30 ਵਜੇ ਖਬਰ ਆਈ ਕਿ ਵਿਲੇ ਪਾਰਲੇ ਇਲਾਕੇ ’ਚ ਇਕ ਟੈਕਸੀ ਨੂੰ ਬੰਬ ਨਾਲ ਉਡਾ ਦਿੱਤਾ ਗਿਆ, ਜਿਸ ਵਿਚ ਡਰਾਈਵਰ ਅਤੇ ਇਕ ਯਾਤਰੀ ਮਾਰਿਆ ਗਿਆ, ਤਾਂ ਇਸ ਤੋਂ ਕਰੀਬ 15-20 ਮਿੰਟ ਪਹਿਲਾਂ ਬੋਰੀਬੰਦਰ ਤੋਂ ਵੀ ਇਸੇ ਤਰ੍ਹਾਂ ਦੇ ਧਮਾਕੇ ਦੀ ਖਬਰ ਮਿਲੀ ਸੀ, ਜਿਸ ਵਿਚ ਇਕ ਟੈਕਸੀ ਡਰਾਈਵਰ ਅਤੇ ਦੋ ਯਾਤਰੀਆਂ  ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਹਮਲਿਆਂ ’ਚ ਕਰੀਬ 15 ਲੋਕ ਜ਼ਖਮੀ ਵੀ ਹੋਏ ਸਨ। 

PunjabKesari

ਤਾਜ ਹੋਟਲ, ਓਬੇਰਾਏ ਟ੍ਰਾਈਡੇਂਟ ਅਤੇ ਨਰੀਮਨ ਹਾਊਸ
ਭਾਰਤੀ ਇਤਿਹਾਸ ਦੇ ਸਭ ਤੋਂ ਜ਼ਿਆਦਾ ਦਹਿਲਾਉਣ ਵਾਲੇ ਅੱਤਵਾਦੀਆਂ ਹਮਲਿਆਂ ’ਚ ਇਕ ਇਸ ਹਮਲੇ ਦੀ ਇਹ ਕਹਾਣੀ ਇਥੇ ਹੀ ਖਤਮ ਨਹੀਂ ਹੁੰਦੀ। 26/11 ਦੇ ਤਿੰਨ ਵੱਡੇ ਮੋਰਚਿਆਂ ’ਚ ਮੁੰਬਈ ਦਾ ਤਾਜ਼ ਹੋਟਲ, ਓਬੇਰਾਏ ਟ੍ਰਾਈਡੇਂਟ ਹੋਟਲ ਅਤੇ ਨਰੀਮਨ ਹਾਊਸ ਸ਼ਾਮਲ ਸਨ। ਜਦੋਂ ਹਮਲਾ ਹੋਇਆ ਤਾਂ ਤਾਜ ’ਚ 450 ਅਤੇ ਓਬੇਰਾਏ ’ਚ 380 ਮਹਿਮਾਨ ਮੌਜੂਦ ਸਨ। ਖਾਸਤੌਰ ’ਤੇ ਤਾਜ ਹੋਟਲ ਦੀ ਇਮਾਰਤ ’ਚੋਂ ਨਿਕਲਦਾ ਧੂੰਆ ਤਾਂ ਬਾਅਦ ’ਚ ਮੁੰਬਈ ’ਤੇ ਹੋਏ ਇਸ ਹਮਲੇਦੀ ਪਛਾਣ ਬਣ ਗਿਆ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਕਮਾਲ ਦਾ ਫੀਚਰ, ਖੁਦ ਦੀ ਫੋਟੋ ਦਾ ਸਟਿੱਕਰ ਬਣਾ ਸਕਣਗੇ ਯੂਜ਼ਰਸ

3 ਦਿਨਾਂ ਤਕ ਚੱਲੀ ਸੀ ਸੁਰੱਖਿਆ ਫੋਰਸ ਦੀ ਕਾਰਵਾਈ
ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਤਿੰਨ ਦਿਨਾਂ ਤਕ ਮੁਕਾਬਲੇਬਾਜ਼ੀ ਚਲਦੀ ਰਹੀ ਸੀ। ਇਸ ਦੌਰਾਨ ਮੁੰਬਈ ’ਚ ਧਮਾਕੇ ਹੋਏ, ਅੱਗ ਲੱਗੀ, ਗੋਲੀਆਂ ਚੱਲੀਆਂ ਅਤੇ ਬੰਧਕਾਂ ਨੂੰ ਲੈ ਕੇ ਉਮੀਦਾਂ ਟੁੱਟਦੀਆਂ ਅਤੇ ਜੁੜਦੀਆਂ ਰਹੀਆਂ। ਨਾ ਸਿਰਫ ਭਾਰਤ ਤੋਂ ਸਵਾ ਅਰਬ ਲੋਕਾਂ ਦੀਆਂ ਸਗੋਂ ਦੁਨੀਆ ਭਰ ਦੀਆਂ ਨਜ਼ਰਾਂ ਤਾਜ, ਓਬੇਰਾਏ ਅਤੇ ਨਰੀਮਨ ਹਾਊਸ ’ਤੇ ਟਿਕੀਆਂ ਹੋਈਆਂ ਸਨ। 

PunjabKesari

ਹਮਲੇ ’ਚ 160 ਲੋਕਾਂ ਤੋਂ ਜ਼ਿਆਦਾ ਦੀ ਜਾਨ ਚਲੀ ਗਈ
29 ਨਵੰਬਰ ਦੀ ਸਵੇਰ ਤਕ 9 ਹਮਲਾਵਰ ਅੱਤਵਾਦੀਆਂ ਦਾ ਸਫਾਇਆ ਹੋ ਚੁੱਕਾ ਸੀ ਅਤੇ ਅਜ਼ਮਲ ਕਸਾਬ ਦੇ ਤੌਰ ’ਤੇ ਇਕ ਹਮਲਾਵਰ ਪੁਲਸ ਦੀ ਹਿਰਾਸਤ ’ਚ ਸੀ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ’ਚ ਆ ਚੁੱਕੀ ਸੀ ਪਰ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਸੀ। 

ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ

  • Mumbai Terror Attack
  • Taj Hotel
  • Chhatrapati Shivaji Terminus
  • Terrorist Ajmal Kasab
  • /26-11 terror attack

ਮਨੀਸ਼ ਸਿਸੋਦੀਆ ਦੀ ਪਰਗਟ ਸਿੰਘ ਨੂੰ ਚੁਣੌਤੀ, ਕਿਹਾ- ਦਿੱਲੀ ਤੇ ਪੰਜਾਬ ਦੇ ਸਿੱਖਿਆ ਢਾਂਚੇ 'ਤੇ ਕਰੋ ਡਿਬੇਟ

NEXT STORY

Stories You May Like

  • sri lankan army saves the lives of 11 indian fishermen
    ਸਮੁੰਦਰ 'ਚ ਮੌਤ ਨੂੰ ਮਾਤ, ਸ਼੍ਰੀਲੰਕਾ ਦੀ ਫ਼ੌਜ ਨੇ ਬਚਾਈ 11 ਭਾਰਤੀ ਮਛੇਰਿਆਂ ਦੀ ਜਾਨ
  • jamaat e islami  26 locations  police  raid
    ਜਮਾਤ-ਏ-ਇਸਲਾਮੀ ਦੇ 26 ਟਿਕਾਣਿਆਂ ’ਤੇ ਪੁਲਸ ਦਾ ਛਾਪਾ, ਜ਼ਬਤ ਕੀਤੇ ਦਸਤਾਵੇਜ਼ ਤੇ ਇਲੈਕਟ੍ਰਾਨਿਕ ਉਪਕਰਨ
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
  • russia ukraine conflict
    ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • chaturgrahi rajyog 11 august
    11 ਅਗਸਤ ਨੂੰ ਬਣੇਗਾ 'ਰਾਜਯੋਗ', ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਕਿਸਮਤ
  • iphone 17 is available at a discount of rs 11 000
    11,000 ਰੁਪਏ ਸਸਤਾ ਮਿਲ ਰਿਹਾ iPhone 17 ! ਜਾਣੋ ਕੀ ਹੈ ਪੂਰੀ ਡੀਲ ਤੇ ਮੌਜੂਦਾ ਕੀਮਤ
  • russia ukraiine conflict
    ਕੀਵ ਅਤੇ ਆਸ ਪਾਸ ਦੇ ਇਲਾਕਿਆਂ 'ਚ ਰੂਸੀ ਹਮਲੇ, ਚਾਰ ਲੋਕਾਂ ਦੀ ਮੌਤ
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
Trending
Ek Nazar
spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • dating app  elderly  love  girls  fraud  police
      ਜਵਾਨ ਕੁੜੀਆਂ ਦੇ 'ਪ੍ਰੇਮ ਜਾਲ' 'ਚ ਫ਼ਸ ਗਿਆ 67 ਸਾਲ ਦਾ ਬਜ਼ੁਰਗ ! ਹੁਣ ਪੈ ਗਈ...
    • poisonous liquor scare in gujarat
      ਗੁਜਰਾਤ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ: 2 ਲੋਕਾਂ ਦੀ ਗਈ ਜਾਨ, 19 ਦੀ ਹਾਲਤ...
    • health insurance scheme  25 lakhs annual coverage
      5 ਲੱਖ ਨਹੀਂ ਹੁਣ ਮਿਲੇਗਾ 25 ਲੱਖ ਦਾ Insurance, CM ਵਿਜੇ ਨੇ ਕੀਤੇ ਵੱਡੇ ਐਲਾਨ
    • launches new scheme worries about booking delivery are over with png
      ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ, ਸਸਤੀ ਤੇ ਸਾਫ਼ ਗੈਸ 'ਤੇ ਪਕੇਗਾ ਭੋਜਨ!...
    • woman c section gloves paper tissues stomach
      ਹਾਏ ਓ ਰੱਬਾ! ਡਾਕਟਰਾਂ ਨੇ ਔਰਤ ਦੇ ਪੇਟ 'ਚ ਹੀ ਛੱਡ ਦਿੱਤੇ ਦਸਤਾਨੇ ਤੇ ਨੈਪਕਿਨ,...
    • mid day meal school surf student sick
      ਮਿਡ ਡੇ ਮੀਲ ਦੇ ਖਾਣੇ 'ਚ ਸਰਫ਼ ਘੋਲ ਕੇ ਪੂਰੇ ਸਕੂਲ ਨੂੰ ਪਰੋਸ'ਤਾ ! 2 ਦਰਜਨ...
    • ed raids
      ਕਰਨਾਟਕ ਤੇ ਗੁਜਰਾਤ 'ਚ 21 ਥਾਈਂ ED ਦੇ ਛਾਪੇ ! ਜਾਣੋ ਕਿਉਂ ਹੋਈ ਕਾਰਵਾਈ
    • restaurant ordered food family sick  girl food poisoning
      ਹੋਰ ਖਾ ਲਓ ਰੈਸਟੋਰੈਂਟ ਤੋਂ ਮੰਗਾ ਕੇ ਖਾਣਾ, ਪੂਰਾ ਟੱਬਰ ਹੋ ਗਿਆ ਬਿਮਾਰ, 1 ਕੁੜੀ...
    • cobra snake  bed  smuggling  wildlife department  trade
      ਹੈਂ..; ਇਹ ਕਿਹੜਾ ਸ਼ੌਂਕ ? ਕੋਬਰਾ ਸੱਪਾਂ ਨੂੰ ਫੜ-ਫੜ ਬੈੱਡ 'ਚ ਲੁਕਾ ਲੈਂਦਾ ਸੀ...
    • states and debts
      ਆਫ਼ ਦ ਰਿਕਾਰਡ : ਤਾਮਿਲਨਾਡੂ ਸਭ ਤੋਂ ਵੱਧ ਕਰਜ਼ੇ ’ਚ ਡੁੱਬਿਆ ਸੂਬਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +