ਜੰਮੂ(ਅਮਿਤ)— ਪੁੰਛ ਦੇ ਰਾਜੌਰੀ ਦੇ ਨਾਰੀਆ ਇਲਾਕੇ 'ਚ ਇਕ ਵੱਡਾ ਹਾਦਸਾ ਹੋਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਜੰਮੂ ਤੋਂ ਰਾਜੌਰੀ ਆ ਰਹੀ ਬੱਸ ਦਾ ਸੰਤੁਲਨ ਵਿਗੜਨ ਨਾਲ ਸੜਕ ਤੋਂ ਪਲਟ ਗਈ। ਜਿਸ ਕਰਕੇ ਬੱਸ 'ਚ ਸਵਾਰ 6 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜਦੋਂ ਇਸ ਗੱਲ ਦਾ ਪਤਾ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਲਾਜ ਲਈ ਨੋਸ਼ਹਿਰਾ ਹਸਪਤਾਲ 'ਚ ਜ਼ਖਮੀਆਂ ਨੂੰ ਭਰਤੀ ਕਰਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸ਼ਾਹੀ ਜ਼ਿੰਦਗੀ ਦੇ ਮਜ਼ੇ ਲੈਣ ਵਾਲੇ ਰਾਮ ਰਹੀਮ ਦਾ ਜੇਲ 'ਚ 10 ਕਿਲੋ ਘਟਿਆ ਭਾਰ, ਕਾਲਾ ਪਿਆ ਚਿਹਰਾ ਤੇ ਦਾੜ੍ਹੀ ਹੋਈ ਚਿੱਟੀ
NEXT STORY