Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 21, 2026

    3:15:04 AM

  • bhagwant mann was held up for three hours at delhi s airport

    ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਕੌਮਾਂਤਰੀ...

  • pm modi at a dussehra event in delhi

    'ਦੇਸ਼ ਦੇ ਦੁਸ਼ਮਣਾਂ ਨਾਲ ਮਿਲਕੇ ਲੜਨਾ ਹੋਵੇਗਾ',...

  • donald trump happy with elon musk s announcement thanks

    ਹਰ ਅਮਰੀਕੀ ਜਵਾਕ ਨੂੰ 'ਸ਼ੇਅਰ' ਦੇਣ ਦੇ ਐਲਾਨ ਮਗਰੋਂ...

  • amit shah  parvinder jhota  bjp

    ਪੰਜਾਬ ਆਏ ਅਮਿਤ ਸ਼ਾਹ ਦਾ ਬਿਆਨ, ਅੱਜ ਦਾ ਦੁਸਹਿਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • 'AI ਦੀ ਮਦਦ ਨਾਲ ਆਪਣੇ ਸੁਪਨਿਆਂ ਦੇ ਘਰ ਨੂੰ ਦਿਓ ਹਕੀਕਤ ਦਾ ਰੂਪ'

NATIONAL News Punjabi(ਦੇਸ਼)

'AI ਦੀ ਮਦਦ ਨਾਲ ਆਪਣੇ ਸੁਪਨਿਆਂ ਦੇ ਘਰ ਨੂੰ ਦਿਓ ਹਕੀਕਤ ਦਾ ਰੂਪ'

  • Edited By Rakesh,
  • Updated: 25 Nov, 2024 09:05 PM
National
artificial intelligence a smart way to decorate your home
  • Share
    • Facebook
    • Tumblr
    • Linkedin
    • Twitter
  • Comment

ਆਧੁਨਿਕ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਬਣਾ ਦਿੱਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੇ ਇਸ 'ਚ ਵੱਡਾ ਬਦਲਾਅ ਲਿਆਂਦਾ ਹੈ। ਹੁਣ ਇਹ ਤਕਨਾਲੋਜੀ ਇੰਟੀਰੀਅਰ ਡਿਜ਼ਾਈਨ ਵਰਗੇ ਰਚਨਾਤਮਕ ਖੇਤਰਾਂ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਜਿੱਥੇ ਪਹਿਲਾਂ ਘਰ ਦੀ ਸਜਾਵਟ ਲਈ ਪੇਸ਼ੇਵਰ ਡਿਜ਼ਾਈਨਰਾਂ ਦੀ ਮਦਦ ਲੈਣੀ ਪੈਂਦੀ ਸੀ, ਉਥੇ ਹੀ ਹੁਣ AI ਨੇ ਇਸਨੂੰ ਹਰ ਕਿਸੇ ਲਈ ਆਸਾਨ ਬਣਾ ਦਿੱਤਾ ਹੈ। ਭਾਵੇਂ ਤੁਸੀਂ ਇੰਟੀਰੀਅਰ ਡਿਜ਼ਾਈਨ ਬਾਰੇ ਕੁਝ ਨਹੀਂ ਜਾਣਦੇ ਹੋ ਤਾਂ ਵੀ ਤੁਸੀਂ ਮੁਫ਼ਤ AI-ਅਧਾਰਿਤ ਐਪਸ ਅਤੇ ਟੂਲਸ ਦੀ ਮਦਦ ਨਾਲ ਆਪਣੇ ਸੁਪਨਿਆਂ ਦੇ ਘਰ ਨੂੰ ਡਿਜ਼ਾਈਨ ਕਰ ਸਕਦੇ ਹੋ। ਇਹ ਤਕਨੀਕ ਤੁਹਾਡੀਆਂ ਤਰਜੀਹਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਚਨਾਤਮਕ ਅਤੇ ਆਕਰਸ਼ਕ ਸੁਝਾਅ ਦਿੰਦੀ ਹੈ।

PunjabKesari

AI ਕੀ ਹੈ ਅਤੇ ਇਹ ਇੰਟੀਰੀਅਰ ਡਿਜ਼ਾਈਨ 'ਚ ਕਿਵੇਂ ਮਦਦ ਕਰਦਾ ਹੈ?

AI (ਆਰਟੀਫੀਸ਼ੀਅਲ ਇੰਟੈਲੀਜੈਂਸ) ਇਕ ਅਜਿਹੀ ਤਕਨੀਕ ਹੈ ਜੋ ਤੁਹਾਡੇ ਦੁਆਰਾ ਦਿੱਤੇ ਗਏ ਡਾਟਾ ਅਤੇ ਪਸੰਦ ਨੂੰ ਸਮਝ ਕੇ ਡਿਜ਼ਾਈਨਿੰਗ 'ਚ ਤੁਹਾਡੀ ਮਦਦ ਕਰਦੀ ਹੈ। ਇਹ ਰੰਗਾਂ ਦੀ ਚੋਣ, ਫਰਨੀਚਰ ਦੀ ਜ੍ਹਗਾ ਤੈਅ ਕਰਨ ਅਤੇ ਕਮਰੇ ਨੂੰ ਵਿਵਸਥਿਤ ਕਰਨ 'ਚ ਸੁਝਾਅ ਦਿੰਦਾ ਹੈ। ਏ.ਆਈ. ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਵਿਸ਼ੇਸ਼ ਗਿਆਨ ਦੇ ਆਪਣੇ ਘਰ ਨੂੰ ਡਿਜ਼ਾਈਨ ਕਰ ਸਕਦੇ ਹੋ। 

AI ਆਧਾਰਿਤ ਪ੍ਰਮੁੱਖ ਐਪਸ ਅਤੇ ਟੂਲਸ

ਘਰ ਦੀ ਸਜਾਵਟ ਲਈ ਕੁਝ ਮੁਫ਼ਤ ਅਤੇ ਉਪਯੋਗੀ ਟੂਲਸ ਹਨ, ਜੋ ਹਰ ਕਿਸੇ ਲਈ ਉਪਲੱਬਧ ਹਨ:

Planner 5D 

ਇਹ ਐਪ ਤੁਹਾਨੂੰ 2D ਅਤੇ 3D 'ਚ ਫਲੋਰ ਪਲਾਨ ਬਣਾਉਣ ਦੀ ਸਹੂਲਤ ਦਿੰਦਾ ਹੈ। ਇਸ ਵਿਚ ਤੁਸੀਂ ਕਮਰੇ ਦਾ ਲੇਆਊਟ, ਰੰਗ ਅਤੇ ਸਜਾਵਟ ਦਾ ਵਰਚੁਅਲ ਰੂਪ ਨਾਲ ਪੂਰਵਦਰਸ਼ਨ ਕਰ ਸਕਦੇ ਹੋ।

RoomGPT

ਇਹ ਇੱਕ ਮੁਫ਼ਤ ਟੂਲ ਹੈ ਜਿਸ ਵਿੱਚ ਤੁਸੀਂ ਆਪਣੇ ਕਮਰੇ ਦੀ ਇੱਕ ਫੋਟੋ ਅਪਲੋਡ ਕਰ ਸਕਦੇ ਹੋ ਅਤੇ ਇਹ ਤੁਹਾਨੂੰ ਤੁਰੰਤ ਸਜਾਵਟ ਦੇ ਵੱਖ-ਵੱਖ ਸੁਝਾਅ ਦਿੰਦਾ ਹੈ।

MagicPlan

ਇਹ ਐਪ ਤੁਹਾਡੇ ਕਮਰੇ ਲਈ ਫਲੋਰ ਪਲਾਨ ਬਣਾਉਂਦਾ ਹੈ ਅਤੇ ਤੁਹਾਨੂੰ ਸਜਾਵਟ ਲਈ ਕਈ ਵੱਖ-ਵੱਖ ਵਿਕਲਪ ਦਿੰਦਾ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਇਹ ਇੱਕ ਵਧੀਆ ਵਿਕਲਪ ਹੈ।

Houzz

ਇਸ ਐਪ ਵਿੱਚ ਹਜ਼ਾਰਾਂ ਅੰਦਰੂਨੀ ਡਿਜ਼ਾਈਨ ਅਤੇ ਘਰ ਦੀ ਸਜਾਵਟ ਦੇ ਆਈਡੀਆ ਉਪਲੱਬਧ ਹਨ। ਇਹ ਤੁਹਾਡੀ ਪਸੰਦ ਦੇ ਆਧਾਰ 'ਤੇ ਸੁਝਾਅ ਦਿੰਦਾ ਹੈ।

IKEA Place

ਇਹ ਐਪ ਏ.ਆਰ. (ਆਗੁਮੈਂਟਿਡ ਰਿਐਲਿਟੀ) ਤਕਨੀਕ ਦੀ ਵਰਤੋਂ ਕਰਦਾ ਹੈ, ਜਿਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਫਰਨੀਚਰ ਤੁਹਾਡੇ ਕਮਰੇ 'ਚ ਕਿਹੋ ਜਿਹਾ ਦਿਸੇਗਾ।

PunjabKesari

AI ਦਾ ਇਸਤੇਮਾਲ ਕਿਵੇਂ ਕਰੋ?

ਕਮਰੇ ਦੀ ਫੋਟੋ ਲਓ : ਆਪਣੇ ਕਮਰੇ ਦੀ ਸਾਫ ਫੋਟੋ ਕਲਿੱਕ ਕਰੋ।
ਐਪਲੀਕੇਸ਼ਨ ਦਾ ਇਸਤੇਮਾਲ ਕਰੋ : ਫੋਟੋ ਨੂੰ RoomGPT ਜਾਂ Planner 5D ਵਰਗੇ ਐਪਸ 'ਚ ਅਪਲੋਡ ਕਰੋ।
ਤੁਰੰਤ ਸੁਝਾਅ ਪਾਓ : ਇਹ ਐਪਸ ਤੁਹਾਡੀ ਤਸਵੀਰ ਦਾ ਵਿਸ਼ਲੇਸ਼ਣ ਕਰਕੇ ਡਿਜ਼ਾਈਨ, ਰੰਗਾਂ ਅਤੇ ਫਰਨੀਚਰ ਦੇ ਸੁਝਾਅ ਦੇਣਗੇ।
ਵਰਚੁਅਲ ਪ੍ਰੀਵਿਊ ਦੇਖੋ : IKEA Place ਵਰਗੇ ਐਪਸ ਰਾਹੀਂ ਫਰਨੀਚਰ ਨੂੰ ਵਰੁਅਲ ਰੂਪ ਨਾਲ ਸੈੱਟ ਕਰਕੇ ਦੇਖੋ।

AI ਨਾਲ ਘਰ ਦੀ ਸਜਾਵਟ ਦੇ ਫਾਇਦੇ

ਕਿਫਾਇਤੀ ਹੱਲ : ਮਹਿੰਗੇ ਡਿਜ਼ਾਈਨਰਾਂ ਦੀ ਲੋੜ ਨਹੀਂ।
ਤੇਜ਼ ਪ੍ਰਤੀਕਿਰਿਆ : ਮਿੰਟਾਂ 'ਚ ਡਿਜ਼ਾਈਨ ਤਿਆਰ
ਅਨੁਕੂਲ ਸੁਝਾਅ : ਤੁਹਾਡੀ ਪਸੰਦ ਅਤੇ ਬਜਟ ਦੇ ਅਨੁਸਾਰ ਹੱਲ।
ਰਚਨਾਤਮਕਤਾ ਨੂੰ ਉਤਸ਼ਾਹ : AI ਤੁਹਾਨੂੰ ਨਵੇਂ ਆਈਡੀਆ ਸੋਚਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਮੌਕਾ ਦਿੰਦਾ ਹੈ।

PunjabKesari

AI ਨਾਲ ਬਣੇ ਡਿਜ਼ਾਈਨ : ਇਕ ਝਲਕ

ਇਕ ਮਾਡਰਨ ਲਿਵਿੰਗ ਰੂਪ ਜਿਸ ਨੂੰ ਪਲੈਨਰ ​​5D ਦੀ ਮਦਦ ਨਾਲ ਡਿਜ਼ਾਈਨ ਕੀਤਾ ਗਿਆ। ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਘਰ ਦੀ ਸਜਾਵਟ ਨੂੰ ਹਰ ਕਿਸੇ ਲਈ ਆਸਾਨ ਅਤੇ ਮਜ਼ੇਦਾਰ ਬਣਾ ਦਿੱਤਾ ਹੈ। ਤੁਹਾਨੂੰ ਹੁਣ ਮਹਿੰਗੇ ਡਿਜ਼ਾਈਨਰਾਂ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ। ਤੁਸੀਂ ਇਹਨਾਂ ਮੁਫ਼ਤ AI ਟੂਲਸ ਦੀ ਵਰਤੋਂ ਕਰਕੇ ਆਪਣੇ ਘਰ ਨੂੰ ਇੱਕ ਨਵਾਂ ਰੂਪ ਦੇ ਸਕਦੇ ਹੋ।

ਤਾਂ ਫਿਰ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਅੱਜ ਹੀ ਇਹਨਾਂ AI ਟੂਲਸ ਦੀ ਵਰਤੋਂ ਕਰੋ ਅਤੇ ਆਪਣੇ ਸੁਪਨਿਆਂ ਦੇ ਅਨੁਸਾਰ ਆਪਣੇ ਘਰ ਨੂੰ ਸਜਾਓ। ਤਕਨਾਲੋਜੀ ਅਤੇ ਰਚਨਾਤਮਕਤਾ ਦੇ ਇਸ ਸੰਗਮ ਨਾਲ ਤੁਹਾਡਾ ਘਰ ਨਾ ਸਿਰਫ਼ ਖੂਬਸੂਰਤ ਹੋਵੇਗਾ, ਸਗੋਂ ਤੁਹਾਡੀ ਸ਼ੈਲੀ ਨੂੰ ਵੀ ਪੂਰੀ ਤਰ੍ਹਾਂ ਨਾਲ ਦਰਸਾਏਗਾ।

- ਰਕਸ਼ਾ ਸੇਠੀ (ਇੰਟੀਰੀਅਰ ਡਿਜ਼ਾਈਨਰ, ਇੰਦੌਰ) Raksha Sethi (Interior Designer, Indore)

  • AI Home Decor
  • Ideas AI Home Designs
  • Artificial Intelligence
  • Smart Home

ਚੋਰ ਪਿੱਛੇ ਘੋੜੀ ਤੋਂ ਉੱਤਰ ਭੱਜਾ 'ਸਪਾਈਡਰਮੈਨ' ਲਾੜਾ ਤੇ ਫਿਰ ਸੜਕ ਵਿਚਾਲੇ ਹੋ ਗਿਆ ਖੜਕਾ-ਦੜਕਾ (ਵੀਡੀਓ)

NEXT STORY

Stories You May Like

  • pnb warns customers about cyber fraud with ai
    PNB ਨੇ AI ਨਾਲ ਹੋਣ ਵਾਲੀ ਸਾਈਬਰ ਧੋਖਾਦੇਹੀ ਨੂੰ ਲੈ ਕੇ ਗਾਹਕਾਂ ਨੂੰ ਕੀਤਾ ਚੌਕਸ
  • china ai
    AI ਦੇ ਮਾਮਲੇ 'ਚ ਟੈਕਨਾਲੌਜੀ ਦੇ ਵਿਕਾਸ ਦੀ ਬਜਾਏ ਰਫ਼ਤਾਰ ਨੂੰ ਪਹਿਲ ਦੇ ਰਿਹਾ ਚੀਨ ! ਖੜ੍ਹੇ ਹੋਏ ਕਈ ਸਵਾਲ
  • order issued to remove obscene ai generated content featuring kangana ranaut
    ਕੰਗਨਾ ਰਣੌਤ ਦੀ ‘AI’ ਨਾਲ ਬਣੀ ਅਸ਼ਲੀਲ ਸਮੱਗਰੀ ਹਟਾਉਣ ਦਾ ਹੁਕਮ
  • india becomes the focal point of nielsen global ai mission
    ਨੀਲਸਨ ਦੇ ਗਲੋਬਲ AI ਮਿਸ਼ਨ ਦਾ ਮੁੱਖ ਕੇਂਦਰ ਬਣਿਆ ਭਾਰਤ
  • china caught in an ai clash with the us  shortage of researchers raises concerns
    ਅਮਰੀਕਾ ਨਾਲ AI ਦੀ ਟੱਕਰ 'ਚ ਫਸਿਆ ਚੀਨ! ਖੋਜਕਰਤਾਵਾਂ ਦੀ ਕਮੀ ਨੇ ਵਧਾਈ ਚਿੰਤਾ
  • ai based platform for women leaders
    ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ
  • ai  high court  kangana ranaut
    AI ਨਾਲ ਤਿਆਰ ਅਸ਼ਲੀਲ ਸਮੱਗਰੀ ਖ਼ਿਲਾਫ਼ ਹਾਈ ਕੋਰਟ ਪਹੁੰਚੀ ਕੰਗਨਾ ਰਣੌਤ
  • cognizant and google cloud expand partnership for agentic ai
    ਕੌਗਨੀਜ਼ੈਂਟ ਅਤੇ ਗੂਗਲ ਕਲਾਊਡ ਨੇ ਏਜੰਟਿਕ AI ਲਈ ਭਾਈਵਾਲੀ ਦਾ ਕੀਤਾ ਵਿਸਥਾਰ
  • thanks to the prompt action of the phillaur ssf team
    ਫਿਲੌਰ ਐੱਸਐੱਸਐੱਫ ਟੀਮ ਦੀ ਮੁਸਤੈਦੀ ਨਾਲ ਹਾਦਸਾਗ੍ਰਸਤ ਹੋਏ ਟਰੱਕ ਦੇ ਜ਼ਖਮੀ ਚਾਲਕ...
  • shri vijay kumar chopra participated as the chief guest
    ਦੁਸਹਿਰਾ ਉਤਸਵ ਸਮਾਗਮ 'ਚ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ...
  • rss chief shri mohan bhagwat on the occasion of the dussehra festival in nagpur
    RRS ਮੁੱਖੀ ਸ਼੍ਰੀ ਮੋਹਨ ਭਾਗਵਤ ਵੱਲੋਂ ਦੁਸ਼ਹਿਰਾ ਉਤਸਵ ਨਾਗਪੁਰ ਦੇ ਮੌਕੇ ਕੀਤਾ ਗਿਆ...
  • a man who arrived from dubai committed a major incident
    ਦੁਬਈ ਤੋਂ ਆਏ ਮੁੰਡੇ ਨੇ ਕੀਤਾ ਵੱਡਾ ਕਾਂਡ ! ਘਰ 'ਚ ਵੜ ਕੇ ਕੁੜੀ ਤੇ ਮਾਂ 'ਤੇ...
  • law and order is the responsibility of the state government
    ਅਮਨ-ਕਾਨੂੰਨ ਸੂਬਾ ਸਰਕਾਰ ਦੀ ਜ਼ਿੰਮੇਵਾਰੀ, ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ...
  • bjp workers stage strong protest against aap government in west constituency
    ਵੈਸਟ ਹਲਕੇ ’ਚ ਭਾਜਪਾ ਵਰਕਰਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ
  • major on punjab s weather
    ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
  • horrific accident on a flyover in jalandhar
    ਜਲੰਧਰ 'ਚ ਫਲਾਈਓਵਰ 'ਤੇ ਭਿਆਨਕ ਹਾਦਸਾ, 3 ਗੱਡੀਆਂ ਦੀਆਂ ਹੋਈ ਟੱਕਰ
Trending
Ek Nazar
green cards process

ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ...

ohio gubernatorial election

ਓਹੀਓ ਗਵਰਨਰ ਦੀ ਚੋਣ 'ਚ ਵਿਵੇਕ ਰਾਮਾਸਵਾਮੀ ਅਤੇ ਡੈਮੋਕ੍ਰੇਟ ਐਮੀ ਐਕਟਨ ਵਿਚਕਾਰ...

vance refused to support netanyahu

ਨੇਤਨਯਾਹੂ ਨੂੰ ਝਟਕਾ, ਵੈਂਸ ਨੇ ਇਜ਼ਰਾਇਲੀ ਚੋਣਾਂ 'ਚ ਸਮਰਥਨ ਕਰਨ ਤੋਂ ਕਰ'ਤਾ...

earthquake in vanuatu

ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਟੂ ਦੇ ਤੱਟ 'ਤੇ ਭੂਚਾਲ ਦੇ ਤੇਜ਼ ਝਟਕੇ

mata vaishno devi  devotees  navratri 2026

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਉਮੜੇ ਸ਼ਰਧਾਲੂ, ਨਰਾਤਿਆਂ 'ਚ 3.81 ਤੋਂ ਵੱਧ...

salman should apologize now

'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ...

arrival of migratory birds begins at keshopur chhamb

ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਵਿਦੇਸ਼ੀ ਪੰਛੀਆਂ ਦੀ ਆਮਦ...

wedding of sham singh bath 2

ਰੇਜ਼ਨ ਕਿੰਗ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦੇ ਵਿਆਹ ਮੌਕੇ...

famous actress shares good news

ਮਸ਼ਹੂਰ ਅਦਾਕਾਰਾ ਨੇ ਸੁਣਾਈ Good News, 52 ਸਾਲ ਦੀ ਉਮਰ 'ਚ ਤੀਜੀ ਵਾਰ ਬਣੇਗੀ ਮਾਂ

major in the tiger shroff firing case

Tiger Shroff ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! ਪੁਲਸ ਨੇ PC 'ਚ ਕਰ 'ਤੇ...

home minister  s resignation rejected

ਫਰਾਂਸ 'ਚ ਜਾਰੀ ਹਿੰਸਾ ਵਿਚਾਲੇ ਗ੍ਰਹਿ ਮੰਤਰੀ ਦਾ ਅਸਤੀਫ਼ਾ ਹੋਇਆ ਨਾਮਨਜ਼ੂਰ

pakistani army officer

ਆਈਈਡੀ ਧਮਾਕੇ 'ਚ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਅਧਿਕਾਰੀ

what exactly happened with anjali arora in kanpur

ਆਖ਼ਿਰ ਕਾਨਪੁਰ 'ਚ ਅੰਜਲੀ ਅਰੋੜਾ ਨਾਲ ਕੀ ਹੋਇਆ ? ਜਾਣੋ 'ਕੱਚਾ ਬਾਦਾਮ' ਗਰਲ...

why does laughter arise on serious occasions

ਗੰਭੀਰ ਮੌਕਿਆਂ 'ਤੇ ਕਿਉਂ ਨਿਕਲ ਜਾਂਦਾ ਹੈ ਹਾਸਾ! ਵਿਗਿਆਨੀਆਂ ਨੇ ਕਰ 'ਤਾ ਹੈਰਾਨ...

security increased in jalandhar heavy police force deployed

ਜਲੰਧਰ 'ਚ ਵਧੀ ਸੁਰੱਖਿਆ! ਭਾਰੀ ਪੁਲਸ ਫੋਰਸ ਤਾਇਨਾਤ

female mp struck by car

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਨੂੰ ਕਾਰ ਨੇ ਮਾਰ'ਤੀ ਟੱਕਰ , ਗੰਭੀਰ ਜ਼ਖਮੀ

muslims and christians detained

ਸ਼ਿਨਜਿਆਂਗ 'ਚ ਹਿਰਾਸਤ 'ਚ ਲਏ ਗਏ ਮੁਸਲਮਾਨ ਅਤੇ ਈਸਾਈ

film producer amit jani says his suv was chased

ਫ਼ਿਲਮ ਪ੍ਰੋਡਿਊਸਰ ਅਮਿਤ ਜਾਨੀ ਪਿੱਛੇ ਪੈ ਗਏ 'ਬੰਦੇ' ! ਹਥਿਆਰ ਦਿਖਾ ਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • haryana illegal firecrackers worth rs 3 crore seized in hisar
      ਹਰਿਆਣਾ: ਹਿਸਾਰ 'ਚ 3 ਕਰੋੜ ਰੁਪਏ ਦੇ ਗੈਰ-ਕਾਨੂੰਨੀ ਪਟਾਕੇ ਜ਼ਬਤ, ਇੱਕ ਵਿਅਕਤੀ...
    • badrinath dham  16 november  devotees  uttarakhand
      ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਦੀ ਤਰੀਕ ਤੈਅ, ਇਸ ਦਿਨ ਤੱਕ ਕਰ ਸਕੋਗੇ ਦਰਸ਼ਨ
    • israeli nets prove a boon for apple growers in himachal
      ਹਿਮਾਚਲ ਦੇ ਸੇਬ ਉਤਪਾਦਕਾਂ ਲਈ ਵਰਦਾਨ ਬਣੇ ਇਜ਼ਰਾਈਲੀ ਨੈੱਟ, ਗੜ੍ਹੇਮਾਰੀ ਤੋਂ ਮਿਲ...
    • marco rubio in india
      ਭਾਰਤ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ! ਵਪਾਰ ਸਮਝੌਤੇ ਸਣੇ ਕਈ ਅਹਿਮ...
    • mohan bhagwat  ott platform  youth  india
      'OTT ਪਲੇਟਫਾਰਮਾਂ 'ਤੇ ਕੰਟੈਂਟ ਦਿਖਾਉਣ ਦੇ ਨਿਯਮਾਂ 'ਤੇ ਸਖ਼ਤੀ ਕਰਨ ਦੀ ਲੋੜ'...
    • airindia spicejet cut capacity akasa increases by 36
      Akasa ਦਾ ਯਾਤਰੀਆਂ ਲਈ ਵੱਡਾ ਤੋਹਫ਼ਾ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
    • chowmein  girl  temple  doctor  hospital
      ਚਾਂਈਂ-ਚਾਂਈਂ ਚਾਉਮਿਨ ਖਾਣ ਵਾਲੇ ਹੋ ਜਾਓ ਸਾਵਧਾਨ ! ਕੁੜੀ ਦੀ ਇੰਝ ਨਿਕਲੀ ਜਾਨ
    • husband  wife  father  head  temple  police
      ਪਤਨੀ ਦਾ ਕਤਲ ਕਰ ਮੰਦਰ 'ਚ ਚੜ੍ਹਾਇਆ ਸਿਰ ! ਫਿਰ ਪਿਓ ਨੂੰ ਵੀ ਦਿੱਤੀ ਰੂਹ-ਕੰਬਾਊ...
    • up stf arrests shraddha dubey from nagpur
      11 ਦਿਨਾਂ ਤੋਂ ਫਰਾਰ 'Beauty Queen' ਗ੍ਰਿਫ਼ਤਾਰ ! ਸ਼ਿਵਾ ਕਤਲ ਮਾਮਲੇ 'ਚ STF ਦਾ...
    • court on rape verdict
      '72 ਘੰਟਿਆਂ ਦੀ ਦੇਰੀ ਰੇਪ ਪੀੜਤਾ ਦੀ ਗਵਾਹੀ ਨੂੰ ਝੂਠਾ ਸਾਬਿਤ ਨਹੀਂ ਕਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +